ਰਾਸ਼ਟਰੀ
ਚੋਰ ਕਹੇ ਜਾਣ ਤੋਂ ਖਿਝਿਆ ਜੀਜਾ, ਸਾਲ਼ੇ ਦੀ ਗਰਭਵਤੀ ਪਤਨੀ ਅਤੇ ਬੱਚੇ ਦਾ ਕਰ ਦਿੱਤਾ ਕਤਲ
ਦੂਜਾ ਮੁਲਜ਼ਮ ਗ੍ਰਿਫ਼ਤਾਰ
ਬਕਾਇਆ ਤਨਖ਼ਾਹ ਮੰਗਣ 'ਤੇ ਕੀਤੀ ਬਦਲੀ, ਨਿੱਜੀ ਕੰਪਨੀ ਦੇ 7 ਕਰਮਚਾਰੀਆਂ ਨੇ ਖਾਧਾ ਜ਼ਹਿਰ
ਜ਼ਹਿਰ ਖਾਣ ਲਈ ਮਜਬੂਰ ਹੋਣ ਵਾਲੇ ਇਹ ਸੱਤ ਮੁਲਾਜ਼ਮ ਮਾਡਿਊਲਰ ਰਸੋਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਬਣਾਉਣ ਵਾਲੀ ਇੱਕ ਨਿੱਜੀ ਕੰਪਨੀ ਦੀ ਫ਼ੈਕਟਰੀ ਦੇ ਕਰਮਚਾਰੀ ਹਨ।
72 ਘੰਟਿਆਂ 'ਚ 3 ਚੌਂਕੀਦਾਰਾਂ ਦਾ ਕਤਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਮਾਮਲੇ ਦੀ ਜਾਂਚ ਜਾਰੀ
ਹਸਪਤਾਲ ਦੇ ਬਾਹਰ ਬੈਠੀ ਮਾਂ ਦੀ ਗੋਦ 'ਚ ਪੁੱਤ ਨੇ ਤੋੜਿਆ ਦਮ, ਨਹੀਂ ਮਿਲਿਆ ਡਾਕਟਰ!
ਕੀ ਇਹ ਇਹ ਹੈ ਆਤਮ ਨਿਰਭਰ ਭਾਰਤ?
ਫ਼ਰਜ਼ੀ ਡਿਗਰੀ ਦੇ ਆਧਾਰ ’ਤੇ 13 ਸਾਲ ਤੋਂ ਨੌਕਰੀ ਕਰਨ ਵਾਲਾ ਅਧਿਆਪਕ ਚੜ੍ਹਿਆ ਅੜਿੱਕੇ, ਹੋਇਆ ਬਰਖ਼ਾਸਤ
ਅਧਿਆਪਕ ਨੂੰ ਹੁਣ ਤੱਕ ਦੀ ਤਨਖ਼ਾਹ ਵਜੋਂ ਕੀਤੀ ਅਦਾਇਗੀ ਦੀ ਵਸੂਲੀ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਦਿੱਲੀ 'ਚ ਮੈਟਰੋ ਸਟੇਸ਼ਨ 'ਤੇ ਵਿਅਕਤੀ ਨੇ ਰੇਲਗੱਡੀ ਅੱਗੇ ਮਾਰੀ ਛਾਲ, ਮੌਤ
ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਜਾਂਚ ਕਰ ਰਹੀ ਪੁਲਿਸ
ਬਜ਼ਾਰ 'ਚ ਰੁਲ਼ਦੇ ਮਿਲੇ ਨਵਜੰਮੇ ਬੱਚੇ ਦਾ ਸਿਰ ਤੇ ਹੱਥ, ਸਰੀਰ ਦੇ ਬਾਕੀ ਹਿੱਸਿਆਂ ਦੀ ਭਾਲ਼ ਜਾਰੀ
ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਅਜੇ ਤੱਕ ਲਾਸ਼ ਦੇ ਬਾਕੀ ਅੰਗਾਂ ਦਾ ਪਤਾ ਨਹੀਂ ਲੱਗ ਸਕਿਆ
ਲੁਧਿਆਣਾ 'ਚ ਚੋਰਾਂ ਦੇ ਹੌਂਸਲੇ ਬੁਲੰਦ, ਔਰਤ ਦਾ ਪਰਸ ਖੋਹ ਕੇ ਹੋਏ ਫਰਾਰ
ਪਿੱਛਾ ਕਰ ਰਹੀ ਔਰਤ ਨੂੰ ਲੱਗੀਆਂ ਸੱਟਾਂ
ਇਨ੍ਹਾਂ ਮਸ਼ਹੂਰ ਕੰਪਨੀਆਂ ਦੇ ਲੋਗੋ 'ਚ ਲੁਕੇ ਹਨ ਵੱਡੇ 'ਭੇਦ'! ਜਾਣੋ ਸਭ ਦਾ ਮਤਲਬ
ਜੇਕਰ ਤੁਸੀਂ ਡੇਲ ਦੇ ਲੋਗੋ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਤੁਸੀਂ ਦੇਖੋਗੇ ਕਿ ਲੋਗੋ ਵਿੱਚ "ਈ" ਤਿਰਛੀ ਹੈ। ਇਹ ਸਿਰਫ਼ ਡਿਜ਼ਾਈਨ ਲਈ ਨਹੀਂ ਬਣਾਇਆ ਗਿਆ ਹੈ।
ਕਲਕੱਤਾ ਦੀ ਕੰਪਨੀ ਦਾ ਫ਼ੜਿਆ ਗਿਆ 'ਕਾਲ਼ਾ ਧਨ', ਆਮਦਨ ਕਰ ਦੇ ਛਾਪਿਆਂ ਨਾਲ ਬਾਹਰ ਆਈ 'ਬੇਹਿਸਾਬ ਆਮਦਨੀ'
ਇਹਨਾਂ ਛਾਪਿਆਂ ਤੋਂ ਹੁਣ ਤੱਕ 250 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਆਮਦਨ ਦਾ ਪਤਾ ਲੱਗਿਆ ਹੈ।