ਰਾਸ਼ਟਰੀ
ਜਲਦ ਲਾਗੂ ਹੋਵੇਗੀ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਨਵੀਂ BH ਸੀਰੀਜ਼, 24 ਸੂਬਿਆਂ ਅਤੇ UTs ’ਚ ਹੋਈ ਸ਼ੁਰੂਆਤ
ਇਹ ਵਿਵਸਥਾ ਵਾਹਨ ਮਾਲਕਾਂ ਨੂੰ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਅਤੇ ਸ਼ਿਫਟ ਕਰਨ ਵੇਲੇ ਵਾਹਨਾਂ ਦੀ ਮੁੜ-ਰਜਿਸਟ੍ਰੇਸ਼ਨ ਤੋਂ ਮੁਕਤ ਕਰਦੀ ਹੈ।
ਹਸਪਤਾਲ 'ਚ ਲੱਗੀ ਭਿਆਨਕ ਅੱਗ, ਡਾਕਟਰ ਅਤੇ ਉਸ ਦੀ ਧੀ-ਪੁੱਤਰ ਦੀ ਮੌਤ
ਹਸਪਤਾਲ 'ਚ ਇਲਾਜ ਲਈ ਦਾਖਲ ਹੋਏ ਮਰੀਜ਼ਾਂ ਨੂੰ ਬਾਹਰ ਕੱਢ ਕੇ ਦੂਜੇ ਹਸਪਤਾਲ 'ਚ ਭੇਜ ਦਿੱਤਾ ਗਿਆ
ਰਾਤੋ ਰਾਤ ਚਮਕੀ ਇਸ ਕਾਰੋਬਾਰੀ ਦੀ ਕਿਸਮਤ, ਮਿਲਿਆ 9.64 ਕੈਰਟ ਦਾ ਹੀਰਾ
40 ਲੱਖ ਰੁਪਏ ਦੱਸੀ ਜਾ ਰਹੀ ਹੈ ਹੀਰੇ ਦੀ ਕੀਮਤ
ਦਿੱਲੀ ਵਿਚ ਹੁਣ ਮਾਸਕ ਨਾ ਲਗਾਉਣ ਵਾਲੇ ਨੂੰ ਨਹੀਂ ਹੋਵੇਗਾ 500 ਰੁਪਏ ਜੁਰਮਾਨਾ
ਡੀਡੀਐਮਏ ਨੇ ਅਪ੍ਰੈਲ ਮਹੀਨੇ ਵਿਚ ਹੋਈ ਆਪਣੀ ਪਿਛਲੀ ਮੀਟਿੰਗ ਦੌਰਾਨ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਸੀ
ਸੁਪਰੀਮ ਕੋਰਟ ਨੇ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ 'ਚ ਕੀਤੀ ਸੋਧ, ਨਾਬਾਲਿਗ ਲੜਕੀਆਂ ਦੇ ਹਿੱਤ ’ਚ ਲਿਆ ਇਹ ਫ਼ੈਸਲਾ
ਜੇਕਰ ਕੋਈ ਨਾਬਾਲਗ ਗਰਭਪਾਤ ਲਈ ਆਉਂਦੀ ਹੈ ਤਾਂ ਡਾਕਟਰ ਨੂੰ ਸਥਾਨਕ ਪੁਲਿਸ ਨੂੰ ਲੜਕੀ ਦੀ ਪਛਾਣ ਦੱਸਣ ਦੀ ਲੋੜ ਨਹੀਂ ਹੈ।
ਭਾਰਤੀ ਫ਼ੌਜ ਦਾ ਚੀਤਾ ਹੈਲੀਕਾਪਟਰ ਕਰੈਸ਼, ਇਕ ਪਾਇਲਟ ਦੀ ਹੋਈ ਮੌਤ
ਲੈਫਟੀਨੈਂਟ ਕਰਨਲ ਸੌਰਭ ਯਾਦਵ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜਦਕਿ ਦੂਜੇ ਪਾਇਲਟ ਦਾ ਇਲਾਜ ਚੱਲ ਰਿਹਾ ਹੈ।
ਚੰਡੀਗੜ੍ਹ ਦੇ ਸੈਕਟਰ 46 'ਚ ਵਾਪਰਿਆ ਵੱਡਾ ਹਾਦਸਾ, ਮੇਘਨਾਥ ਦੇ ਪੁਤਲੇ ਨੂੰ ਲੱਗੀ ਅੱਗ
ਫਾਰਚੂਨਰ ਗੱਡੀ ਵਿਚ ਆਏ ਸਨ ਚਾਰ ਅਣਪਛਾਤੇ, ਰਾਵਣ ਦਾ ਪੁਤਲਾ ਸਾੜਨ ਦੀ ਵੀ ਕੀਤੀ ਕੋਸ਼ਿਸ਼
ਜ਼ਖਮੀਆਂ ਨੂੰ ਲੈਣ ਲਈ ਐਂਬੂਲੈਂਸ ਨਾਲ ਟਕਰਾਈ ਕਾਰ, ਜ਼ਖਮੀਆਂ ਨੂੰ ਕੁਚਲਿਆ
5 ਲੋਕਾਂ ਦੀ ਹੋਈ ਮੌਤ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ, ਚਾਰ ਅੱਤਵਾਦੀ ਢੇਰ
ਮੂਲੂ 'ਚ ਮੁਕਾਬਲਾ ਜਾਰੀ ਹੈ।
ਸਾਈਬਰ ਕ੍ਰਾਈਮ 'ਤੇ ਸੀਬੀਆਈ ਦਾ 'ਆਪ੍ਰੇਸ਼ਨ ਚੱਕਰ', ਦਿੱਲੀ, ਪੰਜਾਬ ਸਮੇਤ 105 ਥਾਵਾਂ 'ਤੇ ਛਾਪੇਮਾਰੀ
ਇਸ ਦੌਰਾਨ ਸੀਬੀਆਈ ਨੇ ਰਾਜਸਥਾਨ ਦੇ ਰਾਜਸਮੰਦ ਵਿੱਚ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ।