ਰਾਸ਼ਟਰੀ
ਪਿਤਾ ਕੋਲ ਬੱਚੀਆਂ ਸੁਰੱਖਿਅਤ ਨਹੀਂ, ਸਾਨੂੰ ਦਿਓ ਕਸਟਡੀ, ਅਮਰੀਕਾ 'ਚ ਖ਼ੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਦੇ ਪਰਿਵਾਰ ਨੇ ਲਗਾਈ ਗੁਹਾਰ
ਕੁੱਝ ਮਹੀਨੇ ਪਹਿਲਾ ਘਰੇਲੂ ਸ਼ੋਸ਼ਣ ਤੋਂ ਤੰਗ ਆ ਕੇ ਬੱਚੀਆਂ ਦੀ ਮਾਂ ਮਨਦੀਪ ਕੌਰ ਨੇ ਕੀਤੀ ਸੀ ਖ਼ੁਦਕੁਸ਼ੀ
ਕੇਂਦਰ ਸਰਕਾਰ ਨੇ RSS ਦੇ ਦਿੱਲੀ ਦਫ਼ਤਰ ਨੂੰ ਦਿੱਤੀ CISF ਦੀ ਸੁਰੱਖਿਆ
ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਦਫਤਰ ਨੂੰ CISF ਸੁਰੱਖਿਆ ਮੁਹੱਈਆ ਕਰਵਾਉਣ ਦੀ ਮਨਜ਼ੂਰੀ ਦਿੱਤੀ ਹੈ
ਅਮਰੀਕਾ ’ਚੋਂ ਮਿਲੀ 62 ਸਾਲ ਪਹਿਲਾ ਚੋਰੀ ਹੋਈ ਭਗਵਾਨ ਨਟਰਾਜ ਦੀ ਮੂਰਤੀ
ਸ਼ਿਕਾਇਤ ਮਿਲਣ ਤੋਂ ਬਾਅਦ ਸੀ.ਆਈ.ਡੀ. ਮੂਰਤੀ ਸੈੱਲ ਨੇ ਕੀਤੀ ਸੀ ਜਾਂਚ ਸ਼ੁਰੂ
15 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ 'ਚ ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ
ਮੁਲਜ਼ਮ ਬ੍ਰਿਟੇਨ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ।
ਦਿੱਲੀ ਪੁਲਿਸ ਨੇ ‘ਦੇਸ਼ ਦੇ ਸਭ ਤੋਂ ਵੱਡੇ ਕਾਰ ਚੋਰ’ ਨੂੰ ਕੀਤਾ ਕਾਬੂ, 24 ਸਾਲਾਂ ਦੌਰਾਨ ਚੋਰੀ ਕੀਤੀਆਂ 5000 ਤੋਂ ਵੱਧ ਕਾਰਾਂ
ਰਿਕਸ਼ਾ ਚਾਲਕ ਤੋਂ ਚੋਰ ਬਣੇ ਅਨਿਲ ਚੌਹਾਨ ਖ਼ਿਲਾਫ਼ 180 ਤੋਂ ਵੱਧ ਮਾਮਲੇ ਦਰਜ
ਫ਼ੌਜ ਦੇ ਨਕਲੀ ਮੇਜਰ ਨੇ ਫ਼ੜਨ ਆਈ ਪੁਲਿਸ ਟੀਮ ਨੂੰ ਕਰਤਾ ਕਮਰੇ 'ਚ ਬੰਦ, ਮੁਲਾਜ਼ਮਾਂ ਦੀ ਕੀਤੀ ਕੁੱਟਮਾਰ
CISF ਦੀ ਮਹਿਲਾ ਕਾਂਸਟੇਬਲ ਨਾਲ ਕਰਦਾ ਰਿਹਾ ਬਲਾਤਕਾਰ, ਠੱਗੇ 28 ਲੱਖ ਰੁਪਏ
ਡੇਢ ਕਰੋੜ ਦੀ ਅਫ਼ੀਮ ਜ਼ਬਤ, ਤਸਕਰਾਂ ਵਿੱਚ ਇੱਕ ਔਰਤ ਵੀ ਸ਼ਾਮਲ
ਨਸ਼ਾ ਤਸਕਰਾਂ ਤੋਂ ਪੁੱਛ-ਗਿੱਛ ਜਾਰੀ, ਹੋਰ ਖੁਲਾਸੇ ਹੋਣ ਦੀ ਉਮੀਦ
11 ਸਾਲਾਂ ਦੀ ਮਾਸੂਮ ਬੱਚੀ ਨਾਲ ਬਲਾਤਕਾਰ, ਗੁਆਂਢੀ ਨਿੱਕਲਿਆ ਦੋਸ਼ੀ
ਬੱਚੀ ਨੂੰ ਘਰ ਬੁਲਾ ਕੇ ਦਿੱਤਾ ਘਟਨਾ ਨੂੰ ਅੰਜਾਮ
ਪਤੀ ਦੀ ਜੇਬ 'ਚੋਂ ਮਿਲੀ ਸਮੈਕ, ਪਤਨੀ ਨੇ ਕੀਤਾ ਪੁਲਿਸ ਹਵਾਲੇ
ਪੁਲਿਸ ਨੇ ਕੀਤਾ ਮਾਮਲਾ ਦਰਜ
ਸਿਆਸੀ ਪਾਰਟੀਆਂ ਧਾਰਮਿਕ ਨਾਵਾਂ ਅਤੇ ਚਿੰਨ੍ਹਾਂ ਦੀ ਵਰਤੋਂ ਕਿਉਂ ਕਰਦੀਆਂ ਹਨ? SC ਨੇ ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸ
ਕਈ ਸਿਆਸੀ ਪਾਰਟੀਆਂ ਆਪਣੇ ਨਾਵਾਂ ਦੇ ਨਾਲ ਧਾਰਮਿਕ ਨਾਂ ਅਤੇ ਚਿੰਨ੍ਹਾਂ ਦੀ ਵਰਤੋਂ ਕਰਦੀਆਂ ਹਨ। ਪਰ ਇਹ ਕਾਨੂੰਨ ਦੇ ਵਿਰੁੱਧ ਹੈ।