ਰਾਸ਼ਟਰੀ
ਚੰਡੀਗੜ੍ਹ 'ਚ ਔਰਤਾਂ ਲਈ ਹੈਲਮੇਟ ਜ਼ਰੂਰੀ, ਹੁਣ ਸਿਰਫ਼ ਦਸਤਾਰਧਾਰੀ ਸਿੱਖ ਔਰਤਾਂ ਨੂੰ ਹੀ ਮਿਲੇਗੀ ਛੋਟ
ਚਲਾਨ ਨਾ ਪਾਏ ਹੋੋਣ 'ਤੇ ਕੱਟੇਗਾ ਚਲਾਨ
ਹੁਣ 17 ਸਾਲ ਬਾਅਦ ਹੀ ਵੋਟਰ ਸੂਚੀ ਲਈ ਕਰ ਸਕਣਗੇ ਅਪਲਾਈ, ਚੋਣ ਕਮਿਸ਼ਨ ਨੇ ਜਾਰੀ ਕੀਤੀਆਂ ਹਦਾਇਤਾਂ
ਵੋਟਰ ਸੂਚੀ ਨੂੰ ਆਧਾਰ ਨਾਲ ਜੋੜਨ ਦੇ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਅਗਲੇ ਸਾਲ ਤੱਕ ਹਥਿਆਰਬੰਦ ਬਲਾਂ 'ਚ ਭਰੀਆਂ ਜਾਣਗੀਆਂ 84,405 ਖ਼ਾਲੀ ਅਸਾਮੀਆਂ
ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ 'ਚ ਦਿਤੀ ਜਾਣਕਾਰੀ
ਅਗਲੇ ਸਾਲ ਤੱਕ ਹਥਿਆਰਬੰਦ ਬਲਾਂ 'ਚ ਭਰੀਆਂ ਜਾਣਗੀਆਂ 84,405 ਖ਼ਾਲੀ ਅਸਾਮੀਆਂ
ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ 'ਚ ਦਿਤੀ ਜਾਣਕਾਰੀ
ਮੰਦਭਾਗੀ ਖ਼ਬਰ: ਰੇਡ ਪਾਉਣ ਗਏ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਘਟਨਾ ਦਾ ਵੀਡੀਓ ਹੋਇਆ ਵਾਇਰਲ
ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਨੂੰ ਦਿੱਤੀ ਦਿਲ ਕੰਬਾਊ ਮੌਤ
ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਯੂਨੀਸੇਫ ਦੀ ਰਿਪੋਰਟ ਵਿਚ ਖ਼ੁਲਾਸਾ: 2020-21 ਦੌਰਾਨ ਭਾਰਤ ’ਚ 3 ਲੱਖ ਲੜਕੀਆਂ ਨੇ ਛੱਡਿਆ ਸਕੂਲ
2018-19 'ਚ 13.2 ਲੱਖ ਕੁੜੀਆਂ ਨੇ ਪੜ੍ਹਾਈ ਛੱਡੀ ਸੀ।
Parliament Monsoon Session 2022: ਮਹਿੰਗਾਈ ਅਤੇ GST ਵਾਧੇ ਦੇ ਮੁੱਦੇ 'ਤੇ ਸੰਸਦ 'ਚ ਵਿਰੋਧੀ ਧਿਰ ਵਲੋਂ ਹੰਗਾਮਾ
Parliament Monsoon Session 2022: 'ਆਪ' ਸੰਸਦ ਮੈਂਬਰ ਸੰਜੇ ਸਿੰਘ ਇੱਕ ਹਫ਼ਤੇ ਲਈ ਮੁਅੱਤਲ
ISC 12th Result :ਗੁਰਸਿੱਖ ਵਿਦਿਆਰਥੀ ਪ੍ਰਭਕੀਰਤ ਸਿੰਘ ਬਣਿਆ ਨੈਸ਼ਨਲ ਟੌਪਰ
99.75% ਨੰਬਰ ਲੈ ਕੇ ਕੀਤਾ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ
ਦਿੱਲੀ ਪੁਲਿਸ ਨੇ MP ਮਨੀਸ਼ ਤਿਵਾੜੀ ਸਮੇਤ ਹੋਰ ਕਾਂਗਰਸੀ ਸਾਂਸਦ ਹਿਰਾਸਤ 'ਚ ਲਏ
ਮਹਿੰਗਾਈ ਅਤੇ ਜਾਂਚ ਏਜੰਸੀਆਂ ਖਿਲਾਫ਼ ਰਾਸ਼ਟਰਪਤੀ ਨੂੰ ਸੌਂਪਣ ਜਾ ਰਹੇ ਸਨ ਮੰਗ ਪੱਤਰ