ਰਾਸ਼ਟਰੀ
ਫੌਜ ਦੀ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 12ਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਦਰਦਨਾਕ ਮੌਤ
ਪੁਲਿਸ ਨੇ ਮਾਮਲਾ ਕੀਤਾ ਦਰਜ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ
ਸਰਹੱਦੀ ਖੇਤਰ ਦੀਆਂ ਦੋ ਅਹਿਮ ਸੜਕਾਂ ਦੇ ਨਿਰਮਾਣ ਤੇ ਅਪਗ੍ਰੇਡੇਸ਼ਨ ਲਈ ਕੇਂਦਰੀ ਸੜਕ ਫੰਡ ਤਹਿਤ ਮਿਲੀ ਮਨਜੂਰੀ
ਮਾਸੂਮ ਪੁੱਤ ਦੀ ਰਾਖੀ ਲਈ ਸ਼ੇਰ ਨਾਲ ਟਕਰਾ ਗਈ ਮਾਂ, ਛੁਡਾਇਆ ਆਪਣਾ ਬੱਚਾ
ਜ਼ਖ਼ਮੀ ਮਾਂ ਤੇ ਬੱਚਾ ਹਸਪਤਾਲ 'ਚ ਇਲਾਜ ਅਧੀਨ
ਔਰਤ ਦੀ ਕਰਵਾਈ 'ਕੁੰਵਾਰੇਪਣ ਦੀ ਜਾਂਚ', ਫ਼ੇਲ੍ਹ ਹੋਣ 'ਤੇ ਲਾਇਆ 10 ਲੱਖ ਰੁਪਏ ਦਾ ਜੁਰਮਾਨਾ
ਰਾਜਸਥਾਨ 'ਚ ਅੱਜ ਵੀ ਪ੍ਰਚਲਿਤ ਹੈ 'ਕੁਕੜੀ ਪ੍ਰਥਾ' ਨਾਂਅ ਦੀ ਸਮਾਜਿਕ ਕੁਰੀਤੀ
ਧਮਾਕਿਆਂ ਨਾਲ ਮੁੜ ਹਿੱਲਿਆ ਕਾਬੁਲ, 20 ਲੋਕਾਂ ਦੀ ਹੋਈ ਮੌਤ
ਮਰਨ ਵਾਲਿਆਂ ਵਿੱਚ ਦੋ ਰੂਸੀ ਡਿਪਲੋਮੈਟ ਵੀ ਸ਼ਾਮਲ ਹਨ।
ਬੈਂਗਲੁਰੂ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਸੜਕਾਂ 'ਤੇ ਤੈਰਦੇ ਨਜ਼ਰ ਆ ਰਹੇ ਵਾਹਨ
ਹੜ੍ਹਾਂ ਵਰਗੀ ਬਣੀ ਸਥਿਤੀ
ਕਾਂਗਰਸ ਦੀ ਭਾਰਤ ਜੋੜੋ ਯਾਤਰਾ, 150 ਦਿਨ ’ਚ 3500 ਕਿਲੋਮੀਟਰ ਸਫ਼ਰ ਪੈਦਲ ਤੈਅ ਕਰਨਗੇ ਰਾਹੁਲ ਗਾਂਧੀ
ਪੰਜਾਬ ਦਾ 263 ਕਿਲੋਮੀਟਰ ਦਾ ਇਲਾਕਾ ਵੀ ਕਵਰ ਕਰੇਗੀ ਯਾਤਰਾ
ਹਰਿਆਣਾ: ਅੰਬਾਲਾ 'ਚ ਅੰਡਰ ਟਰਾਇਲ ਕੈਦੀ ਪੁਲਿਸ ਹਿਰਾਸਤ 'ਚੋਂ ਫਰਾਰ
ਪ੍ਰਿੰਸ ਨੇ ਸ਼ਨੀਵਾਰ ਨੂੰ ਖ਼ਰਾਬ ਸਿਹਤ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਉਸ ਨੂੰ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
ਦਰਦਨਾਕ ਹਾਦਸਾ: ਮੋਟਰਸਾਈਕਲ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, ਦੋ ਦੀ ਮੌਤ
ਇਕ ਨੌਜਵਾਨ ਗੰਭੀਰ ਰੂਪ ਵਿਚ ਹੋਇਆ ਜ਼ਖਮੀ
ਸਾਇਰਸ ਮਿਸਤਰੀ ਕਾਰ ਹਾਦਸਾ: ਅਨਾਹਿਤਾ ਪੰਡੋਲੇ ਦੀ ਹੋਵੇਗੀ ਸਰਜਰੀ, ਪਤੀ ਡੇਰਿਅਸ ਆਈ.ਸੀ.ਯੂ. 'ਚ ਦਾਖਲ
ਸ਼੍ਰੀ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਖੇ ਲਿਆਂਦਾ ਗਿਆ ਪੰਡੋਲੇ ਜੋੜਾ