ਰਾਸ਼ਟਰੀ
ਗੁਜਰਾਤ 'ਚ ਟੁੱਟਿਆ ਕੇਬਲ ਬ੍ਰਿਜ, ਨਦੀ ਵਿੱਚ ਰੁੜੇ 400 ਲੋਕ
ਪੁਲ ਨੂੰ ਹਾਲ ਹੀ ਵਿੱਚ ਮੁਰੰਮਤ ਤੋਂ ਬਾਅਦ ਕੀਤਾ ਗਿਆ ਸੀ ਚਾਲੂ
ਦਿੱਲੀ 'ਚ ਬੇਖੋਫ਼ ਲੁਟੇਰੇ, ਬੰਦੂਕ ਦੀ ਨੋਕ 'ਤੇ ਲੁੱਟੀ ਫਾਰਚੂਨਰ ਕਾਰ
ਘਟਨਾ ਸੀਸੀਟਵੀ 'ਚ ਕੈਦ
ਅਸੀਂ ਭਾਜਪਾ ਵਾਂਗ ਝੂਠੇ ਦਾਅਵੇ ਨਹੀਂ ਕਰਦੇ, ਅਸੀਂ ਜੋ ਕਹਿੰਦੇ ਹਾਂ, ਪੂਰਾ ਕਰਦੇ ਹਾਂ- CM ਭਗਵੰਤ ਮਾਨ
'ਗੁਜਰਾਤ 'ਚ 'ਆਪ' ਦੀ ਸਰਕਾਰ ਬਣਨ 'ਤੇ ਭ੍ਰਿਸ਼ਟ ਨੇਤਾ ਆਪਣੇ ਗੁਨਾਹਾਂ ਦੀ ਕੀਮਤ ਚੁਕਾਉਣਗੇ'
ਅਫੀਮ ਦੀ ਤਸਕਰੀ ਦੇ ਦੋਸ਼ 'ਚ BSF ਦਾ ਇੰਸਪੈਕਟਰ ਗ੍ਰਿਫਤਾਰ, ਹਥਿਆਰ ਵੀ ਬਰਾਮਦ
ਬੀ.ਐੱਸ.ਐੱਫ ਦਾ ਇੰਸਪੈਕਟਰ ਰਾਜਿੰਦਰ ਸੀਕਰ ਦਾ ਰਹਿਣ ਵਾਲਾ ਹੈ।
ਪਤਨੀ ਦੇ ਚਰਿੱਤਰ 'ਤੇ ਪਤੀ ਕਰਦਾ ਸੀ ਸ਼ੱਕ, ਕੁਹਾੜੀ ਮਾਰ ਕੇ ਪਤਨੀ ਦਾ ਕੀਤਾ ਕਤਲ
ਜਗਿੰਦਰ ਸਾਹੂ (38) ਡੇਢ ਮਹੀਨਾ ਪਹਿਲਾਂ ਹੀ ਆਪਣੀ ਪਤਨੀ ਨਿਸ਼ਾ ਸਾਹੂ (32) ਅਤੇ 3 ਬੇਟੀਆਂ ਨਾਲ ਪਿੰਡ ਪਰਤਿਆ ਸੀ
ਸੜਕ ਹਾਦਸੇ 'ਚ ਨਵਜੰਮੇ ਬੱਚੇ ਤੇ ਉਸ ਦੀ ਮਾਂ ਸਮੇਤ 4 ਦੀ ਮੌਤ
ਦੋ ਕਾਰਾਂ ਦੀ ਆਪਸ 'ਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
ਮਨ ਕੀ ਬਾਤ 'ਚ ਬੋਲੇ ਪੀਐਮ ਮੋਦੀ, ਵਿਦਿਆਰਥੀ ਸ਼ਕਤੀ ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਆਧਾਰ ਹੈ
ਦੱਸ ਦਈਏ ਕਿ 'ਮਨ ਕੀ ਬਾਤ' ਪ੍ਰੋਗਰਾਮ 2014 ਤੋਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ।
ਪੁਰਾਣੀਆਂ ਚੁਣੌਤੀਆਂ ਨੂੰ ਪਿੱਛੇ ਛੱਡ ਕੇ ਨਵੀਆਂ ਸੰਭਾਵਨਾਵਾਂ ਦਾ ਫ਼ਾਇਦਾ ਚੁੱਕਣ ਦਾ ਸਮਾਂ ਆ ਗਿਆ: PM ਮੋਦੀ
ਜਦੋਂ ਵੀ ਮੈਂ ਪਹਿਲਾਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲਦਾ ਸੀ, ਮੈਂ ਹਮੇਸ਼ਾ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕੀਤਾ।
ਭਾਰਤੀਆਂ ਨੂੰ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਦੀ ਜ਼ਿਆਦਾ ਚਿੰਤਾ- ਇਪਸੋਸ ਨੇ ਸਰਵੇਖਣ ਦੇ ਆਧਾਰ 'ਤੇ ਕੀਤੇ ਦਾਅਵੇ
'ਭਾਰਤੀ ਬਾਜ਼ਾਰ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਗਲੋਬਲ ਮੰਦੀ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਿਹਾ ਹੈ'
ਨਵੇਂ IT ਨਿਯਮ ਕੰਪਨੀਆਂ ਨੂੰ ਕਰਨਗੇ ਹੋਰ ਸੁਚੇਤ, 72 ਘੰਟਿਆਂ 'ਚ ਹਟਾਈਆਂ ਜਾਣਗੀਆਂ ਫਰਜ਼ੀ ਖਬਰਾਂ: ਰਾਜੀਵ ਚੰਦਰਸ਼ੇਖਰ
ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਹੋਰ ਮੁੱਦਿਆਂ 'ਤੇ ਦਰਜ ਸ਼ਿਕਾਇਤਾਂ ਨਾਲ ਨਜਿੱਠਣ ਲਈ ਤਿੰਨ ਮਹੀਨਿਆਂ ਵਿਚ ਅਪੀਲ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ ਹੈ।