ਰਾਸ਼ਟਰੀ
Viral Video: ਕਲੀਨਿਕ ਵਿਚ ਬੈਠੇ ਮਰੀਜ਼ ਨੂੰ ਪਿਆ ਦਿਲ ਦਾ ਦੌਰਾ, ਡਾਕਟਰ ਨੇ ਇੰਝ ਬਚਾਈ ਜਾਨ
ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਡਾਕਟਰ ਨੂੰ ਅਸਲੀ ਹੀਰੋ ਕਹਿ ਰਿਹਾ ਹੈ।
ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਮਾਂ-ਪੁੱਤ ਗ੍ਰਿਫ਼ਤਾਰ
ਗਿਰੋਹ ਦੇ ਹੋਰ ਮੈਂਬਰਾਂ ਨੂੰ ਫ਼ੜਨ ਲਈ ਜਾਂਚ ਅਭਿਆਨ ਜਾਰੀ
ਹੋਟਲ 'ਚ ਲੱਗੀ ਅੱਗ, ਅਨੇਕਾਂ ਲੋਕ ਫ਼ਸੇ, ਬਚਾਅ ਕਾਰਜ ਜਾਰੀ
ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ, ਸ਼ਾਰਟ ਸਰਕਟ 'ਤੇ ਜਤਾਇਆ ਜਾ ਰਿਹਾ ਹੈ ਸ਼ੱਕ
ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਜਿਸ ਨੂੰ ਚੀਨ ਨੇ ਦਿੱਤੀ ਮਾਨਤਾ
ਇਹ ਵੈਕਸੀਨ ਕੈਨਸਿਨੋ ਦੀ ਵਨ-ਸ਼ਾਟ ਕੋਵਿਡ ਦਵਾਈ ਦਾ ਨਵਾਂ ਸੰਸਕਰਣ ਹੈ, ਜੋ ਕਿ ਮਾਰਚ 2020 ਵਿਚ ਮਨੁੱਖੀ ਟੈਸਟਿੰਗ ਤੋਂ ਗੁਜ਼ਰਨ ਵਾਲੀ ਦੁਨੀਆ ਵਿੱਚ ਪਹਿਲੀ ਵੈਕਸੀਨ ਹੈ
6 ਸਾਲਾ ਅਨਿਸ਼ਕਾ ਬਿਆਨੀ ਨੇ ਮਲੇਸ਼ਿਆਈ ਸ਼ਤਰੰਜ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗ਼ਾ
ਭਵਿੱਖ ’ਚ ਖੇਡੇਗੀ ਹੋਰ ਮੁਕਾਬਲੇ
ਕਿਹੜੀਆਂ ਅਹਿਮ ਘਟਨਾਵਾਂ ਜੁੜੀਆਂ ਹਨ 5 ਸਤੰਬਰ ਦੀ ਤਰੀਕ ਨਾਲ? ਜਾਣੋ ਦੇਸ਼-ਵਿਦੇਸ਼ ਦਾ ਇਤਿਹਾਸ
5 ਸਤੰਬਰ ਨਾਲ ਦੇਸ਼-ਵਿਦੇਸ਼ 'ਚ ਵਾਪਰੀਆਂ ਅਨੇਕਾਂ ਯਾਦਗਾਰ ਘਟਨਾਵਾਂ ਦਾ ਇਤਿਹਾਸ ਜੁੜਿਆ ਹੈ।
ਨੋਇਡਾ ’ਚ ਕਰੰਟ ਦੀ ਲਪੇਟ ’ਚ ਆਏ ਮਜ਼ਦੂਰ ਦੀ ਮੌਤ
ਟਰੱਕ ’ਚ ਸਾਮਾਨ ਲੋਡ ਕਰਦੇ ਸਮੇਂ ਵਾਪਰਿਆ ਹਾਦਸਾ
ਦੇਸ਼ ਵਿਚ ਨਫ਼ਰਤ ਫ਼ੈਲਾਉਣ ਦਾ ਕੰਮ ਕਰ ਰਹੇ ਨੇ ਭਾਜਪਾ ਤੇ ਆਰਐੱਸਐੱਸ - ਰਾਹੁਲ ਗਾਂਧੀ
ਭਾਜਪਾ ਤੇ ਆਰਐੱਸਐੱਸ ਦੇ ਨੇਤਾ ਜਾਣਬੁੱਝ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ
MP ਤੋਂ 3 ਅਸਲਾ ਤਸਕਰ ਗ੍ਰਿਫ਼ਤਾਰ, ਪੰਜਾਬ ਵਿਚ ਕਰਦੇ ਸੀ ਅਸਲੇ ਦੀ ਸਪਲਾਈ
ਅੰਮ੍ਰਿਤਸਰ ਕੋਰਟ ’ਚ ਪੇਸ਼ ਕਰ ਕੇ ਕੀਤਾ ਜਾਵੇਗਾ ਰਿਮਾਂਡ ਹਾਸਲ
ਜੇਕਰ ਭੰਗ ਦੇ ਬੂਟੇ ਦੇ ਸਿਖ਼ਰ 'ਤੇ ਕੋਈ ਫੁੱਲ ਜਾਂ ਫਲ ਨਹੀਂ ਹੈ ਤਾਂ ਇਸ ਨੂੰ ਭੰਗ ਨਹੀਂ ਮੰਨਿਆ ਜਾ ਸਕਦਾ - ਮੁੰਬਈ HC
ਫੈਸਲੇ ਵਿਚ ਕਿਹਾ ਗਿਆ ਹੈ ਕਿ ਜ਼ਬਤ ਕੀਤੇ ਗਏ ਗਾਂਜੇ ਦੇ ਬੂਟੇ 'ਤੇ ਫੁੱਲਾਂ ਜਾਂ ਫਲਾਂ ਤੋਂ ਬਿਨਾਂ ਜ਼ਬਤ ਕੀਤਾ ਗਿਆ ਬੂਟਾ ਇਸ ਦਾਇਰੇ ਵਿਚ ਨਹੀਂ ਆਉਂਦਾ।