ਰਾਸ਼ਟਰੀ
ਉੱਤਰ ਪ੍ਰਦੇਸ਼ 'ਚ ਵੱਡਾ ਹਾਦਸਾ, ਗੰਗਾ 'ਚ 25 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ
5 ਬੱਚਿਆਂ ਸਮੇਤ 7 ਲੋਕ ਡੁੱਬੇ
ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਸਣੇ ਕਈ ਨਾਮੀ ਗੈਂਗਸਟਰਾਂ ਖ਼ਿਲਾਫ਼ UAPA ਤਹਿਤ FIR ਦਰਜ
ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਇਲਾਵਾ ਕੈਨੇਡਾ ਪਾਕਿਸਤਾਨ ਅਤੇ ਦੁਬਈ ਤੋਂ ਚਲਾ ਰਹੇ ਆਪਣਾ ਗੈਂਗ
ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ’ਚ ਹੋਈ ਕਟੌਤੀ, ਜਾਣੋ ਨਵੇਂ ਰੇਟ
ਇਸ ਕਟੌਤੀ ਤੋਂ ਬਾਅਦ ਅੱਜ ਤੋਂ ਦਿੱਲੀ ਵਿਚ 19 ਕਿਲੋ ਦਾ ਐਲਪੀਜੀ ਸਿਲੰਡਰ 1976.50 ਰੁਪਏ ਦੀ ਬਜਾਏ 1885 ਰੁਪਏ ਵਿਚ ਮਿਲੇਗਾ।
PM ਉਮੀਦਵਾਰ ਬਾਰੇ ਪੁੱਛੇ ਸਵਾਲ 'ਤੇ ਉੱਠ ਕੇ ਚਲੇ ਗਏ ਨਿਤੀਸ਼ ਕੁਮਾਰ, ਫਿਰ ਹੋਇਆ ਕੁੱਝ ਅਜਿਹਾ, ਵੀਡੀਓ ਵਾਇਰਲ
KCR ਕਹਿੰਦੇ ਰਹੇ ਨਿਤੀਸ਼ ਜੀ ਬੈਠੀਏ ਨਾ, ਬੈਠੀਏ ਨਾ ਪਰ ਨਹੀਂ ਰੁਕੇ ਨਿਤੀਸ਼ ਕੁਮਾਰ
PM ਮੋਦੀ ਨੇ ਪੀਯੂਸ਼ ਗੋਇਲ ਦੇ ਘਰ ਜਾ ਕੇ ਮਨਾਈ ਗਣੇਸ਼ ਚਤੁਰਥੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੇ ਘਰ ਗਏ ਅਤੇ ਗਣੇਸ਼ ਚਤੁਰਥੀ ਦੀ ਪੂਜਾ ਕੀਤੀ।
ਹਰਸਿਮਰਤ ਕੌਰ ਬਾਦਲ ਨੂੰ ਖ਼ਾਲੀ ਕਰਨਾ ਪਵੇਗਾ ਦਿੱਲੀ ਵਾਲਾ ਬੰਗਲਾ
25 ਸਾਲਾਂ ਤੋਂ ਬਾਦਲ ਪਰਿਵਾਰ ਕੋਲ ਸੀ ਇਹ ਬੰਗਲਾ
'ਸੈਲਫੀ' ਲੈਂਦੇ ਹੋਏ ਦਰਿਆ 'ਚ ਡਿੱਗਿਆ ਨੌਜਵਾਨ, ਭਾਲ ਜਾਰੀ
ਬਾਂਦਾ ਸ਼ਹਿਰ ਦਾ ਰਹਿਣ ਵਾਲਾ ਹੈ ਨੌਜਵਾਨ
ਚੋਰੀ ਹੋਏ 5.43 ਕਰੋੜ ਰੁਪਏ ਦੇ ਗਹਿਣੇ ਪੁਲਿਸ ਨੇ ਕੀਤੇ ਬਰਾਮਦ, ਤਿੰਨ ਦੋਸ਼ੀ ਗ੍ਰਿਫ਼ਤਾਰ
ਜਬਲਪੁਰ ਦੇ ਰਹਿਣ ਵਾਲੇ ਹਨ ਸਾਰੇ ਮੁਲਜ਼ਮ
ਪ੍ਰੈਕਟਿਸ ਕਰਕੇ ਘਰ ਜਾ ਰਹੇ ਖਿਡਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਹੋਈ ਮੌਤ
ਹਰਿਆਣਾ ਦੇ ਫਰੀਦਾਬਾਦ ਦਾ ਰਹਿਣ ਵਾਲਾ ਸੀ ਮ੍ਰਿਤਕ ਖਿਡਾਰੀ
ਪਠਾਨਕੋਟ ਪੁਲਿਸ ਦੀ ਵੱਡੀ ਕਾਰਵਾਈ, ਅੰਤਰਰਾਜੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼
3 ਕੁਇੰਟਲ ਪੋਸਤ ਸਮੇਤ ਦੋ ਭਰਾ ਕੀਤੇ ਕਾਬੂ