ਰਾਸ਼ਟਰੀ
ਦਿੱਲੀ ਵਿਚ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ਦੇ ਨੇੜੇ ਪਹੁੰਚੀ
ਸ਼ੁੱਕਰਵਾਰ ਨੂੰ, ਸੰਸਥਾ ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਰਾਲੀ ਸਾੜਨ ਦੇ ਕ੍ਰਮਵਾਰ 124 ਅਤੇ 34 ਮਾਮਲੇ ਦਰਜ ਕੀਤੇ ਸਨ।
ਅਭਿਨੇਤਰੀ ਪੂਨਮ ਕੌਰ ਅਤੇ ਉਸਮਾਨੀਆ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨੇ ਵੀ ਲਿਆ ਭਾਰਤ ਜੋੜੋ ਯਾਤਰਾ 'ਚ ਹਿੱਸਾ
ਅੱਜ 20 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੀ ਉਮੀਦ ਹੈ
ਯਾਤਰੀਆਂ ਨਾਲ ਭਰੇ ਇੰਡੀਗੋ ਜਹਾਜ਼ ਦੇ ਇੰਜਣ ਵਿੱਚ ਲੱਗੀ ਭਿਆਨਕ ਅੱਗ
ਦਿੱਲੀ ਹਵਾਈਅੱਡੇ 'ਤੇ ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਔਰੰਗਾਬਾਦ 'ਚ ਫਟਿਆ ਸਿਲੰਡਰ, 7 ਪੁਲਿਸ ਮੁਲਾਜ਼ਮਾਂ ਸਮੇਤ ਦੋ ਦਰਜਨ ਤੋਂ ਵੱਧ ਜ਼ਖ਼ਮੀ
ਜ਼ਖਮੀਆਂ ਵਿਚੋਂ 10 ਦੀ ਹਾਲਤ ਗੰਭੀਰ
SSC ਵਲੋਂ ਕਾਂਸਟੇਬਲ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਭਰੀਆਂ ਜਾਣਗੀਆਂ ਕੁੱਲ 24,396 ਅਸਾਮੀਆਂ
30 ਨਵੰਬਰ ਤੱਕ ਦਿਤੀ ਜਾ ਸਕਦੀ ਹੈ ਆਨਲਾਈਨ ਅਰਜ਼ੀ
ਮਨੁੱਖੀ ਤਸਕਰੀ ਕਰਨ ਦੇ ਦੋਸ਼ ਹੇਠ 3 ਗ੍ਰਿਫ਼ਤਾਰ, ਕਬਜ਼ੇ 'ਚੋਂ ਛੁਡਵਾਈਆਂ 14 ਔਰਤਾਂ
ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਅਜ਼ਾਦ ਕਰਵਾਈਆਂ ਔਰਤਾਂ ਤੇ ਨਾਬਾਲਿਗ ਲੜਕੀਆਂ
ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਦਿੱਤਾ ਝਟਕਾ, ਆਟੋ-ਟੈਕਸੀ ਦਾ ਕਿਰਾਇਆ ਵਧਾਇਆ
ਇਸ ਤੋਂ ਪਹਿਲਾਂ 2020 ਵਿਚ ਦਿੱਲੀ ਵਿਚ ਆਟੋ ਰਿਕਸ਼ਾ ਦਾ ਕਿਰਾਇਆ ਵਧਾਇਆ ਗਿਆ ਸੀ। ਜਦੋਂ ਕਿ ਟੈਕਸੀ ਦਾ ਕਿਰਾਇਆ 2013 ਵਿਚ ਵਧਾਇਆ ਗਿਆ ਸੀ।
ਬਹੁਜਨ ਸਮਾਜ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੀ 12 ਕਰੋੜ ਤੋਂ ਵੱਧ ਦੀ ਜਾਇਦਾਦ ਕੁਰਕ
ਸੰਸਦ ਮੈਂਬਰ ਦੀ 12 ਕਰੋੜ 50 ਲੱਖ ਦੀ ਜਾਇਦਾਦ ਕੁਰਕ
ਐਲੋਨ ਮਸਕ ਦੇ ਟਵਿੱਟਰ ਖਰੀਦਣ ਮਗਰੋਂ ਭਾਰਤ ਦਾ ਬਿਆਨ, ‘ਸਾਡੇ ਕਾਨੂੰਨ ਦਾ ਪਾਲਣ ਕਰਨਾ ਹੋਵੇਗਾ’
ਮਸਕ ਦੇ ਟਵਿੱਟਰ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਕੁੜੀਆਂ ਦੀ ਸ਼ਰੇਆਮ 'ਨੀਲਾਮੀ' - ਕੌਮੀ ਮਹਿਲਾ ਕਮਿਸ਼ਨ ਨੇ ਜਾਂਚ ਲਈ ਬਣਾਈ ਟੀਮ
'ਘਿਨਾਉਣੇ ਗੁਨਾਹ' ਦੀ ਕੌਮੀ ਮਹਿਲਾ ਕਮਿਸ਼ਨ ਕਰੇਗਾ ਜਾਂਚ