ਰਾਸ਼ਟਰੀ
ਪੰਜਾਬ ਪੁਲਿਸ ਨੂੰ ਨਹੀਂ ਮਿਲਿਆ ਗੈਂਗਸਟਰ ਦੀਪਕ ਟੀਨੂੰ ਦਾ ਰਿਮਾਂਡ, ਦਿੱਲੀ ਤੋਂ ਖਾਲੀ ਹੱਥ ਪਰਤੀ
ਦਿੱਲੀ ਪੁਲਿਸ ਨੂੰ ਗੈਂਗਸਟਰ ਟੀਨੂੰ ਦਾ ਤਿੰਨ ਦਿਨ ਦਾ ਹੋਰ ਰਿਮਾਂਡ ਮਿਲਿਆ ਹੈ।
ਅਨਿਲ ਵਿੱਜ ਤੇ ਗ੍ਰਹਿ ਮੰਤਰੀ ਦੀ ਵੀਡੀਓ ਵਾਇਰਲ, 8 ਮਿੰਟ ਦੇ ਭਾਸ਼ਣ ਵਿਚ 4 ਵਾਰ ਟੋਕਿਆ
ਇਹ ਉਹ ਥਾਂ ਨਹੀਂ ਹੈ ਜਿੱਥੇ ਤੁਹਾਨੂੰ ਇੰਨਾ ਲੰਬਾ ਭਾਸ਼ਣ ਦੇਣ ਦਾ ਸਮਾਂ ਦਿੱਤਾ ਜਾਵੇ।
' 'ਕਕਾਰ' ਧਾਰਨ ਕਰ ਕੇ ਪ੍ਰੀਖਿਆ 'ਚ ਬੈਠਣ ਤੋਂ ਰੋਕਣਾ ਸਿੱਖ ਕੌਮ ਦੀ ਧਾਰਮਿਕ ਸੁਤੰਤਰਤਾ 'ਤੇ ਸੋਚੀ ਸਮਝੀ ਸਾਜ਼ਿਸ਼'
DGPC ਨੇ ਸਿੱਖ ਵਿਦਿਆਰਥੀਆਂ 'ਤੇ ਲਗਾਈਆਂ ਪਾਬੰਦੀਆਂ ਦਾ ਕੀਤਾ ਵਿਰੋਧ
ਧੋਖਾਧੜੀ ਕਰਨ ਵਾਲੇ GBP ਗਰੁੱਪ ਮਾਲਕਾਂ ਅਤੇ ਟਰੈਵਲ ਏਜੰਟ ਕ੍ਰਿਸਪੀ ਖਹਿਰਾ 'ਤੇ ਰੱਖਿਆ ਇਨਾਮ
ਪਤਾ ਦੱਸਣ ਵਾਲੇ ਨੂੰ ਚੰਡੀਗੜ੍ਹ ਪੁਲਿਸ ਦੇਵੇਗੀ 50 ਹਜ਼ਾਰ ਰੁਪਏ
ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਹਰ ਸੂਬੇ ਦੀ ਜ਼ਿੰਮੇਵਾਰੀ: PM ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫੇਕ ਨਿਊਜ਼ ਇਕ ਵੱਡਾ ਖਤਰਾ ਹੈ।
Amazon-Flipkart 'ਤੇ ਸਾਮਾਨ ਇੰਨੇ ਸਸਤੇ 'ਚ ਕਿਉਂ ਮਿਲਦਾ ਹੈ? ਇਹ ਹੈ ਅਸਲ ਕਾਰਨ, ਜਿਸ ਨਾਲ ਹੁੰਦਾ ਹੈ ਲਾਭ
ਜਿਹੜੇ ਲੋਕ ਸਾਰਾ ਸਮਾਨ ਜਾਂਚ ਪਰਖ ਕੇ ਲੈਂਦੇ ਸਨ ਉਹ ਵੀ ਹੁਣ ਆਨਲਾਈਲ ਸ਼ਾਪਿੰਗ ਕਰਨ ਲੱਗ ਗਏ ਹਨ।
ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, 130 ਕਰੋੜ ਭਾਰਤੀਆਂ ਵਲੋਂ ਕੀਤੀ ਇਹ ਬੇਨਤੀ
ਭਾਰਤੀ ਕਰੰਸੀ 'ਤੇ ਮਹਾਤਮਾ ਗਾਂਧੀ ਦੀ ਫ਼ੋਟੋ ਨਾਲ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀ ਫੋਟੋ ਲਗਾਈ ਜਾਵੇ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ- ਦੇਸ਼ ਭਗਤ ਨੇਤਾ
ਭਾਰਤ ਦੀ ਤਰੱਕੀ ਦੀ ਪ੍ਰਸ਼ੰਸਾ ਕਰਦੇ ਹੋਏ ਪੁਤਿਨ ਨੇ ਕਿਹਾ ਕਿ ਭਾਰਤ ਨੇ ਇਕ ਆਧੁਨਿਕ ਦੇਸ਼ ਵਿਚ ਆਪਣੇ ਵਿਕਾਸ ਵਿਚ ਬਹੁਤ ਤਰੱਕੀ ਦਿਖਾਈ ਹੈ
ਕਰਨਾਲ ਨੈਸ਼ਨਲ ਹਾਈਵੇਅ 'ਤੇ ਟੂਰਿਸਟ ਬੱਸ ਟਰਾਲੀ ਨਾਲ ਟਕਰਾਈ: ਡਰਾਈਵਰ ਤੇ ਕੰਡਕਟਰ ਦੀ ਮੌਤ, 12 ਸਵਾਰੀਆਂ ਜ਼ਖ਼ਮੀ
ਹਾਦਸਾ ਨੈਸ਼ਨਲ ਹਾਈਵੇਅ 44 'ਤੇ ਨਮਸਤੇ ਚੌਕ ਨੇੜੇ ਵਾਪਰਿਆ
ਦਿੱਲੀ ਦੇ ਹਸਪਤਾਲ 'ਚ ਇੱਕ ਮਰੀਜ਼ ਦੀ ਥਾਇਰਾਇਡ ਗ੍ਰੰਥੀ ਵਿੱਚੋਂ ਕੱਢਿਆ ਗਿਆ 'ਨਾਰੀਅਲ ਦੇ ਆਕਾਰ' ਦਾ ਟਿਊਮਰ
ਡਾਕਟਰਾਂ ਨੇ ਗਲ਼ 'ਚੋਂ ਕੱਢਿਆ 'ਨਾਰੀਅਲ ਦੇ ਆਕਾਰ' ਦਾ ਟਿਊਮਰ