ਰਾਸ਼ਟਰੀ
ਹਸਪਤਾਲ 'ਚੋਂ ਇਕ ਦਿਨ ਦਾ ਬੱਚਾ ਚੋਰੀ
ਮੁਲਜ਼ਮ ਨੇ ਖ਼ੁਦ ਨੂੰ ਦੱਸਿਆ ਹਸਪਤਾਲ ਦਾ ਮੁਲਾਜ਼ਮ, ਟੀਕਾਕਰਨ ਬਹਾਨੇ ਮਾਂ ਤੋਂ ਲਿਆ ਬੱਚਾ
ਹਵਾਈ ਸੈਨਾ ਨੇ ਬਚਾਇਆ ਲੱਦਾਖ 'ਚ ਫ਼ਸਿਆ ਇਜ਼ਰਾਇਲੀ ਨਾਗਰਿਕ
ਮਾਰਖਾ ਘਾਟੀ ਨੇੜੇ 16,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਫ਼ਸਿਆ ਸੀ ਨਾਗਰਿਕ
ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ 20 ਸਾਲ ਦੀ ਕੈਦ
ਪੀੜਤ ਲੜਕੀ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਸਰਫ਼ਰਾਜ਼ ਨੇ ਉਸ ਨੂੰ ਭੱਜਣ ਦੀ ਕੋਸ਼ਿਸ਼ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।
ਪਾਕਿਸਤਾਨ 'ਚ ਹੜ੍ਹ ਕਾਰਨ 36 ਹੋਰ ਲੋਕਾਂ ਨੇ ਤੋੜਿਆ ਦਮ
1,918 ਹੋਰ ਹੋਏ ਜ਼ਖਮੀ
ਗਰਭਵਤੀ ਔਰਤ ਲਈ ਨਾ ਮਿਲੀ ਐਬੂਲੈਂਸ ਤਾਂ, ਪਤੀ ਨੂੰ ਠੇਲੇ 'ਤੇ ਲਿਜਾਣਾ ਪਿਆ ਹਸਪਤਾਲ
ਮੈਡੀਕਲ ਅਫ਼ਸਰ ਨੇ ਜ਼ਿੰਮੇਵਾਰ ਸਟਾਫ਼ ਵਿਰੁੱਧ ਦਿਤਾ ਕਾਰਵਾਈ ਦਾ ਭਰੋਸਾ
ਅਪਾਹਜ ਨੌਕਰਾਣੀ 'ਤੇ ਅਣਮਨੁੱਖੀ ਤਸ਼ੱਦਦ ਦੇ ਦੋਸ਼ 'ਚ ਭਾਜਪਾ ਨੇਤਾ ਸੀਮਾ ਪਾਤਰਾ ਗ੍ਰਿਫ਼ਤਾਰ
ਪੀੜਤਾ ਨੂੰ ਘਰ 'ਚ ਬਣਾ ਕੇ ਰੱਖਿਆ ਸੀ ਬੰਧਕ
ਅੰਮ੍ਰਿਤਾ ਪ੍ਰੀਤਮ ਦਾ ਜਨਮ ਅਤੇ ਰਾਜਕੁਮਾਰੀ ਡਾਇਨਾ ਦੀ ਮੌਤ, ਜਾਣੋ 31 ਅਗਸਤ ਨਾਲ ਦੇਸ਼-ਵਿਦੇਸ਼ ਦੀਆਂ ਜੁੜੀਆਂ ਇਤਿਹਾਸਕ ਘਟਨਾਵਾਂ
1920: ਅਮਰੀਕਾ ਦੇ ਸ਼ਹਿਰ ਡੇਟ੍ਰਾਇਟ ਵਿੱਚ ਰੇਡੀਓ 'ਤੇ ਪਹਿਲੀ ਵਾਰ ਖ਼ਬਰਾਂ ਦਾ ਪ੍ਰਸਾਰਣ ਹੋਇਆ।
6 ਸਾਲ ਤੋਂ ਵੱਧ ਸਜ਼ਾ ਵਾਲੇ ਅਪਰਾਧਾਂ ’ਚ ਫਾਰੈਂਸਿਕ ਜਾਂਚ ਕਰਾਂਗੇ ਲਾਜ਼ਮੀ: ਅਮਿਤ ਸ਼ਾਹ
ਸਰਕਾਰ ਦੇਸ਼ ਦੇ ਹਰ ਜ਼ਿਲ੍ਹੇ ਵਿਚ ਫੋਰੈਂਸਿਕ ਮੋਬਾਈਲ ਜਾਂਚ ਸਹੂਲਤ ਕਰਵਾਏਗੀ ਮੁਹੱਈਆ
ਦਿੱਲੀ 'ਚ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਨਿੱਜੀ ਹਸਪਤਾਲ ਦਾ ਮਾਲਕ ਗ੍ਰਿਫ਼ਤਾਰ
ਗਿਰੋਹ ਹਮੇਸ਼ਾ ਗਰਭਵਤੀ ਔਰਤਾਂ ਦੀ ਭਾਲ ਵਿਚ ਰਹਿੰਦਾ ਸੀ ਜੋ ਗਰਭਪਾਤ ਕਰਵਾਉਣਾ ਚਾਹੁੰਦੀਆਂ ਹਨ।