ਰਾਸ਼ਟਰੀ
ਸਿੱਖ ਮਾਰਸ਼ਲ ਆਰਟ ਗਤਕਾ ਬਣਿਆ ਕੌਮੀ ਖੇਡਾਂ ਦਾ ਹਿੱਸਾ, ਰਾਸ਼ਟਰੀ ਖੇਡਾਂ ਵਿਚ ਗਤਕਾ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ
ਇਹ ਫ਼ੈਸਲਾ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਲਿਆ ਹੈ
ਕੇਂਦਰ ਦੀ ਹਸਪਤਾਲਾਂ ਨੂੰ ਚੇਤਾਵਨੀ, ਜੈਨਰਿਕ ਦਵਾਈ ਲਿਖੋ ਜਾਂ ਕਾਰਵਾਈ ਲਈ ਤਿਆਰ ਰਹੋ
ਹੁਕਮਾਂ ਦੀ ਪਾਲਣਾ ਨਾ ਹੋਣ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਆਲਮੀ ਪੱਧਰ ਤਕ ਵਿਰੋਧ ਪ੍ਰਦਰਸ਼ਨ ਲਿਜਾਣ ਦੀ ਤਿਆਰੀ ਵਿਚ ਪਹਿਲਵਾਨ
ਕਿਹਾ, ਵਿਦੇਸ਼ਾਂ ਦੇ ਉਲੰਪੀਅਨਾਂ ਨਾਲ ਕਰਾਂਗੇ ਸੰਪਰਕ, 21 ਮਈ ਤੋਂ ਬਾਅਦ ਲਵਾਂਗੇ ਅੰਦੋਲਨ ਬਾਰੇ ਵੱਡਾ ਫ਼ੈਸਲਾ
ਆਰੀਅਨ ਖ਼ਾਨ ਮਾਮਲਾ: ਸੀਬੀਆਈ ਜਾਂਚ ਦੇ ਘੇਰੇ 'ਚ ਸਮੀਰ ਵਾਨਖੇੜੇ ਦਾ ਵਿਦੇਸ਼ ਦੌਰਾ ਅਤੇ ਮਹਿੰਗੀਆਂ ਘੜੀਆਂ
ਜਾਂਚ ਟੀਮ ਨੇ ਕਿਹਾ, “ਉਨ੍ਹਾਂ ਨੇ ਅਪਣੀ ਵਿਦੇਸ਼ ਯਾਤਰਾ ਦੇ ਸਰੋਤ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿਤੀ"
ਡਿਊਟੀ ਕਰਕੇ ਘਰ ਜਾ ਰਹੇ ਬਾਈਕ ਸਵਾਰ ਨੌਜਵਾਨ ਨੂੰ ਟਰੈਕਟਰ-ਟਰਾਲੀ ਨੇ ਮਾਰੀ ਟੱਕਰ, ਮੌਤ
3 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਨੌਜਵਾਨ
ਖਾਣੇ ਦੀ ਨਾਲੀ 'ਚੋਂ ਡਾਕਟਰਾਂ ਨੇ ਕੱਢਿਆ ਸਾਢੇ 6 ਸੈਂਟੀਮੀਟਰ ਦਾ ਟਿਊਮਰ
ਹੁਣ ਤੱਕ ਅਜਿਹੇ ਟਿਊਮਰ ਨੂੰ ਵੱਡਾ ਚੀਰਾ ਦੇ ਕੇ ਕੱਢਿਆ ਜਾਂਦਾ ਰਿਹਾ ਹੈ।
ਸੁਪ੍ਰੀਮ ਕੋਰਟ ਦੇ ਚੌਥੇ ਸਭ ਤੋਂ ਸੀਨੀਅਰ ਜੱਜ ਐਮ.ਆਰ. ਸ਼ਾਹ ਹੋਏ ਸੇਵਾਮੁਕਤ, ਕੋਰਟ ਰੂਮ ‘ਚ ਹੋਏ ਭਾਵੁਕ
ਕਿਹਾ: ਮੈਂ ਸੇਵਾਮੁਕਤ ਹੋਣ ਵਾਲਾ ਵਿਅਕਤੀ ਨਹੀਂ ਹਾਂ, ਨਵੀਂ ਪਾਰੀ ਸ਼ੁਰੂ ਕਰਾਂਗਾ
ਖੇਤ ਦੀ ਰਾਖੀ ਕਰ ਰਹੇ ਕਿਸਾਨ ਦੀ ਕੁੱਟ-ਕੁੱਟ ਕੇ ਹਤਿਆ, ਖ਼ੂਨ ਨਾਲ ਲੱਥ-ਪੱਥ ਮਿਲੀ ਲਾਸ਼
ਮਾਮਲੇ ਦੀ ਜਾਂਚ ਜਾਰੀ
ਪਾਕਿਸਤਾਨੀ ਜੇਲ ਤੋਂ ਰਿਹਾਅ ਹੋ ਕੇ 184 ਮਛੇਰੇ ਪਹੁੰਚੇ ਗੁਜਰਾਤ
4 ਸਾਲ ਪਹਿਲਾਂ ਪਾਕਿਸਤਾਨ ਦੀ ਸਮੁੰਦਰੀ ਹਦੂਦ 'ਚ ਦਾਖ਼ਲ ਹੋਣ 'ਤੇ ਕੀਤਾ ਗਿਆ ਸੀ ਗ੍ਰਿਫ਼ਤਾਰ
ਕਰਨਾਟਕ 'ਚ ਮਾਲ ਗੱਡੀ ਦੀ ਲਪੇਟ 'ਚ ਆਉਣ ਨਾਲ 17 ਮੱਝਾਂ ਦੀ ਮੌਤ
ਜਦੋਂ ਇਹ ਘਟਨਾ ਵਾਪਰੀ ਤਾਂ ਮਾਲ ਗੱਡੀ ਕੰਕਨਦੀ ਸਟੇਸ਼ਨ ਤੋਂ ਮੰਗਲੌਰ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼ (ਐਮਸੀਐਫ) ਜਾ ਰਹੀ ਸੀ।