ਰਾਸ਼ਟਰੀ
ਓਡੀਸ਼ਾ 'ਚ ਮਾਲ ਗੱਡੀ ਪਟੜੀ ਤੋਂ ਉਤਰੀ, ਤਿੰਨ ਦੀ ਮੌਤ, ਸੱਤ ਜ਼ਖ਼ਮੀ
ਵਿਭਾਗ ਵੱਲੋਂ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ
ਰਸਨਾ ਬ੍ਰਾਂਡ ਦੇ ਸੰਸਥਾਪਕ ਅਰੀਜ਼ ਪਿਰੋਜਸ਼ਾ ਖੰਬਾਟਾ ਦਾ ਦਿਹਾਂਤ
ਲੰਬੇ ਸਮੇਂ ਤੋਂ ਸਨ ਬਿਮਾਰ, 85 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
'ਭਾਰਤ ਜੋੜੋ' ਯਾਤਰਾ ਦੌਰਾਨ ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਦੇ ਦਰਦ ਨੂੰ ਮਹਿਸੂਸ ਕੀਤਾ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਸੂਰਤ ਜ਼ਿਲ੍ਹੇ ਦੇ ਮਹੂਵਾ ਵਿਚ ਆਦਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਪਹਿਲੇ ਮਾਲਕ ਹਨ
ਪੀਐਮ ਮੋਦੀ ਭਲਕੇ 71,000 ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਵੀ ਕਰਨਗੇ।
ਪੰਜਾਬ ਕੇਡਰ ਦੇ ਸਾਬਕਾ IAS ਅਰੁਣ ਗੋਇਲ ਨੇ ਚੋਣ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਨਾਲ ਹੋਣਗੇ ਚੋਣ ਕਮਿਸ਼ਨ ਦਾ ਹਿੱਸਾ
ਸ਼ੱਕੀ ਹਾਲਾਤ 'ਚ ਬੱਚਿਆਂ ਸਮੇਤ ਮਿਲੀ ਮਾਂ-ਬਾਪ ਦੀ ਲਾਸ਼, ਫਾਹੇ ਨਾਲ ਲਟਕ ਰਹੇ ਸੀ 3 ਮਾਸੂਮ
3 ਮਾਸੂਮਾਂ ਸਮੇਤ ਮਾਂ-ਬਾਪ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਖ਼ਦਸ਼ਾ
ਚੰਡੀਗੜ੍ਹ ਹਾਊਸਿੰਗ ਬੋਰਡ ਦੀ ਕਾਰਵਾਈ ’ਚ ਰੁਕਾਵਟ ਪਾਉਣ ਦੇ ਮਾਮਲੇ ’ਚ 2 ਭਾਜਪਾ ਆਗੂ ਗ੍ਰਿਫ਼ਤਾਰ
ਸੈਕਟਰ 29 ਵਿਚ ਪੁਲਿਸ ਸੁਰੱਖਿਆ ਦਰਮਿਆਨ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਟੀਮ ਘਰਾਂ ਵਿਚ ਨਾਜਾਇਜ਼ ਤੌਰ ’ਤੇ ਬਣਾਏ ਗਏ ਢਾਂਚੇ ਨੂੰ ਢਾਹੁਣ ਲਈ ਪਹੁੰਚੀ ਸੀ।
ਪਿਤਾ ਨੇ ਹੀ ਕੀਤਾ ਧੀ ਦਾ ਕਤਲ, ਲਾਸ਼ ਸੂਟਕੇਸ 'ਚ ਪਾ ਕੇ ਸੁੱਟੀ, ਇੰਝ ਖੁੱਲ੍ਹਿਆ ਭੇਤ
ਪਿਤਾ ਗ੍ਰਿਫ਼ਤਾਰ, ਪੁੱਛਗਿੱਛ ਜਾਰੀ
ਦਰਦਨਾਕ ਹਾਦਸਾ: ਆਪਸ 'ਚ ਟਕਰਾਏ 48 ਵਾਹਨ, 50 ਜ਼ਖਮੀ
ਬਚਾਅ ਕਾਰਜਾਂ 'ਚ ਲੱਗੇ ਪੁਲਿਸ ਕਰਮਚਾਰੀ ਅਤੇ ਰਾਹਗੀਰ
ਮੋਦੀ ਜੀ, ਸੱਤਾ ਆਉਂਦੀ-ਜਾਂਦੀ ਰਹਿੰਦੀ ਹੈ, ਹਾਲਾਤ ਇੰਨੇ ਵੀ ਨਾ ਵਿਗਾੜੋ ਕਿ ਸੁਧਾਰੇ ਨਾ ਜਾ ਸਕਣ- ਸੱਤਿਆ ਪਾਲ ਮਲਿਕ
ਮਲਿਕ ਐਤਵਾਰ ਨੂੰ ਜੈਪੁਰ 'ਚ ਰਾਜਸਥਾਨ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।