ਰਾਸ਼ਟਰੀ
ਦਲਿਤ ਵਿਦਿਆਰਥੀ ਦੀ ਕੁੱਟਮਾਰ ਤੋਂ ਬਾਅਦ ਅਧਿਆਪਕ ਸਸਪੈਂਡ
- ਵਿਦਿਆਰਥੀ ਤੋਂ ਗਲਤੀ ਨਾਲ ਲੱਗ ਗਿਆ ਸੀ ਅਧਿਆਪਕ ਦੇ ਮੋਟਰਸਾਈਕਲ ਨੂੰ ਹੱਥ
ਬੱਦਲ ਫਟਣ ਕਾਰਨ ਧਰਮਸ਼ਾਲਾ 'ਚ ਤਬਾਹੀ, ਪਾਣੀ 'ਚ ਰੁੜ੍ਹੀਆਂ ਕਾਰਾਂ, ਡੁੱਬ ਗਏ ਘਰਾਂ ਦੇ ਘਰ
ਅਧਿਕਾਰੀਆਂ ਨੂੰ ਮੁੜ ਵਸੇਬੇ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਨੋਇਡਾ 'ਚ ਔਰਤ ਸਮੂਹਿਕ ਬਲਾਤਕਾਰ, ਪੁਲਿਸ ਨੇ ਮਾਮਲਾ ਕੀਤਾ ਦਰਜ
ਨਹੀਂ ਰੁਕ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ
ਬਾਈਕ ਸਵਾਰ 2 ਨੌਜਵਾਨਾਂ ਸਮੇਤ ਇਕ ਔਰਤ ਨੂੰ ਟਰੱਕ ਨੇ ਕੁਚਲਿਆ, ਮੌਕੇ 'ਤੇ ਹੀ ਮੌਤ
ਪੁਲਿਸ ਨੇ ਕਬਜ਼ੇ ’ਚ ਲਾਸ਼ਾ ਲੈ ਕੇ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ’ਚ ਭੇਜੀਆ
ਸੂਟਕੇਸ ’ਚੋਂ ਮਿਲੀ ਨਾਬਾਲਗ ਲੜਕੀ ਦੀ ਲਾਸ਼
2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਜੰਮੂ-ਕਸ਼ਮੀਰ ਤੋਂ 7 ਕਿਲੋ ਹੈਰੋਇਨ ਲੈ ਕੇ ਪੰਜਾਬ ਆ ਰਿਹਾ ਜੋੜਾ ਗ੍ਰਿਫ਼ਤਾਰ
ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਮੁਲਜ਼ਮ ਜੋੜਾ
ਦਲਿਤ ਲੜਕੀਆਂ ਵੱਲੋਂ ਪਰੋਸਿਆ ਖਾਣਾ ਵਿਦਿਆਰਥੀਆਂ ਨੂੰ ਸੁੱਟਣ ਲਈ ਕਿਹਾ, ਸਕੂਲ ਦਾ ਰਸੋਈਆ ਗ੍ਰਿਫ਼ਤਾਰ
ਪੁਲਿਸ ਅਨੁਸਾਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਮਾਮਲਾ ਸਹੀ ਨਿਕਲਿਆ ਤਾਂ ਤੁਰੰਤ ਕਾਰਵਾਈ ਕੀਤੀ ਗਈ।
ਦਿੱਲੀ: ਨਸ਼ਾ ਤਸਕਰੀ ਦੇ ਦੋਸ਼ ਹੇਠ ਦੋ ਵਿਅਕਤੀ ਗ੍ਰਿਫ਼ਤਾਰ, 2 ਕਰੋੜ ਦੀ ਹੈਰੋਇਨ ਜ਼ਬਤ
ਪੁਲਿਸ ਨੇ ਦੱਸਿਆ ਕਿ ਹਿਸਟਰੀ ਸ਼ੀਟਰ ਮਨੀਸ਼ (34) ਦੇ ਰੋਹਿਣੀ ਇਲਾਕੇ 'ਚ ਹੋਣ ਦੀ ਗੁਪਤ ਸੂਚਨਾ ਮਿਲੀ ਸੀ।
ਨਵੀਨੀਕ੍ਰਿਤ ਸੈਂਟਰਲ ਵਿਸਟਾ ਐਵੇਨਿਊ ਦਾ PM ਮੋਦੀ 8 ਸਤੰਬਰ ਨੂੰ ਕਰ ਸਕਦੇ ਹਨ ਉਦਘਾਟਨ
ਅਧਿਕਾਰਤ ਐਲਾਨ ਦੀ ਉਡੀਕ
ਦਿੱਲੀ ਪੁਲਿਸ ਦੀ ਕਾਰਵਾਈ: 3 ਲੁਟੇਰਿਆਂ ਨੂੰ 6 ਕਰੋੜ ਰੁਪਏ ਦੇ ਗਹਿਣਿਆਂ ਸਣੇ ਕੀਤਾ ਗ੍ਰਿਫ਼ਤਾਰ
ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁਝ ਗਹਿਣੇ ਬਰਾਮਦ ਕੀਤੇ ਜਾਣੇ ਬਾਕੀ ਹਨ, ਦੋ ਮੁਲਜ਼ਮ ਵੀ ਅਜੇ ਫਰਾਰ ਹਨ।