ਰਾਸ਼ਟਰੀ
PGI ਨੇ ਵਧਾਇਆ ਪ੍ਰਾਈਵੇਟ ਕਮਰਿਆਂ ਦਾ ਕਿਰਾਇਆ, 1900 ਦੀ ਬਜਾਏ 3500 ਰੁਪਏ ’ਚ ਮਿਲੇਗਾ ਕਮਰਾ
VIP ਕਮਰੇ ਦਾ ਕਿਰਾਇਆ 3400 ਰੁਪਏ ਤੋਂ ਵਧ ਕੇ 6500 ਰੁਪਏ ਕੀਤਾ
ਨਾਬਾਲਿਗ ਕਿਸ਼ੋਰ ਨਾਲ ਗ਼ੈਰ-ਕੁਦਰਤੀ ਕੁਕਰਮ, 10 ਰੁਪਏ ਦੇ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼
ਸ਼ਿਕਾਇਤ ਅਨੁਸਾਰ ਜਦੋਂ ਨਾਬਾਲਿਗ ਕਿਸ਼ੋਰ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ।
ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਕਾਰ ਨੇ ਦਰੜਿਆ, 7 ਦੀ ਮੌਤ
5 ਲੋਕ ਗੰਭੀਰ ਰੂਪ 'ਚ ਹੋਏ ਜ਼ਖਮੀ
ਇੱਕ ਹੋਰ 'ਧਾਰਮਿਕ ਆਗੂ' ਗ੍ਰਿਫ਼ਤਾਰ, 2 ਨਾਬਾਲਿਗ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼
ਜੇਲ੍ਹ ਭੇਜੇ ਜਾਣ ਤੋਂ ਬਾਅਦ ਉਸ ਨੂੰ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋਈਆਂ
ਮੇਲੇ ’ਚ ਝੂਲੇ ਲੈ ਰਹੇ 2 ਬੱਚਿਆਂ ਨੂੰ ਲੱਗਿਆ ਕਰੰਟ, 1 ਦੀ ਮੌਤ
ਦੂਜੇ ਬੱਚੇ ਦੀ ਹਾਲਤ ਨਾਜ਼ੁਕ
ਪੰਚਕੂਲਾ ਦੇ ਸੈਕਟਰ-9 ਦੀ ਰੇਹੜੀ ਮਾਰਕਿਟ 'ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਸੁਆਹ
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਲੱਗ ਸਕਿਆ ਪਤਾ
ਗਾਜ਼ੀਆਬਾਦ 'ਚ 20 ਸਾਲਾ ਲੜਕੀ ਨਾਲ ਬਲਾਤਕਾਰ, ਤਿੰਨ ਗ੍ਰਿਫ਼ਤਾਰ
ਇਹ ਘਟਨਾ ਬੁੱਧਵਾਰ ਸ਼ਾਮ ਨੂੰ ਉਦੋਂ ਸਾਹਮਣੇ ਆਈ ਜਦੋਂ ਪੀੜਤਾ ਨੇ ਆਪਣੀ ਮਾਂ ਨੂੰ ਆਪਣੇ ਦੁੱਖ ਬਾਰੇ ਦੱਸਿਆ ਅਤੇ ਤਿੰਨਾਂ ਆਰੋਪੀਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ।
2 ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਕਰਨਾਟਕ ਪੁਲਿਸ ਨੇ ਮੁਰੂਘਾ ਮੱਠ ਦੇ ਮੁਖੀ ਨੂੰ ਕੀਤਾ ਗ੍ਰਿਫ਼ਤਾਰ
ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਨਾਬਾਲਿਗ ਵਿਦਿਆਰਥਣ ਨਾਲ ਛੇੜਛਾੜ, ਦੋਸ਼ੀ ਮੈੱਸ ਕਰਮਚਾਰੀ ਗ੍ਰਿਫ਼ਤਾਰ
ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ
ਚੋਰੀ-ਚੋਰੀ ਬਣਾਉਂਦੇ ਸੀ ਔਰਤਾਂ ਦੇ ਵੀਡੀਓ, ਚੜ੍ਹੇ ਪੁਲਿਸ ਅੜਿੱਕੇ
ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਕੀਤਾ ਦਰਜ