ਰਾਸ਼ਟਰੀ
ਮੋਟਰਸਾਈਕਲ 'ਤੇ ਸਟੰਟ ਕਰਨਾ ਪਿਆ ਮਹਿੰਗਾ, ਪੁਲਿਸ ਨੇ ਜੇਲ੍ਹ 'ਚ ਡੱਕੇ ਨੌਜਵਾਨ
ਮੋਟਰਸਾਈਕਲ ਕੀਤਾ ਜ਼ਬਤ ਤੇ ਲਗਾਇਆ 6500 ਰੁਪਏ ਜੁਰਮਾਨਾ
NDTV ਡਾਇਰੈਕਟਰ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਆਪਣੇ ਅਹੁਦਿਆਂ ਤੋਂ ਦਿਤਾ ਅਸਤੀਫ਼ਾ
ਸੁਦੀਪਤਾ ਭੱਟਾਚਾਰੀਆ, ਸੰਜੇ ਪੁਗਲੀਆ ਅਤੇ ਸੰਥਿਲ ਸਾਮੀਆ ਚਾਂਗਲਾਵਰਾਇਣ ਨੂੰ ਤੁਰੰਤ ਪ੍ਰਭਾਵ ਨਾਲ ਦਿੱਤਾ ਗਿਆ ਚਾਰਜ
ਹੈਰਾਨੀਜਨਕ! ਢਿੱਡ ਪੀੜ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚਿਆ ਮਰੀਜ਼ ਤਾਂ ਡਾਕਟਰਾਂ ਨੇ ਢਿੱਡ 'ਚੋਂ ਕੱਢੇ 187 ਸਿੱਕੇ
ਸਿਜ਼ੋਫ੍ਰੇਨੀਆ ਨਾਂ ਦੀ ਬੀਮਾਰੀ ਕਾਰਨ ਸ਼ਖ਼ਸ ਨੇ ਨਿਗਲ ਲਏ ਸਨ ਇੱਕ, ਦੋ ਅਤੇ ਪੰਜ ਰੁਪਏ ਦੇ 1.2 ਕਿਲੋ ਸਿੱਕੇ
1 ਦਸੰਬਰ ਤੋਂ ਸ਼ੁਰੂ ਹੋਵੇਗਾ ਡਿਜੀਟਲ ਰੁਪਏ ਦਾ ਪਾਇਲਟ ਪ੍ਰੋਜੈਕਟ
ਮੁੰਬਈ, ਦਿੱਲੀ, ਬੈਂਗਲੁਰੂ ਅਤੇ ਭੁਵਨੇਸ਼ਵਰ ਤੋਂ ਹੋਵੇਗੀ ਸ਼ੁਰੂਆਤ
ਹੋਸਟਲ 'ਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਵਿਦਿਆਰਥੀ ਬਾਅਦ 'ਚ ਐਲਾਨਿਆ ਗਿਆ ਮ੍ਰਿਤਕ, ਕਾਲਜ 'ਚ ਭਾਰੀ ਵਿਰੋਧ ਪ੍ਰਦਰਸ਼ਨ
ਸੰਸਥਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਲੱਗੇ ਗੰਭੀਰ ਦੋਸ਼
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੀਡੀਆ ਨੂੰ ਅੱਤਵਾਦੀ ਹਮਲਿਆਂ ਦੀ ਰਿਪੋਰਟਿੰਗ 'ਤੇ ਕੀਤਾ ਸਾਵਧਾਨ
ਠਾਕੁਰ ਨੇ ਕਿਹਾ, "ਮੀਡੀਆ ਨੂੰ ਭੂਚਾਲ, ਅੱਗ ਅਤੇ ਹੋਰ ਮਹੱਤਵਪੂਰਨ ਅੱਤਵਾਦੀ ਹਮਲਿਆਂ ਦੇ ਮਾਮਲੇ ਵਿਚ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ ਹੈ"
ਨਕਲੀ ਨਾਂਅ 'ਤੇ ਨਕਲੀ ਪਛਾਣ ਪੱਤਰਾਂ ਵਾਲੇ ਕਥਿਤ ਪੱਤਰਕਾਰ ਆਏ ਪੁਲਿਸ ਅੜਿੱਕੇ
ਮੁਲਜ਼ਮਾਂ ਕੋਲੋਂ ਨਕਲੀ ਕਰੰਸੀ, ਦੇਸੀ ਪਿਸਤੌਲ ਤੇ ਕਾਰਤੂਸ ਹੋਏ ਬਰਾਮਦ
ਜੰਮੂ 'ਚ ਸ਼ਹੀਦ ਹੋਏ ਫ਼ੌਜੀ ਜਵਾਨ ਦਾ ਕੀਤਾ ਗਿਆ ਅੰਤਿਮ ਸਸਕਾਰ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਸ਼ਹੀਦ ਜਵਾਨ
ਸਰਕਾਰੀ ਸਨਮਾਨਾਂ ਨਾਲ ਭਿਵਾਨੀ ਦੇ ਨੰਦਗਾਉਂ ਵਿਖੇ ਸ਼ਹੀਦ ਜਵਾਨ ਨੂੰ ਦਿੱਤੀ ਗਈ ਅੰਤਿਮ ਵਿਦਾਈ
ਆਂਧਰਾ ਪ੍ਰਦੇਸ਼: CM ਦੀ ਭੈਣ ਦੀ ਕਾਰ ਨੂੰ ਖਿੱਚ ਕੇ ਲੈ ਗਈ ਕਰੇਨ, ਕਾਰ ਵਿਚ ਹੀ ਬੈਠੀ ਸੀ ਸ਼ਰਮੀਲਾ ਰੈਡੀ
ਇਸ ਤੋਂ ਪਹਿਲਾਂ ਬੀਤੇ ਦਿਨ ਪੁਲਿਸ ਨੇ ਸ਼ਰਮਿਲਾ ਨੂੰ ਹਿਰਾਸਤ ਵਿਚ ਲੈ ਲਿਆ ਸੀ।
ਡਿਬਰੂਗੜ੍ਹ ਯੂਨੀਵਰਸਿਟੀ ਰੈਗਿੰਗ ਮਾਮਲਾ - ਦੋ ਵਿਦਿਆਰਥੀ ਬਰਖ਼ਾਸਤ
ਮੁਲਜ਼ਮਾਂ ਨੂੰ ਹੋਸਟਲ 'ਚੋਂ ਕੱਢਿਆ, ਅਤੇ ਅਕਾਦਮਿਕ ਸਹੂਲਤਾਂ 'ਤੇ ਲਗਾਈ ਰੋਕ