ਰਾਸ਼ਟਰੀ
ਗੁਜਰਾਤ 'ਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਲਈ ਬਣੇਗੀ ਕਮੇਟੀ, ਕੈਬਨਿਟ ਨੇ ਦਿੱਤੀ ਹਰੀ ਝੰਡੀ
ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ 'ਚ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ ਯੂਨੀਫਾਰਮ ਸਿਵਲ ਕੋਡ
ਮੇਰਠ 'ਚ 3 ਕਾਰੀਗਰਾਂ ਨੇ 5 ਘੰਟਿਆਂ 'ਚ ਬਣਾਇਆ 8 ਕਿਲੋ ਦਾ ਸਮੋਸਾ
150 ਲੋਕਾਂ ਨੇ ਖਾਧਾ
ਟਾਇਰ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।
ਨੌਜਵਾਨ ਦਾ ਕਤਲ ਕਰ ਕੇ ਜ਼ਮੀਨ 'ਚ ਦੱਬ ਦਿੱਤੀ ਲਾਸ਼, 3 ਗ੍ਰਿਫ਼ਤਾਰ ਤੇ ਲਾਸ਼ ਬਰਾਮਦ
ਪ੍ਰੇਮ ਸੰਬੰਧਾਂ ਕਰਕੇ ਹੋਇਆ ਨੌਜਵਾਨ ਦਾ ਕਤਲ
ਸਵਾਤੀ ਮਾਲੀਵਾਲ ਨੇ ਲਿਖੀ PM ਮੋਦੀ ਨੂੰ ਚਿੱਠੀ, ਸੌਦਾ ਸਾਧ ਅਤੇ ਬਿਲਕਿਸ ਬਾਨੋ ਦੇ ਦੋਸ਼ੀਆਂ ਭੇਜਿਆ ਜਾਵੇ ਜੇਲ੍ਹ
ਰਾਜਨੇਤਾ ਆਪਣੀ ਵੋਟ ਬੈਂਕ ਦੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਬਲਾਤਕਾਰੀਆਂ ਦੀ ਵਰਤੋਂ ਕਰਦੇ ਰਹਿੰਦੇ ਹਨ,
ਆਸਾਮ ਸਰਕਾਰ ਵਿੱਚ ACS ਕੇਕੇ ਸ਼ਰਮਾ 90 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ
ਘਰੋਂ ਬਰਾਮਦ ਹੋਏ 49 ਲੱਖ ਰੁਪਏ
ਸੌਦਾ ਸਾਧ ਦੀ ਪੈਰੋਲ ਵਿਰੁੱਧ ਹਰਿਆਣਾ ਸਰਕਾਰ ਨੂੰ ਹਾਈਕੋਰਟ ਦੇ ਵਕੀਲ ਨੇ ਭੇਜਿਆ ਕਾਨੂੰਨੀ ਨੋਟਿਸ
ਪੈਰੋਲ ਰੱਦ ਕਰਨ ਦੇ ਨਾਲ-ਨਾਲ ਨਵੇਂ ਗੀਤ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
ਜਾਦੂ-ਟੂਣੇ ਦੇ ਸ਼ੱਕ 'ਚ ਭੀੜ ਨੇ ਕੀਤਾ ਹਮਲਾ, ਇੱਕ ਦੀ ਮੌਤ, ਦੋ ਜ਼ਖ਼ਮੀ
ਭੜਕੀ ਭੀੜ ਨੇ 3 ਜਣਿਆਂ ਦੀ ਕਰ ਦਿੱਤੀ ਅੰਨ੍ਹੇਵਾਹ ਕੁੱਟਮਾਰ
ਇਸਰੋ ਨੇ ਆਪਣੇ ਸਭ ਤੋਂ ਭਾਰੀ ਰਾਕੇਟ ਦੇ ਇੰਜਣ ਦਾ ਮਹੱਤਵਪੂਰਨ ਪ੍ਰੀਖਣ ਕੀਤਾ
ਕੁਝ ਦਿਨਾਂ ਬਾਅਦ ਸ਼ੁੱਕਰਵਾਰ ਨੂੰ CE-20 ਇੰਜਣ ਦਾ ਫਲਾਈਟ ਟੈਸਟ ਕੀਤਾ ਗਿਆ।
ਦਿੱਲੀ ਪੁਲਿਸ ਨੇ ਲੰਡਾ ਅਤੇ ਰਿੰਦਾ ਗੈਂਗ ਦੇ 4 ਸ਼ੂਟਰਾਂ ਨੂੰ ਭਾਰੀ ਅਸਲੇ ਸਣੇ ਕੀਤਾ ਕਾਬੂ
ਹੈਂਡ ਗ੍ਰੇਨੇਡ, AK 47, ਰਾਈਫਲ, 11 ਪਿਸਟਲ ਸਣੇ ਭਾਰੀ ਅਸਲਾ ਬਰਾਮਦ