ਰਾਸ਼ਟਰੀ
ਆਈ.ਆਈ.ਟੀ. ਕੈਂਪਸ ਵਿੱਚ ਸ਼ੱਕੀ ਹਾਲਾਤਾਂ 'ਚ ਮਿਲੀ ਵਿਦਿਆਰਥੀ ਦੀ ਲਾਸ਼
ਪੁਲਿਸ ਨੂੰ ਮੌਕੇ ਤੋਂ ਨਾ ਤਾਂ ਕੋਈ ਸੁਸਾਈਡ ਨੋਟ ਮਿਲਿਆ ਹੈ, ਅਤੇ ਨਾ ਹੀ ਵਿਦਿਆਰਥੀ ਵੱਲੋਂ ਅਜਿਹਾ ਕਦਮ ਚੁੱਕਣ ਪਿਛਲੇ ਕਿਸੇ ਹੋਰ ਕਾਰਨ ਦੀ ਜਾਣਕਾਰੀ ਹਾਸਲ ਹੋਈ ਹੈ।
ਸੋਨੀਆ ਗਾਂਧੀ ਨੂੰ ਸਦਮਾ, ਮਾਂ ਦਾ ਹੋਇਆ ਦਿਹਾਂਤ
ਲੰਬੇ ਸਮੇਂ ਤੋਂ ਸਨ ਬੀਮਾਰ
ਬਹਿਸ ਹੋਈ ਤਾਂ ਕਿਰਾਏਦਾਰ ਦੇ ਸ਼ਰਾਬੀ ਭਰਾ ਨੇ ਮਕਾਨ ਮਾਲਕ ਦੇ ਮਾਰ ਦਿੱਤਾ ਚਾਕੂ
ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਚਾਕੂ ਲੱਗਣ ਕਾਰਨ ਸੋਹਨ ਦੇ ਸਰੀਰ 'ਤੇ ਜ਼ਖ਼ਮ ਹੋਏ ਸਨ, ਅਤੇ ਟਾਂਕੇ ਲਗਾਉਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ।
ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ 12 ਗਊਆਂ ਦੀ ਮੌਤ, 3 ਜ਼ਖ਼ਮੀ
ਜ਼ਖਮੀ ਗਾਵਾਂ ਨੂੰ ਨੇੜਲੇ ਹਸਪਤਾਲ ਕਰਵਾਇਆ ਗਿਆ ਦਾਖਲ
7 ਸਾਲਾਂ ਤੋਂ ਪਿਓ ਹੀ ਕਰ ਰਿਹਾ ਸੀ ਨਾਬਾਲਿਗ ਧੀ ਦਾ ਬਲਾਤਕਾਰ, ਲੜਕੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ
ਦੋਸ਼ੀ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
NCRB ਰਿਪੋਰਟ: 2021 ’ਚ 45,026 ਔਰਤਾਂ ਨੇ ਕੀਤੀ ਖੁਦਕੁਸ਼ੀ, ਘਰੇਲੂ ਔਰਤਾਂ ਦੀ ਗਿਣਤੀ ਸਭ ਤੋਂ ਵੱਧ
ਘਰੇਲੂ ਔਰਤਾਂ ਵੱਲੋਂ ਸਭ ਤੋਂ ਵੱਧ ਖੁਦਕੁਸ਼ੀਆਂ ਤਾਮਿਲਨਾਡੂ (3,221), ਮੱਧ ਪ੍ਰਦੇਸ਼ (3,055) ਅਤੇ ਮਹਾਰਾਸ਼ਟਰ (2,861) ਵਿਚ ਦਰਜ ਹੋਈਆਂ।
ਸੋਸ਼ਲ ਮੀਡੀਆ 'ਤੇ ਸਾਊਦੀ ਅਰਬ ਦੇ 'ਅਕਸ ਨੂੰ ਢਾਅ' ਲਾਉਣ ਬਦਲੇ ਔਰਤ ਨੂੰ 45 ਸਾਲ ਦੀ ਸਜ਼ਾ
ਇਹ ਜਾਣਕਾਰੀ ਅਦਾਲਤੀ ਦਸਤਾਵੇਜ਼ਾਂ ਰਾਹੀਂ ਹਾਸਲ ਹੋਈ।
ਦਿੱਲੀ ’ਚ MONKEY POX ਦੇ ਪੰਜ ਕੇਸ ਆਏ ਸਾਹਮਣੇ, ਨਹੀਂ ਮਿਲੀ ਕੋਈ ਜਿਨਸੀ ਸੰਚਾਰਿਤ ਲਾਗ: ICMR
ਅਧਿਐਨ ਕਰਨ ਤੋਂ ਬਾਅਦ ਕਲੀਨਿਕਲ ਪੇਸ਼ਕਾਰੀਆਂ, ਵਾਇਰਲ ਗਤੀ ਵਿਗਿਆਨ ਅਤੇ ਮਨੁੱਖੀ MONKEY POX ਕੇਸਾਂ ਦਾ ਪ੍ਰਬੰਧਨ ਸਾਂਝੇ ਤੌਰ 'ਤੇ ਕੀਤਾ ਗਿਆ ਸੀ।
ਕੌਣ ਹੈ ਆਰਟੈਮਿਸ? ਨਾਸਾ ਦੇ ਨਵੇਂ ਚੰਦਰ ਮਿਸ਼ਨ ਦਾ ਨਾਂ ਕਿਸ ਦੇ ਨਾਂਅ 'ਤੇ ਰੱਖਿਆ ਗਿਆ ਹੈ? ਜਾਣਨ ਲਈ ਪੜ੍ਹੋ ਪੂਰੀ ਖਬਰ
ਪ੍ਰੋਗਰਾਮ ਦਾ ਉਦੇਸ਼ ਪੁਲਾੜ ਖੋਜ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ
ਦਿੱਲੀ 'ਚ ਲੁੱਟ ਦੀ ਵੱਡੀ ਵਾਰਦਾਤ, ਲੁਟੇਰਿਆਂ ਨੇ ਮੁਲਾਜ਼ਮ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ 2 ਕਰੋੜ ਦੇ ਗਹਿਣੇ
ਦਿੱਲੀ ਵਿਚ ਚੋਰਾਂ ਨੂੰ ਨਹੀਂ ਕਿਸੇ ਦਾ ਖੌਫ਼