ਰਾਸ਼ਟਰੀ
Delhi News : ਭਾਰਤ ਨੇ 6 ਰੱਖਿਆ ਫਰਮਾਂ 'ਤੇ ਪਾਬੰਦੀ ਤਿੰਨ ਸਾਲਾਂ ਲਈ ਵਧਾਈ,11 ਅਪ੍ਰੈਲ ਤੋਂ ਹੋਈ ਲਾਗੂ
Delhi News : ਭਾਰਤ-ਪਾਕਿ ਤਣਾਅ ਦੌਰਾਨ ਰਾਸ਼ਟਰੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਗਿਆ ਫ਼ੈਸਲਾ
PM Modi Cancels Russia Visit: PM ਮੋਦੀ ਨੇ ਆਪਣਾ ਰੂਸ ਦੌਰਾ ਕੀਤਾ ਰੱਦ, 9 ਮਈ ਨੂੰ ਹੋਣ ਵਾਲੀ ਵਿਜੇ ਦਿਵਸ ਪਰੇਡ ਵਿਚ ਲੈਣਾ ਸੀ ਹਿੱਸਾ
PM Modi Cancels Russia Visit:ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਭਾਰਤ ਦੀ ਨੁਮਾਇੰਦਗੀ
Delhi News : ਕੇਂਦਰ ਸਰਕਾਰ ਨੇ ਸ਼ਿਲਾਂਗ ਤੇ ਸਿਲਚਰ ਹਾਈਵੇਅ ਦੇ ਨਿਰਮਾਣ ਨੂੰ ਦਿੱਤੀ ਮਨਜ਼ੂਰੀ
Delhi News : ਇਹ ਕੋਰੀਡੋਰ 25,000 ਕਰੋੜ ਰੁਪਏ ਦੀ ਲਾਗਤ ਨਾਲ ਗ੍ਰੀਨਫੀਲਡ ਅਲਾਈਨਮੈਂਟ 'ਤੇ ਬਣਾਇਆ ਜਾਵੇਗਾ
Delhi News : ਕੇਂਦਰ ਸਰਕਾਰ ਨੇ ਗੰਨੇ ਦਾ ਵਾਜਬ ਤੇ ਲਾਭਕਾਰੀ ਮੁੱਲ 15 ਰੁਪਏ ਵਧਾ ਕੇ 355 ਰੁਪਏ ਪ੍ਰਤੀ ਕੁਇੰਟਲ ਕੀਤਾ
Delhi News : ਕੇਂਦਰੀ ਕੈਬਨਿਟ ਨੇ ਚੀਨੀ ਸੀਜ਼ਨ 2025-26 ਲਈ ਕੀਮਤ ਤੈਅ ਕੀਤੀ
Mukhtar Ansari's death case: SC ਨੇ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ
ਪਟੀਸ਼ਨਕਰਤਾ ਨੂੰ ਰਾਹਤ ਲਈ ਹਾਈ ਕੋਰਟ ਜਾਣ ਦੀ ਛੋਟ
Rajasthan Liquor News: ਰਾਜਸਥਾਨ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 8 ਲੋਕਾਂ ਦੀ ਹੋਈ ਮੌਤ
Rajasthan Liquor News: ਲੋਕਾਂ ਨੇ ਨਾਜਾਇਜ਼ ਸ਼ਰਾਬ ਵਿਕਣ ਦੇ ਲਾਏ ਦੋਸ਼
NSAB News: ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ, ਸਾਬਕਾ ਰਾਅ ਮੁਖੀ ਆਲੋਕ ਜੋਸ਼ੀ ਹੋਣਗੇ ਚੇਅਰਮੈਨ
ਬੋਰਡ 'ਚ ਹੋਣਗੇ 7 ਮੈਂਬਰ
Delhi News : ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਵਿਰੁੱਧ ਕੇਸ ਦਰਜ,ਦਿੱਲੀ ਦੇ ਕਲਾਸਰੂਮਾਂ ਦੀ ਉਸਾਰੀ ’ਚ 2,000 ਕਰੋੜ ਘਪਲੇ ਦਾ ਦੋਸ਼
'ਆਪ' ਨੇਤਾਵਾਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਮਾਮਲਾ ਦਰਜ, ਭ੍ਰਿਸ਼ਟਾਚਾਰ ਵਿਰੋਧੀ ਪੈਨਲ ਨੇ ਲਗਾਏ ਦੋਸ਼
Maternal Stress: ਮਾਂ ਦੇ ਤਣਾਅ ਦਾ ਭਰੂਣ ਦੇ ਦਿਮਾਗ ਉੱਤੇ ਪੈਂਦਾ ਹੈ ਅਸਰ- ਅਧਿਐਨ
ਅਧਿਐਨ ਲਈ ਖੋਜ ਟੀਮ ਨੇ ਜਨਮ ਦੇ ਸਮੇਂ 120 ਨਵਜੰਮਿਆਂ ਤੇ ਉਨ੍ਹਾਂ ਦੀਆਂ ਮਾਵਾਂ ਦੇ ਖੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਲ ਕੀਤਾ।
ICSE Result 2025 Declared: ਆਈ.ਸੀ.ਐਸ.ਈ. ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ
ICSE Result 2025 Declared : ਦਸਵੀਂ ਜਮਾਤ ਵਿੱਚ 99.45% ਕੁੜੀਆਂ ਪਾਸ ਹੋਈਆਂ ਹਨ, ਜਦੋਂ ਕਿ ਮੁੰਡਿਆਂ ਦਾ ਪਾਸ ਪ੍ਰਤੀਸ਼ਤ 98.64% ਰਿਹਾ।