ਰਾਸ਼ਟਰੀ
ਬੈਂਗਲੁਰੂ ’ਚ ਮੀਂਹ ਨੇ ਤੋੜਿਆ 90 ਸਾਲ ਦਾ ਰਿਕਾਰਡ, ਪਾਣੀ ਵਿਚ ਡੁੱਬੇ ਆਲੀਸ਼ਾਨ ਬੰਗਲੇ ਤੇ ਲਗਜ਼ਰੀ ਕਾਰਾਂ
ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਈਟੀ ਕੰਪਨੀਆਂ ਨੇ ਵੀ ਘਰੋਂ ਕੰਮ ਕਰਨ ਦਾ ਐਲਾਨ ਕੀਤਾ ਹੈ।
ਕਾਰ ਦੀ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਾਜ਼ਮੀ, ਨਹੀਂ ਤਾਂ ਹੋਵੇਗਾ ਜੁਰਮਾਨਾ- ਨਿਤਿਨ ਗਡਕਰੀ
ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੀ ਸੀਟ 'ਤੇ ਪਹਿਲਾਂ ਹੀ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ, ਪਰ ਲੋਕ ਇਸ ਦਾ ਪਾਲਣ ਨਹੀਂ ਕਰ ਰਹੇ
ਕੈਨੇਡਾ ਵਿਚ ਭਾਰਤ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ ਸੰਜੇ ਵਰਮਾ
ਉਹ ਇਸ ਸਮੇਂ ਜਾਪਾਨ ਵਿਚ ਰਾਜਦੂਤ ਹਨ।
ਟਿਊਸ਼ਨ ਟੀਚਰ ਨੇ ਲੋਹੇ ਦੀ ਰਾਡ ਨਾਲ ਕੁੱਟਿਆ ਅੱਠ ਸਾਲ ਦਾ ਮੁੰਡਾ
ਬੱਚੇ ਦੇ ਮਾਪਿਆਂ ਨੇ ਦਰਜ ਕਰਵਾਈ ਸ਼ਿਕਾਇਤ
ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 6 ਹਜ਼ਾਰ ਤੋਂ 10 ਹਜ਼ਾਰ ਰੁਪਏ ਹੋਈ
ਪੜ੍ਹੋ ਕਿਸ-ਕਿਸ ਨੂੰ ਹੋਵੇਗਾ ਇਸ ਸਕੀਮ ਦਾ ਫ਼ਾਇਦਾ
ਵਧਦਾ ਨਿੱਜੀਕਰਨ - ਹੁਣ ਕੇਂਦਰ ਸਰਕਾਰ ਕਰੇਗੀ 8 ਖਾਦ ਬਣਾਉਣ ਵਾਲੀਆਂ ਸਰਕਾਰੀ ਕੰਪਨੀਆਂ ਦਾ ਨਿੱਜੀਕਰਨ
ਨਵੀਂ ਵਿਨਿਵੇਸ਼ ਨੀਤੀ ਤਹਿਤ ਕੇਂਦਰ ਸਰਕਾਰ ਨੇ ਲਿਆ ਫ਼ੈਸਲਾ
ਜਾਦੂ-ਟੂਣੇ ਦੇ ਸ਼ੱਕ 'ਚ ਤਿੰਨ ਔਰਤਾਂ ਦੀ ਹੱਤਿਆ, 8 ਗ੍ਰਿਫ਼ਤਾਰ
ਕੁੱਲ 13 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ
ਭਾਰੀ ਮੀਂਹ 'ਚ ਸਕੂਟਰ ਖ਼ਰਾਬ ਹੋਣ 'ਤੇ ਲਿਆ ਖੰਭੇ ਦਾ ਸਹਾਰਾ, ਤੇਜ਼ ਕਰੰਟ ਲੱਗਣ ਨਾਲ ਹੋਈ ਮੌਤ
ਸੜਕ 'ਤੇ ਪਾਣੀ ਭਰਿਆ ਹੋਣ ਕਰਕੇ ਸਕੂਟਰ ਹੋ ਗਿਆ ਸੀ ਬੰਦ
6 ਸਤੰਬਰ- ਜਦੋਂ 1965 ਦੀ ਜੰਗ 'ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਸੀ ਮੂੰਹ-ਤੋੜਵਾਂ ਜਵਾਬ
ਜਾਣੋ ਇਸ ਤਰੀਕ ਨਾਲ ਜੁੜੀਆਂ ਦੇਸ਼-ਵਿਦੇਸ਼ ਦੀਆਂ ਇਤਿਹਾਸਕ ਘਟਨਾਵਾਂ
ਬਜ਼ੁਰਗ ਬੁਢਾਪਾ ਪੈਨਸ਼ਨ ਲੈਣ ਖ਼ੁਦ ਗਿਆ, ਪਰ ਬੈਂਕ ਵਾਲੇ ਕਹਿੰਦੇ ਤੁਹਾਡੀ ਤਾਂ ਮੌਤ ਹੋ ਚੁੱਕੀ ਹੈ
ਜਿਉਂਦੇ ਬਜ਼ੁਰਗ ਨੂੰ ਸਰਕਾਰੀ ਕਾਗ਼ਜ਼ਾਂ 'ਚ ਮ੍ਰਿਤਕ ਦਿਖਾਉਣ ਵਾਲਾ ਅਧਿਕਾਰੀ ਮੁਅੱਤਲ