ਰਾਸ਼ਟਰੀ
ਆਈ.ਟੀ.ਆਈ. ਵਿਦਿਆਰਥੀਆਂ ਨੇ ਕਬਾੜ ਨਾਲ ਬਣਾਈਆਂ 43 ਫੁੱਟ ਉੱਚੀਆਂ 2 ਹਾਕੀ ਸਟਿੱਕ
ਤਿਰੰਗੇ ਦੇ ਰੰਗਾਂ ਨਾਲ ਰੰਗੀਆਂ, ਰੌਸ਼ਨੀ ਲਈ ਲਗਾਏ ਗਏ ਬੱਲਬ
"ਉਪ-ਰਾਜਪਾਲ ਸਾਡੇ ਹੈੱਡਮਾਸਟਰ ਨਹੀਂ, ਜੋ ਸਾਡੇ 'ਹੋਮਵਰਕ' ਦੀ ਜਾਂਚ ਕਰਨਗੇ" - ਅਰਵਿੰਦ ਕੇਜਰੀਵਾਲ
ਕਿਹਾ ਕਿ ਉਨ੍ਹਾਂ ਸਿਰਫ਼ ਸਾਡੇ ਪ੍ਰਸਤਾਵ 'ਤੇ ਹਾਂ ਜਾਂ ਨਾਂਹ ਕਹਿਣੀ ਹੈ
ਬਲਾਤਕਾਰ ਦਾ ਵਿਰੋਧ ਕਰਨ ’ਤੇ ਪੁਲਿਸ ਵਾਲੇ ਨੇ ਮਾਸੂਮ ਨੂੰ ਮਾਰੀ ਗੋਲੀ
ਲੜਕੀ ਨੇ ਰੌਲਾ ਪਾਇਆ ਤਾਂ ਦੋਸ਼ੀ ਉਥੋਂ ਭੱਜ ਗਿਆ
ਜੋਸ਼ੀਮਠ ਸੰਕਟ ਨੂੰ ‘ਰਾਸ਼ਟਰੀ ਆਫ਼ਤ’ ਐਲਾਨਣ ਸਬੰਧੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ
ਬੈਂਚ ਨੇ ਪਟੀਸ਼ਨਕਰਤਾ ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੂੰ ਆਪਣੀ ਪਟੀਸ਼ਨ ਨਾਲ ਉੱਤਰਾਖੰਡ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਹੈ।
ਉਨਾਓ ਬਲਾਤਕਾਰ ਮਾਮਲਾ: BJP ਤੋਂ ਬਰਖ਼ਾਸਤ ਕੁਲਦੀਪ ਸੇਂਗਰ ਨੂੰ ਧੀ ਦੇ ਵਿਆਹ ਲਈ ਮਿਲੀ ਅੰਤਰਿਮ ਜ਼ਮਾਨਤ
ਜਸਟਿਸ ਮੁਕਤਾ ਗੁਪਤਾ ਅਤੇ ਪੂਨਮ ਏ ਬਾਂਬਾ ਦੀ ਬੈਂਚ ਨੇ ਸੇਂਗਰ ਦੀ ਸਜ਼ਾ ਨੂੰ 27 ਜਨਵਰੀ ਤੋਂ 10 ਫਰਵਰੀ ਤੱਕ ਮੁਅੱਤਲ ਕਰ ਦਿੱਤਾ।
ਕਲਕੱਤਾ ਹਾਈ ਕੋਰਟ ਨੇ ਦੇਸ਼ ਦੇ ਸਭ ਤੋਂ ਪੁਰਾਣੇ ਕੇਸ ਦਾ ਕੀਤਾ ਨਿਪਟਾਰਾ
72 ਸਾਲਾਂ ਬਾਅਦ ਹੋਇਆ ਫ਼ੈਸਲਾ
ਵਧੀਕ SP ਨੇ ਮੰਗੀ 2 ਕਰੋੜ ਦੀ ਰਿਸ਼ਵਤ? ACB ਵਲੋਂ ਪੰਜ ਥਾਵਾਂ ’ਤੇ ਛਾਪੇਮਾਰੀ ਜਾਰੀ
ਡਰਾ ਧਮਕਾ ਕੇ ਦਲਾਲ ਜ਼ਰੀਏ ਮੰਗੇ ਸਨ ਪੈਸੇ
ਵਿਆਹੁਤਾ ਬਲਾਤਕਾਰ ਮਾਮਲੇ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ, 15 ਫਰਵਰੀ ਤੱਕ ਮੰਗਿਆ ਜਵਾਬ
ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੀਆਂ ਧਿਰਾਂ 3 ਮਾਰਚ ਤੱਕ ਲਿਖਤੀ ਦਲੀਲਾਂ ਦਾਇਰ ਕਰਨ।
PGI ਦੀ OPD ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਰਜਿਸਟ੍ਰੇਸ਼ਨ ਦੇ ਸਮੇਂ ਵਿਚ ਵਾਧਾ
ਹੁਣ ਰਜਿਸਟ੍ਰੇਸ਼ਨ ਕਾਰਡ ਸਵੇਰੇ 8 ਵਜੇ ਤੋਂ 11 ਵਜੇ ਤੱਕ ਬਣਾਏ ਜਾਣਗੇ। ਪਹਿਲਾਂ ਰਜਿਸਟ੍ਰੇਸ਼ਨ ਸਵੇਰੇ 10 ਵਜੇ ਤੱਕ ਹੁੰਦੀ ਸੀ।
ਹਰਿਆਣਾ STF ਨੇ ਬੰਬੀਹਾ ਗੈਂਗ ਦੇ ਲੋੜੀਂਦੇ ਬਦਮਾਸ਼ ਨੂੰ ਕੀਤਾ ਗ੍ਰਿਫ਼ਤਾਰ, ਗੋਰਖਾ ਮਲਿਕ ਗੈਂਗ ਦਾ ਸਰਗਨਾ ਵੀ ਕਾਬੂ
ਦੋਵਾਂ ਖ਼ਿਲਾਫ਼ ਹਰਿਆਣਾ ਸਮੇਤ ਹੋਰ ਸੂਬਿਆਂ ਵਿਚ ਦਰਜ ਹਨ 33 ਕੇਸ