ਰਾਸ਼ਟਰੀ
11ਵੀਂ ਮੰਜ਼ਿਲ 'ਤੇ ਲਿਫ਼ਟ 'ਚ ਫਸੀਆਂ 3 ਬੱਚੀਆਂ, ਮਾਰਦੀਆਂ ਰਹੀਆਂ ਚੀਕਾਂ, CCTV 'ਚ ਕੈਦ ਹੋਈਆਂ ਤਸਵੀਰਾਂ
24 ਮਿੰਟਾਂ ਬਾਅਦ ਕੱਢਿਆ ਗਿਆ ਬਾਹਰ
ਪਾਸਪੋਰਟ ਬਣਵਾਉਣ ਵਾਲਿਆਂ ਜ਼ਰੂਰੀ ਖ਼ਬਰ, ਚੰਡੀਗੜ੍ਹ 'ਚ 3 ਦਸੰਬਰ ਨੂੰ ਲੱਗ ਰਿਹਾ ਪਾਸਪੋਰਟ ਮੇਲਾ
ਲੋਕ ਆਪਣੀ ਅਰਜ਼ੀ ਦੀ ਅਪਾਇੰਟਮੈਂਟ ਬਦਲ ਕੇ ਅਰਜ਼ੀ ਕਰ ਸਕਦੇ ਹਨ ਜਮ੍ਹਾਂ
ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੇ NDTV ਤੋਂ ਦਿੱਤਾ ਅਸਤੀਫ਼ਾ
ਰਵੀਸ਼ ਕੁਮਾਰ ਨੇ ਆਪਣੇ ਪ੍ਰੋਗਰਾਮ 'ਰਵੀਸ਼ ਕੀ ਰਿਪੋਰਟ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਉਹ ਪ੍ਰਾਈਮ ਟਾਈਮ ਨਾਲ NDTV ਇੰਡੀਆ ਦਾ ਮੁੱਖ ਚਿਹਰਾ ਬਣ ਗਏ।
ਹੋਣਹਾਰ ਵਿਦਿਆਰਥੀਆਂ ਨੂੰ ਅਸਾਮ ਦੇ ਮੁੱਖ ਮੰਤਰੀ ਨੇ ਵੰਡੇ ਸਕੂਟਰ
ਸਕੂਟਰ ਹਾਸਲ ਕਰਨ ਵਾਲਿਆਂ 'ਚ 6,052 ਲੜਕੇ ਅਤੇ 29,748 ਲੜਕੀਆਂ
Gujarat Election 2022: ਸੂਬੇ ’ਚ 290 ਕਰੋੜ ਰੁਪਏ ਦੀ ਨਕਦੀ, ਨਸ਼ੀਲੇ ਪਦਾਰਥ ਅਤੇ ਸ਼ਰਾਬ ਜ਼ਬਤ
ਇਸ ਵਾਰ ਹੋਈ ਜ਼ਬਤੀ ਗੁਜਰਾਤ ਵਿਧਾਨ ਸਭਾ ਚੋਣਾਂ 2017 ਦੌਰਾਨ ਹੋਈ ਕੁੱਲ ਜ਼ਬਤੀ ਤੋਂ 10 ਗੁਣਾ ਜ਼ਿਆਦਾ ਹੈ।
ਨੌਜਵਾਨ ਨੇ ਮਾਂ-ਪਿਓ ਨੂੰ ਮਾਰੀ ਗੋਲ਼ੀ
ਜ਼ਖ਼ਮੀ ਮਾਪੇ ਹਸਪਤਾਲ ਦਾਖਲ, ਹਾਲਤ ਖ਼ਤਰੇ ਤੋਂ ਬਾਹਰ
ਇੰਜੀਨੀਅਰਿੰਗ ਵਿਦਿਆਰਥੀਆਂ ਨੇ ਬਣਾਈ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਕਾਰ
ਸਫ਼ਲ ਰਿਹਾ ਕਾਰ ਦਾ ਪਹਿਲੇ ਪੜਾਅ ਦਾ ਪ੍ਰੀਖਣ
ਅਸੀਂ ਭਾਜਪਾ ਵਾਂਗ ਝੂਠੇ ਦਾਅਵੇ ਨਹੀਂ ਕਰਦੇ: ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ- CM ਭਗਵੰਤ ਮਾਨ
ਲੋਕਾਂ ਦੇ ਟੈਕਸ ਦੇ ਪੈਸੇ ਲੋਕਾਂ 'ਤੇ ਖਰਚਣਾ 'ਮੁਫ਼ਤ ਰੇਵੜੀ' ਦੇਣਾ ਨਹੀਂ
ਆਸਟ੍ਰੇਲੀਆ ਕਤਲ ਮਾਮਲਾ: ਰਾਜਵਿੰਦਰ ਸਿੰਘ ਦੀ ਹੋਈ ਪੇਸ਼ੀ, ਅਗਲੀ ਸੁਣਵਾਈ 17 ਦਸੰਬਰ ਨੂੰ
ਇਸ ਮਾਮਲੇ ਦੀ ਅਗਲੀ ਸੁਣਵਾਈ 17 ਦਸੰਬਰ ਹੋਵੇਗੀ।
ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਤਰੀਕ ਤੋਂ ਮਹਿੰਗਾ ਹੋਵੇਗਾ ਹਵਾਈ ਸਫ਼ਰ!
ਕੈਨੇਡਾ ਵਿਚ ਵਿਦਿਆਰਥੀਆਂ ਲਈ 5 ਜਨਵਰੀ 2023 ਤੋਂ ਨਵਾਂ ਸੈਸ਼ਨ ਸ਼ੁਰੂ