ਰਾਸ਼ਟਰੀ
ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਦੇ ਮਾਤਾ ਦਾ ਦੇਹਾਂਤ
ਲੰਮੇ ਸਮੇਂ ਤੋਂ ਸਨ ਬੀਮਾਰ
ਕੇਂਦਰ ਨੇ ਸੁਪ੍ਰੀਮ ਕੋਰਟ ਨੂੰ ਕਿਹਾ; “LGBTQ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਹੱਲ ਲੱਭਾਂਗੇ, ਸਰਕਾਰ ਸਕਾਰਾਤਮਕ’
ਸਮਲਿੰਗੀ ਵਿਆਹ ਮਾਮਲੇ ’ਤੇ ਕਮੇਟੀ ਬਣਾਏਗੀ ਕੇਂਦਰ ਸਰਕਾਰ
ਆਬਕਾਰੀ ਨੀਤੀ ਮਾਮਲਾ : ਮਨੀਸ਼ ਸਿਸੋਦੀਆ ਦੀ ਅੰਤਰਿਮ ਜ਼ਮਾਨਤ 'ਤੇ ਹਾਈ ਕੋਰਟ ਨੇ ਸੀ.ਬੀ.ਆਈ. ਤੋਂ ਮੰਗੀ ਰਿਪੋਰਟ
ਪਤਨੀ ਦੀ ਬਿਮਾਰੀ ਦੇ ਆਧਾਰ ‘ਤੇ ਅੰਤਰਿਮ ਜ਼ਮਾਨਤ ਦੀ ਕੀਤੀ ਸੀ ਮੰਗ
ਕੁਪਵਾੜਾ ਵਿਚ ਮੁਠਭੇੜ ਦੌਰਾਨ ਦੋ ਅਤਿਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ
ਅਤਿਵਾਦੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ
ਧੋਖਾਧੜੀ 'ਤੇ ਲਗਾਮ ਲੱਗੇਗੀ! ਹੁਣ ਤੁਸੀਂ ਆਧਾਰ ਨਾਲ ਲਿੰਕ ਕੀਤੇ ਨੰਬਰ ਦੀ ਪੁਸ਼ਟੀ ਕਰ ਸਕਦੇ ਹੋ, ਇਸ ਸਹੂਲਤ ਦਾ ਲਾਭ ਉਠਾਓ
ਵੈਰੀਫਿਕੇਸ਼ਨ ਇਹ ਯਕੀਨੀ ਬਣਾਏਗਾ ਕਿ ਤੁਸੀਂ ਜਿਸ ਨੰਬਰ 'ਤੇ ਓਟੀਪੀ ਭੇਜ ਰਹੇ ਹੋ, ਉਹ ਤੁਹਾਡਾ ਹੈ ਨਾ ਕਿ ਕਿਸੇ ਹੋਰ ਵਿਅਕਤੀ ਦਾ
ਸੁਪਰੀਮ ਕੋਰਟ ਤੋਂ ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲੀ ਰਾਹਤ
ਸ਼੍ਰੋਮਣੀ ਕਮੇਟੀ ਵਲੋਂ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਦੀ ਦਾਇਰ ਕੀਤੀ ਸੀ ਪਟੀਸ਼ਨ
ਰਿਸ਼ਤੇ ਨਿਭਾਉਣ ਵਿਚ ਭਾਰਤ ਸਭ ਤੋਂ ਉਪਰ : ਰਿਪੋਰਟ
ਇਨ੍ਹਾਂ ਦੇਸ਼ਾਂ ਵਿਚ ਹੁੰਦੇ ਹਨ ਸਭ ਤੋਂ ਵੱਧ ਤਲਾਕ, ਪੜ੍ਹੋ ਪੂਰੀ ਸੂਚੀ
ਪੁਣੇ ਦੀ 6 ਸਾਲਾ ਅਰਿਸ਼ਕਾ ਲੱਢਾ ਨੇ ਸਰ ਕੀਤਾ ਮਾਊਂਟ ਐਵਰੈਸਟ ਬੇਸ ਕੈਂਪ
ਅਜਿਹਾ ਕਰਨ ਵਾਲੀ ਬਣੀ ਸਭ ਤੋਂ ਛੋਟੀ ਉਮਰ ਦੀ ਭਾਰਤੀ
ਆਨਲਾਈਨ ਧੋਖਾਧੜੀ ਦੇ ਤੇਜ਼ੀ ਨਾਲ ਵੱਧ ਰਹੇ ਮਾਮਲੇ, 3 ਸਾਲਾਂ 'ਚ 39 ਫੀਸਦੀ ਭਾਰਤੀ ਪਰਿਵਾਰ ਹੋਏ ਇਸ ਦਾ ਸ਼ਿਕਾਰ, ਸਰਵੇ ਰਿਪੋਰਟ 'ਚ ਦਾਅਵਾ
ਇਹਨਾਂ ਵਿਚੋਂ ਸਿਰਫ਼ 24 ਫ਼ੀਸਦੀ ਨੂੰ ਹੀ ਆਪਣੇ ਪੈਸੇ ਵਾਪਸ ਮਿਲੇ ਹਨ
ਮੌਤ ਦੀ ਸਜ਼ਾ ਵਿਚ ਫਾਂਸੀ ਤੋਂ ਇਲਾਵਾ ਹੋਰ ਕੀ ਤਰੀਕਾ ਹੋ ਸਕਦਾ ਹੈ? ਵਿਚਾਰ ਲਈ ਮਾਹਿਰਾਂ ਦੀ ਬਣਾਈ ਜਾ ਸਕਦੀ ਹੈ ਕਮੇਟੀ
ਰਮਾਨੀ ਨੇ ਕਿਹਾ ਕਿ ਕੁਝ ਸਮਾਂ ਲੱਗੇਗਾ