ਰਾਸ਼ਟਰੀ
ਇੱਕ ਹੋਰ ਆਸ਼ਰਮ 'ਚ ਬਲਾਤਕਾਰ, ਔਰਤ ਨੇ ਕਿਹਾ ਨਸ਼ੀਲਾ ਪਦਾਰਥ ਖੁਆ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਪਤਾ ਲੱਗਿਆ ਹੈ ਕਿ ਮੂਲ ਰੂਪ ਤੋਂ ਪ੍ਰਯਾਗਰਾਜ ਦੇ ਕਰਚਨਾ ਦੀ ਰਹਿਣ ਵਾਲੀ 57 ਸਾਲਾ ਔਰਤ ਜਾਨਕੀ ਮੰਦਰ ਆਸ਼ਰਮ ਵਿੱਚ ਰਹਿੰਦੀ ਹੈ।
90 ਸਾਲਾ ਬਜ਼ੁਰਗ ਪਿਉ ਨੂੰ ਪੁੱਤ ਨਾ ਸਕੇ ਸੰਭਾਲ, ਪਿਉ ਨੇ ਕੀਤਾ ਬੇਦਖਲ, ਮਾਮਲਾ ਪਹੁੰਚਿਆ ਹਾਈ ਕੋਰਟ
ਉਸ ਨੇ 2018 ਵਿੱਚ ਇੱਕ ਜਨਤਕ ਨੋਟਿਸ ਜਾਰੀ ਕਰ ਕੇ ਦੋਵਾਂ ਪੁੱਤਰਾਂ ਨਾਲ ਸਬੰਧ ਖਤਮ ਕਰਨ ਦਾ ਐਲਾਨ ਕੀਤਾ ਸੀ।
ਆਮ ਆਦਮੀ ਕਲੀਨਿਕ: ਦੋ ਮਹੀਨਿਆਂ ਵਿੱਚ 347193 ਲੋਕਾਂ ਦਾ ਇਲਾਜ ਅਤੇ 45576 ਲੋਕਾਂ ਦੇ ਕੀਤੇ ਗਏ ਟੈਸਟ
ਡੇਂਗੂ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ 'ਚ ਆਈ ਵੱਡੀ ਕਮੀ, 10 ਜ਼ਿਲ੍ਹੇ ਡੇਂਗੂ ਮੁਕਤ - ਸਿਹਤ ਮੰਤਰੀ
ਸਰਪੰਚ ਦੇ ਖੇਤ 'ਚੋਂ ਮਿਲੀ ਸਿਰ ਕੱਟੀ ਲਾਸ਼, ਪੈ ਗਿਆ ਚੀਕ-ਚਿਹਾੜਾ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ
ਕਾਂਗਰਸ ਪ੍ਰਧਾਨ ਚੋਣ: ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ ਸਣੇ ਕਈ ਦਿੱਗਜਾਂ ਨੇ ਪਾਈ ਵੋਟ
ਸੋਨੀਆ ਗਾਂਧੀ ਨੇ ਕਿਹਾ- ਲੰਬੇ ਸਮੇਂ ਤੋਂ ਇਸ ਦਿਨ ਦਾ ਇੰਤਜ਼ਾਰ ਸੀ
ਅਕਸ਼ੈ ਕੁਮਾਰ ਵੱਲੋਂ ਸ਼ੁਰੂ ਕੀਤੀ ਗਈ 'ਭਾਰਤ ਦੇ ਵੀਰ' ਸਕੀਮ 'ਤੇ ਸਾਕੇਤ ਗੋਖਲੇ ਨੇ ਚੁੱਕੇ ਸਵਾਲ, ਸਾਂਝੇ ਕੀਤੇ ਅੰਕੜੇ
ਕੈਨੇਡਾ ਦੀ ਨਾਗਰਿਕਤਾ ਵਾਲਾ ਵਿਅਕਤੀ ਕਿਉਂ ਤੈਅ ਕਰੇ ਕਿ ਸ਼ਹੀਦ ਜਵਾਨਾਂ ਨੂੰ ਕਿੰਨਾ ਫੰਡ ਮਿਲੇ
ਬੰਗਾਲ 'ਚ CA ਦੇ ਘਰ 'ਚ ਛਾਪੇਮਾਰੀ, ਮਿਲਿਆ ਕਰੋੜਾਂ ਦਾ ਖ਼ਜ਼ਾਨਾ, ਨੋਟ ਗਿਣਦੇ-ਗਿਣਦੇ ਥੱਕੇ ਅਧਿਕਾਰੀ
ਪੁਲਿਸ ਨੇ ਮੁਲਜ਼ਮ ਖਿਲਾਫ ਲੁੱਕ ਆਊਟ ਨੋਟਿਸ ਹੋਇਆ ਜਾਰੀ
ਉੱਤਰਾਖੰਡ ਦਾ ਅੰਕਿਤਾ ਭੰਡਾਰੀ ਕਤਲ ਕਾਂਡ - ਫ਼ੋਰੈਂਸਿਕ ਰਿਪੋਰਟ 'ਚ ਬਲਾਤਕਾਰ ਤੋਂ ਇਨਕਾਰ
ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਨਮੂਨੇ ਦੀ ਰਿਪੋਰਟ ਵਿੱਚ ਅੰਕਿਤਾ ਦੇ ਕਤਲ ਤੋਂ ਪਹਿਲਾਂ ਉਸ ਦੇ ਜਿਨਸੀ ਸ਼ੋਸ਼ਣ ਦਾ ਜ਼ਿਕਰ ਨਹੀਂ ਹੈ।
ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਲਈ ਸਨਮਾਨ ਨਿਧੀ ਯੋਜਨਾ ਦੀ 12ਵੀਂ ਕਿਸ਼ਤ ਜਾਰੀ, ਇਸ ਤਰ੍ਹਾਂ ਕਰੋ ਚੈੱਕ
ਪੀਐਮ ਮੋਦੀ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ 2-2 ਹਜ਼ਾਰ ਰੁਪਏ
ਪ੍ਰਧਾਨ ਮੰਤਰੀ ਵੱਲੋਂ 'ਇਕ ਰਾਸ਼ਟਰ-ਇਕ ਖਾਦ' ਯੋਜਨਾ ਲਾਂਚ, ਕਿਸਾਨ ਸਮਰਿਧੀ ਕੇਂਦਰਾਂ ਦੀ ਵੀ ਕੀਤੀ ਸ਼ੁਰੂਆਤ
ਪ੍ਰਧਾਨ ਮੰਤਰੀ ਨੇ 'ਐਗਰੀ ਸਟਾਰਟਅੱਪ' ਕਾਨਫਰੰਸ ਦਾ ਉਦਘਾਟਨ ਵੀ ਕੀਤਾ ਅਤੇ ਇਸ ਮੌਕੇ 'ਤੇ ਇਕ ਈ-ਮੈਗਜ਼ੀਨ 'ਇੰਡੀਅਨ ਏਜ' ਵੀ ਜਾਰੀ ਕੀਤਾ।