ਰਾਸ਼ਟਰੀ
ਨਾਬਾਲਿਗ ਵਿਦਿਆਰਥਣ ਨਾਲ ਛੇੜਛਾੜ, ਦੋਸ਼ੀ ਮੈੱਸ ਕਰਮਚਾਰੀ ਗ੍ਰਿਫ਼ਤਾਰ
ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ
ਚੋਰੀ-ਚੋਰੀ ਬਣਾਉਂਦੇ ਸੀ ਔਰਤਾਂ ਦੇ ਵੀਡੀਓ, ਚੜ੍ਹੇ ਪੁਲਿਸ ਅੜਿੱਕੇ
ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਕੀਤਾ ਦਰਜ
ਥਾਣੇ 'ਚੋਂ ਗਹਿਣੇ ਤੇ ਨਕਦੀ ਚੋਰੀ, ਉਸੇ ਥਾਣੇ 'ਚ FIR ਦਰਜ ਕਰਾਉਣ ਲਈ ਕਰਨੀ ਪਈ ਭਾਰੀ ਜੱਦੋ-ਜਹਿਦ
ਗਹਿਣਿਆਂ ਦਾ ਮਾਲਕ ਪੁਲਿਸ ਦਾ ਹੀ ਸਾਬਕਾ ਸਬ-ਇੰਸਪੈਕਟਰ
ਪਿਤਾ ਨੇ ਅਪਣੀ ਹੀ ਧੀ ਨੂੰ ਜਲਾਉਣ ਦੀ ਕੀਤੀ ਕੋਸ਼ਿਸ਼, ਮਾਮਲਾ ਦਰਜ
ਪੁਲਿਸ ਨੇ ਧਾਰਾ 324 ਤਹਿਤ ਕੇਸ ਦਰਜ ਕਰ ਕੇ ਪੀੜਤਾਂ ਦੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪ੍ਰੇਮ ਸੰਬੰਧਾਂ 'ਚ ਅੜਿੱਕਾ ਬਣਿਆ, ਤਾਂ ਸਕੀ ਮਾਂ ਨੇ ਹੀ ਮਾਰ ਦਿੱਤਾ 6 ਮਹੀਨੇ ਦਾ ਮਾਸੂਮ
ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ
ਵਿਜੀਲੈਂਸ ਬਿਊਰੋ ਨੇ ਮਾਲ ਰਿਕਾਰਡ 'ਚ ਹੇਰਾਫੇਰੀ ਕਰਕੇ ਸ਼ਾਮਲਾਟ ਜ਼ਮੀਨ ਵੇਚਣ ਦੇ ਮਾਮਲੇ 'ਚ ਦੋ ਮੁਲਜ਼ਮ ਕੀਤੇ ਕਾਬੂ
ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮਾਂ ਦਾ ਲਿਆ ਰਿਮਾਂਡ
ਬਲਾਤਕਾਰ ਪਿੱਛੋਂ ਔਰਤ ਦਾ ਕਤਲ, ਪੁਲਿਸ ਨੇ 3 ਘੰਟਿਆਂ 'ਚ ਦਬੋਚਿਆ ਦੋਸ਼ੀ
ਬਲਾਤਕਾਰ ਅਤੇ ਕਤਲ ਦੀ ਘਟਨਾ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ
ਦਾਊਦ ਗੈਂਗ 'ਤੇ 90 ਲੱਖ ਦਾ ਇਨਾਮ, NIA ਨੇ ਪਹਿਲੀ ਵਾਰ ਜਾਰੀ ਕੀਤੀ ਸਭ ਦੀ ਤਾਜ਼ਾ ਫੋਟੋ
ਦਾਊਦ ਇਬਰਾਹੀਮ 'ਤੇ 25 ਲੱਖ ਦਾ ਇਨਾਮ
ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫ਼ਾਸ਼, ਅੱਠ ਜਣੇ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 140 ਗ੍ਰਾਮ ਚਰਸ ਤੋਂ ਇਲਾਵਾ ਕਰੀਬ 200 ਗ੍ਰਾਮ ਹੋਰ ਨਸ਼ੀਲੇ ਪਦਾਰਥ ਕੀਤੇ ਗਏ ਬਰਾਮਦ
ਮੀਂਹ ਨਾਲ ਢਹੀ ਮਕਾਨ ਦੀ ਕੰਧ, ਦੋ ਸਕੀਆਂ ਭੈਣਾਂ ਦੀ ਮੌਤ
ਮ੍ਰਿਤਕਾਂ ਦੀ ਪਛਾਣ ਅਨਾਮਿਕਾ (11) ਅਤੇ ਉਸ ਦੀ ਭੈਣ ਅੰਜਲੀ (5) ਵਜੋਂ ਹੋਈ ਹੈ।