ਰਾਸ਼ਟਰੀ
ਸ਼ਰਧਾ ਕਤਲ ਕਾਂਡ ਦੀ ਜਾਂਚ CBI ਨੂੰ ਸੌਂਪਣ ਦੀ ਮੰਗ, ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ
ਪਟੀਸ਼ਨ ਵਿਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਸੰਵੇਦਨਸ਼ੀਲ ਵੇਰਵੇ ਲੀਕ ਕੀਤੇ ਗਏ ਹਨ।
ਸਰਹੱਦ 'ਤੇ ਤੈਨਾਤ ਫ਼ੌਜੀਆਂ ਲਈ ਮੋਦੀ ਸਰਕਾਰ ਖਰੀਦੇਗੀ 62,500 ਬੁਲੇਟਪਰੂਫ਼ ਜੈਕਟਾਂ
ਅੱਤਵਾਦੀਆਂ ਵੱਲੋਂ ਵਰਤੀਆਂ ਜਾਂਦੀਆਂ ਸਟੀਲ ਕੋਰ ਗੋਲੀਆਂ ਤੋਂ ਬਚਾਅ ਲਈ ਹੋਣਗੀਆਂ ਸਮਰੱਥ
ਸ਼ੇਅਰ ਬਜ਼ਾਰ: ਬਾਜ਼ਾਰ ਖੁੱਲ੍ਹਦੇ ਹੀ ਨਿਫਟੀ 18,200 ਤੋਂ ਹੇਠਾਂ ਖਿਸਕੀ
ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸੋਮਵਾਰ ਨੂੰ ਗਿਰਾਵਟ ਨਾਲ ਹੋਈ ਹੈ।
ਪੁੱਤ ਨੇ ਮਾਰਿਆ ਪਿਉ, ਮਾਂ ਦੀ ਮਦਦ ਨਾਲ ਲਾਸ਼ ਦੇ ਟੁਕੜੇ ਕਰ ਕੇ ਵੱਖ-ਵੱਖ ਥਾਵਾਂ ’ਤੇ ਸੁੱਟੇ
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਦਰਦਨਾਕ: ਪੂਜਾ ਕਰ ਰਹੇ ਇਕ ਦਰਜਨ ਲੋਕਾਂ ਨੂੰ ਟਰੱਕ ਨੇ ਕੁਚਲਿਆ, ਅੱਠ ਦੀ ਮੌਤ
22 ਲੋਕ ਗੰਭੀਰ ਜ਼ਖਮੀ
ਸਿੱਖ ਭਾਈਚਾਰੇ ਦੀ ਨਿਵੇਕਲੀ ਪਹਿਲ, ਕੈਂਸਰ ਦੇ ਮਰੀਜ਼ਾਂ ਲਈ ਮੁੰਬਈ 'ਚ ਸ਼ੁਰੂ ਕੀਤੀ ਇਹ ਖਾਸ ਸਹੂਲਤ
ਕਿਫਾਇਤੀ ਰਿਹਾਇਸ਼ ਦੇ ਨਾਲ-ਨਾਲ ਦਿੱਤਾ ਜਾਵੇਗਾ ਮੁਫ਼ਤ ਭੋਜਨ
ਮਦਰ ਡੇਅਰੀ ਨੇ ਸਾਲ ਵਿੱਚ ਚੌਥੀ ਵਾਰ ਵਧਾਈਆਂ ਦੁੱਧ ਦੀਆਂ ਕੀਮਤਾਂ
ਭਲਕ ਤੋਂ ਇੱਕ ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲੇਗਾ ਦੁੱਧ
ਨਾਨਾ ਬਣੇ ਮੁਕੇਸ਼ ਅੰਬਾਨੀ, ਧੀ ਈਸ਼ਾ ਨੇ ਜੁੜਵਾਂ ਬੱਚਿਆਂ ਨੂੰ ਦਿੱਤਾ ਜਨਮ
2018 ਨੂੰ ਪੀਰਾਮਲ ਨਾਲ ਹੋਇਆ ਸੀ ਵਿਆਹ
ਦਿੱਲੀ ਨਹੀਂ ਬਿਹਾਰ ਦੇ ਇਹ ਸ਼ਹਿਰ ਹਨ ਸਭ ਤੋਂ ਵੱਧ ਪ੍ਰਦੂਸ਼ਿਤ, ਬਹੁਤ ਗੰਭੀਰ ਸ਼੍ਰੇਣੀ 'ਚ ਪਹੁੰਚੀ ਹਵਾ ਦੀ ਗੁਣਵੱਤਾ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਰੀ ਕੀਤੀ ਸਭ ਤੋਂ ਵੱਧ ਪ੍ਰਦੂਸ਼ਿਤ ਭਾਰਤੀ ਸ਼ਹਿਰਾਂ ਦੀ ਸੂਚੀ
ਅਨੰਤਨਾਗ 'ਚ ਅੱਤਵਾਦੀਆਂ ਦੀ ਗੋਲੀ ਨਾਲ ਹੀ ਢੇਰ ਹੋਇਆ ਲਸ਼ਕਰ ਦਾ ਅੱਤਵਾਦੀ
ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ, ਹਥਿਆਰ ਵੀ ਬਰਾਮਦ