ਰਾਸ਼ਟਰੀ
ਕੀ-ਕੀ ਇਤਿਹਾਸ ਜੁੜਿਆ ਹੈ 3 ਸਤੰਬਰ ਨਾਲ? ਜਾਣੋ ਦੇਸ਼-ਵਿਦੇਸ਼ ਦੀਆਂ ਇਸ ਤਰੀਕ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ
ਭਾਰਤ ਤੇ ਰੂਸ ਵਿਚਕਾਰ ਹਥਿਆਰ ਬਣਾਉਣ ਦਾ ਸਮਝੌਤਾ ਵੀ ਹੈ ਸ਼ਾਮਲ
UGC ਨੇ ਜਾਰੀ ਕੀਤੀ ਨਵੀਂ ਗਾਈਡਲਾਈਨ, ਇੱਕੋਂ ਸਮੇਂ 2 ਕੋਰਸ ਕਰ ਸਕਣਗੇ ਵਿਦਿਆਰਥੀ
ਵਿਦਿਆਰਥੀਆਂ ਨੂੰ ਪੜ੍ਹਾਈ ਛੱਡਣ ਅਤੇ ਫਿਰ ਕੋਰਸ ਪੂਰਾ ਕਰਨ ਦਾ ਮਿਲੇਗਾ ਮੌਕਾ
ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ, ਮਾਮਲਾ ਦਰਜ
ਦੋਸ਼ੀ ਦੇ ਭਰਾ ਤੇ ਪਿਤਾ ਖ਼ਿਲਾਫ਼ ਵੀ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼
ਜਨਮ ਤੋਂ ਬਾਅਦ ਬੱਚੇ ਦੀ ਮੌਤ ਹੋਣ 'ਤੇ ਮਹਿਲਾ ਕਰਮਚਾਰੀ ਨੂੰ ਮਿਲੇਗੀ 60 ਦਿਨਾਂ ਦੀ ਵਿਸ਼ੇਸ਼ ਛੁੱਟੀ
ਬੱਚੇ ਦੀ ਮੌਤ ਕਾਰਨ ਮਾਂ 'ਤੇ ਪੈ ਰਹੇ ਭਾਵਨਾਤਮਕ ਪ੍ਰਭਾਵਾਂ ਦੇ ਮੱਦੇਨਜ਼ਰ ਲਿਆ ਗਿਆ ਇਹ ਫ਼ੈਸਲਾ
ਛੇੜਛਾੜ ਦੇ ਦੋਸ਼ਾਂ ਤੋਂ ਬਰੀ ਹੋਣ 'ਤੇ ਵਿਅਕਤੀ ਨੂੰ ਮੁਆਵਜ਼ਾ ਦੇਵੇਗੀ ਔਰਤ-ਹਾਈਕੋਰਟ
ਬੈਂਚ ਨੇ ਕਿਹਾ ਕਿ ਇਹ ਅਦਾਲਤ ਜਾਂਚ ਏਜੰਸੀ ਜਾਂ ਹੇਠਲੀ ਅਦਾਲਤ ਵਜੋਂ ਕੰਮ ਨਹੀਂ ਕਰ ਸਕਦੀ। ਇਹ ਐੱਫਆਈਆਰ ਦੇ ਤਹਿਤ ਸਮਝੌਤਾਯੋਗ ਅਪਰਾਧ ਹੈ।
ਤਾਂਤਰਿਕ ਨੇ ਕੀਤਾ 3 ਔਰਤਾਂ ਨਾਲ ਜਬਰ-ਜ਼ਿਨਾਹ, ਪੁਲਿਸ ਨੇ ਕੀਤਾ ਕਾਬੂ
ਬੇਹੋਸ਼ ਕਰਨ ਵਾਲਾ ਪਦਾਰਥ ਖੁਆ ਕੇ ਕਰਦਾ ਸੀ ਬਲਾਤਕਾਰ
ਸਕੀ ਮਾਂ ਬਣੀ ਕਾਤਲ, ਗਲ਼ਾ ਘੁੱਟ ਕੇ ਮਾਰ ਦਿੱਤੀਆਂ 3 ਮਾਸੂਮ ਧੀਆਂ
ਕਾਤਲ ਮਾਂ ਗ੍ਰਿਫ਼ਤਾਰ, ਨਹੀਂ ਦੱਸਿਆ ਕਤਲ ਦਾ ਕਾਰਨ
ਅਰਥੀ ਲਿਜਾਣ ਲਈ ਵਿਅਕਤੀਆਂ ਨੂੰ ਰੱਸੀਆਂ ਦੇ ਸਹਾਰੇ ਪਾਰ ਕਰਨੀ ਪਈ ਤੇਜ਼ ਵਹਾਅ ਵਾਲੀ ਨਦੀ
ਐਸਡੀਐਮ ਨੇ ਜਨਪਦ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ ਘਟਨਾ ਸਥਾਨ ਦਾ ਮੁਆਇਨਾ ਕਰਨ ਦੇ ਦਿੱਤੇ ਨਿਰਦੇਸ਼
ਟਰੇਨ 'ਚ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼, ਵਿਰੋਧ ਕਰਨ 'ਤੇ ਟਰੇਨ 'ਚੋਂ ਸੁੱਟਿਆ ਬਾਹਰ, ਮੌਤ
ਪੁੱਤ ਨੇ ਵੀ ਮਾਂ ਨਾਲ ਹੁੰਦੀ ਛੇੜਛਾੜ ਦਾ ਕੀਤਾ ਵਿਰੋਧ
ਪਿਤਾ ਨੇ ਮੰਗਿਆ 1000 ਕਰੋੜ ਦਾ ਮੁਆਵਜ਼ਾ, ਧੀ ਦੀ ਮੌਤ ਲਈ ਕੋਵੀਸ਼ੀਲਡ ਟੀਕੇ ਨੂੰ ਠਹਿਰਾਇਆ ਜ਼ਿੰਮੇਵਾਰ
ਪਟੀਸ਼ਨਕਰਤਾ ਨੇ ਮਾਈਕ੍ਰੋਸਾਫਟ ਕੰਪਨੀ ਦੇ ਸੰਸਥਾਪਕ ਬਿਲ ਗੇਟਸ, ਕੇਂਦਰ ਸਰਕਾਰ, ਮਹਾਰਾਸ਼ਟਰ ਸਰਕਾਰ ਅਤੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੂੰ ਵੀ ਧਿਰ ਬਣਾਇਆ ਹੈ