ਰਾਸ਼ਟਰੀ
ਸਵਾਤੀ ਮਾਲੀਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੌਦਾ ਸਾਧ ਦੇ ਚੇਲੇ ਮੈਨੂੰ ਧਮਕਾ ਰਹੇ, ਜੇ ਹਿੰਮਤ ਹੈ ਤਾਂ ਸਾਹਮਣੇ ਤੋਂ ਆ ਕੇ ਗੋਲੀ ਮਾਰੋ।
ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ?
ਮਿਜ਼ੋਰਮ 'ਚ ਪੈਟਰੋਲ ਟੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਹੋਇਆ ਧਮਾਕਾ, 4 ਦੀ ਮੌਤ, 18 ਜ਼ਖਮੀ
ਪੁਲਿਸ ਨੇ ਦੱਸਿਆ ਕਿ ਇਨ੍ਹਾਂ 'ਚੋਂ 5 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਉੱਚੀਆਂ ਮੂਰਤੀਆਂ ਦੀ ਦੌੜ, ਰਾਜਸਥਾਨ ਦੇ ਨਾਥਦੁਆਰਾ 'ਚ ਹੋਈ 369 ਫੁੱਟ ਉੱਚੀ ਮੂਰਤੀ ਦੀ ਸਥਾਪਨਾ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹਿੰਦੂ ਧਰਮ ਦੇ ਕਥਾਵਾਚਕ ਮੁਰਾਰੀ ਬਾਪੂ ਨੇ ਮੂਰਤੀ ਦਾ ਉਦਘਾਟਨ ਕੀਤਾ।
ਕਰਨਾਲ 'ਚ ਲਗਾਇਆ ਗਿਆ ਵਿਲੱਖਣ ਖੂਨਦਾਨ ਕੈਂਪ, ਖੂਨਦਾਨ ਕਰਨ ਵਾਲੀਆਂ ਸਨ ਸਾਰੀਆਂ ਔਰਤਾਂ ਅਤੇ ਲੜਕੀਆਂ
ਖੂਨਦਾਨ ਕਰਨ ਵਾਲੀ ਹਰ ਲੜਕੀ ਅਤੇ ਔਰਤ ਨੂੰ ਰਕਤ ਵੀਰਾਂਗਣਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
'ਜ਼ਾਲਮ ਅਤੇ ਭ੍ਰਿਸ਼ਟ ਭਾਜਪਾ ਨੇਤਾਵਾਂ ਨੂੰ ਗੁਜਰਾਤ ਤੋਂ ਬਾਹਰ ਕਰਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਲੋਕ'
'ਕਾਂਗਰਸ ਨੇ ਦੇਸ਼ ਦੀ ਦੌਲਤ ਨੂੰ ਲੁੱਟਣ ਦੀ ਸ਼ੁਰੂਆਤ ਕੀਤੀ, ਭਾਜਪਾ ਨੇ ਇਸ ਲੁੱਟ ਨੂੰ ਸਿਖਰ 'ਤੇ ਪਹੁੰਚਾਇਆ'
ਦਿੱਲੀ ਵਿਚ ਵਧਿਆ ਪ੍ਰਦੂਸ਼ਣ ਦਾ ਪੱਧਰ, ਨਿਰਮਾਣ ਕਾਰਜਾਂ 'ਤੇ ਲਗਾਈ ਗਈ ਪਾਬੰਦੀ
ਜ਼ਹਿਰੀਲੀ ਹੋ ਰਹੀ ਹਵਾ ਦੇ ਮੱਦੇਨਜ਼ਰ ਲਿਆ ਫ਼ੈਸਲਾ
ਸੜਕ ਹਾਦਸੇ 'ਚ ਸਕੂਲੀ ਵਿਦਿਆਰਥੀ ਦੀ ਮੌਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ
ਬੀਮਾਰੀ ਕਾਰਨ ਪਤਨੀ ਦੀ ਮੌਤ, ਸਦਮੇ 'ਚ ਪਤੀ ਨੇ ਵੀ ਲਿਆ ਫਾਹਾ, 2 ਸਾਲ ਪਹਿਲਾਂ ਹੋਇਆ ਸੀ ਵਿਆਹ
ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼
6 ਸਾਲਾ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮਦਰਸੇ ਦਾ ਅਧਿਆਪਕ ਗ੍ਰਿਫ਼ਤਾਰ
ਮਦਰਸੇ ਦਾ ਅਧਿਆਪਕ ਆਇਆ ਪੁਲਿਸ ਅੜਿੱਕੇ, 6 ਸਾਲਾਂ ਦੀ ਮਾਸੂਮ ਬੱਚੀ ਨਾਲ ਕੀਤੀ ਸੀ ਛੇੜਛਾੜ
OSA ਤਹਿਤ ਪੁਲਿਸ ਸਟੇਸ਼ਨ ਵਰਜਿਤ ਜਗ੍ਹਾ ਨਹੀਂ, ਇੱਥੇ ਵੀਡੀਓ ਰਿਕਾਰਡਿੰਗ ਕਰਨਾ ਅਪਰਾਧ ਨਹੀਂ: ਅਦਾਲਤ
ਬਿਨੈਕਾਰ ਵਿਰੁੱਧ ਕਥਿਤ ਅਪਰਾਧ ਦੀ ਕੋਈ ਸਮੱਗਰੀ ਨਹੀਂ ਬਣਾਈ ਗਈ ਹੈ