ਰਾਸ਼ਟਰੀ
2000 ਰੁਪਏ ਦੇ ਨੋਟ ਬਦਲਣ ਦਾ ਮਾਮਲਾ: HC ਨੇ RBI ਸਮੇਤ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਰਖਿਆ ਸੁਰੱਖਿਅਤ
ਪਟੀਸ਼ਨ 'ਚ ਕਿਹਾ ਗਿਆ ਸੀ ਕਿ ਬਿਨਾਂ ਕਿਸੇ ਡਿਮਾਂਡ ਸਲਿਪ ਅਤੇ ਪਛਾਣ ਸਬੂਤ ਦੇ ਬੈਂਕ 'ਚ 2000 ਰੁਪਏ ਦੇ ਨੋਟ ਜਮ੍ਹਾ ਕਰਨਾ ਗ਼ਲਤ ਹੈ।
Josh ਐਪ ਬਣਾਉਣ ਵਾਲੇ ਅੰਕੁਸ਼ ਅਤੇ ਜਸ਼ਨ ਖੁਸ਼ੀਆਂ ਵੰਡਣ ਵਿਚ ਰੱਖਦੇ ਨੇ ਵਿਸ਼ਵਾਸ਼, ਪੜ੍ਹੋ ਜੋੜੀ ਦੀ ਪੂਰੀ ਕਹਾਣੀ
Lockdown ਵਿਚ ਸ਼ੁਰੂ ਕੀਤੀ ਸੀ ਜੋਸ਼ ਐਪ
ਈ-ਸਿਗਰੇਟ ਦੀ ਖੁੱਲ੍ਹੀ ਵਿਕਰੀ 'ਤੇ ਕੇਂਦਰ ਸਖਤ, ਕਾਨੂੰਨ ਦੀ ਸਖਤੀ ਨਾਲ ਪਾਲਣਾ ਲਈ ਨੋਟਿਸ ਜਾਰੀ
ਇਲੈਕਟ੍ਰਾਨਿਕ ਸਿਗਰੇਟ (ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਆਵਾਜਾਈ, ਵਿਕਰੀ, ਵੰਡ, ਸਟੋਰੇਜ ਅਤੇ ਇਸ਼ਤਿਹਾਰ) ਐਕਟ (PECA) ਦੀ ਮਨਾਹੀ 2019 ਵਿਚ ਲਾਗੂ ਹੋਈ ਸੀ
ਸਿੱਖਿਆ ਦਾ ਅਧਿਕਾਰ EWS ਵਿਦਿਆਰਥੀ ਨੂੰ ਆਪਣੇ ਆਪ ਨੂੰ ਸਿੱਖਿਅਤ ਕਰਨ ਲਈ "ਇੱਕ ਪੈਸਾ" ਅਦਾ ਕਰਨ ਲਈ ਮਜਬੂਰ ਨਹੀਂ ਕਰਦਾ: ਮਦਰਾਸ ਹਾਈ ਕੋਰਟ
18 ਅਪਰੈਲ ਨੂੰ ਦਿੱਤੇ ਇੱਕ ਹੁਕਮ ਵਿਚ ਜਸਟਿਸ ਐਮ ਢੰਡਾਪਾਨੀ ਨੇ ਕਿਹਾ ਕਿ ਰਾਜ ਇਹ ਦਾਅਵਾ ਕਰਕੇ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦਾ
ਅੰਬਾਲਾ : ਟਰੱਕ ’ਚ ਸਫ਼ਰ ਕਰਦੇ ਨਜ਼ਰ ਆਏ ਰਾਹੁਲ ਗਾਂਧੀ, ਡਰਾਈਵਰਾਂ ਤੋਂ ਜਾਣੀਆਂ ਉਨ੍ਹਾਂ ਦੀਆਂ ਮੁਸ਼ਕਲਾਂ
ਰਾਹੁਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦਿੱਲੀ ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 1 ਜੂਨ ਤਕ ਵਧੀ
ਕਿਹਾ, “ਮੋਦੀ ਜੀ ਨੂੰ ਹੰਕਾਰ ਹੋ ਗਿਆ ਹੈ, ਉਹ ਲੋਕਤੰਤਰ ਨੂੰ ਨਹੀਂ ਮੰਨਦੇ”।
ਧਾਰਮਿਕ ਸਥਾਨ 'ਤੇ ਜਾ ਰਹੇ ਪ੍ਰਵਾਰ ਨਾਲ ਵਾਪਰਿਆ ਸੜਕ ਹਾਦਸਾ, 5 ਜੀਆਂ ਦੀ ਹੋਈ ਮੌਤ
ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
ਮਣੀਪੁਰ ਵਿਚ ਫਿਰ ਭੜਕੀ ਹਿੰਸਾ: ਅਗਜ਼ਨੀ ਦੀਆਂ ਘਟਨਾਵਾਂ ਮਗਰੋਂ ਕਈ ਥਾਈਂ ਲੱਗਿਆ ਕਰਫਿਊ
ਭੀੜ ਨੇ ਦੋ ਘਰਾਂ ਨੂੰ ਅੱਗ ਲਗਾ ਦਿਤੀ
ਸਵਾਤੀ ਮਾਲੀਵਾਲ ਨੇ ਕ੍ਰਿਕਟਰ ਸ਼ੁਭਮਨ ਗਿੱਲ ਦੀ ਭੈਣ ਨੂੰ ਟ੍ਰੋਲ ਕਰਨ ਵਾਲਿਆਂ ਦੀ ਕੀਤੀ ਆਲੋਚਨਾ
ਕਿਹਾ, ਗਿੱਲ ਦੀ ਭੈਣ ਨਾਲ ਦੁਰਵਿਵਹਾਰ ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ
ਭਾਰਤ ਜੋੜੋ ਦੀ ਗੱਲ ਕਰਨ ਵਾਲੀ ਕਾਂਗਰਸ ਪਾਰਟੀ ਕੌਮ ਨੂੰ ਤੋੜਨ ਵਾਲਿਆਂ ਨਾਲ ਕਿਉਂ ਖੜੀ ਹੈ? : ਮਨਜੀਤ ਜੀਕੇ
ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਵਿਚੋਂ ਕੱਢਣ ਦੀ ਮੰਗ ਨੂੰ ਲੈ ਕੇ ਜਾਗੋ ਪਾਰਟੀ ਨੇ ਮਲਿਕਾਰਜੁਨ ਖੜਗੇ ਨੂੰ ਲਿਖਿਆ ਪੱਤਰ