ਰਾਸ਼ਟਰੀ
Elante ਸਥਿਤ ਰੈਸਟੋਰੈਂਟ ਦੇ ਖਾਣੇ 'ਚੋਂ ਨਿਕਲਿਆ ਕਾਕਰੋਚ, Customer ਨੇ ਕੀਤੀ ਸ਼ਿਕਾਇਤ
ਜਾਂਚ ਲਈ ਪਹੁੰਚੇ ਪੁਲਿਸ ਅਤੇ ਫੂਡ ਅਫਸਰ
ਟੀਵੀ ਅਤੇ ਫਿਲਮ ਇੰਡਸਟਰੀ ਤੋਂ ਆਈ ਮਾੜੀ ਖਬਰ, ਇਸ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ
ਕਈ ਸੀਰੀਅਲਾਂ ਅਤੇ ਫਿਲਮਾਂ ਵਿੱਚ ਕਰ ਚੁੱਕੇ ਹਨ ਕੰਮ
ਸ਼੍ਰੀਨਗਰ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇੱਕ ਅੱਤਵਾਦੀ ਢੇਰ, ਇੱਕ ਜਵਾਨ ਵੀ ਜ਼ਖਮੀ
ਦੂਜੇ ਅੱਤਵਾਦੀ ਨਾਲ ਮੁਕਾਬਲਾ ਜਾਰੀ
ਸਮਝੌਤੇ ਦੇ ਆਧਾਰ 'ਤੇ ਘਿਨਾਉਣੇ ਅਪਰਾਧਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ: ਸੁਪਰੀਮ ਕੋਰਟ
ਜੇਕਰ ਅਜਿਹਾ ਕੀਤਾ ਗਿਆ ਤਾਂ ਇਕ ਖ਼ਤਰਨਾਕ ਮਿਸਾਲ ਕਾਇਮ ਹੋ ਜਾਵੇਗੀ ਅਤੇ ਲੋਕ ਸਿਰਫ਼ ਮੁਲਜ਼ਮਾਂ ਤੋਂ ਪੈਸੇ ਵਸੂਲਣ ਲਈ ਹੀ ਸ਼ਿਕਾਇਤਾਂ ਦਰਜ ਕਰਵਾਉਣਗੇ।
ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਮੰਗੀ ਮੁਆਫ਼ੀ
ਕਿਹਾ - ਮੁਆਫ਼ ਕਰਨਾ, ਮੇਰੀ ਜ਼ੁਬਾਨ ਫਿਸਲ ਗਈ ਸੀ
ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਰਾਹਤ: ਕੇਂਦਰ ਸਰਕਾਰ ਨੇ FMGE ’ਚ ਸ਼ਾਮਲ ਹੋਣ ਦੀ ਦਿੱਤੀ ਇਜਾਜ਼ਤ
ਇਸ ਦੇ ਲਈ ਵਿਦਿਆਰਥੀਆਂ ਨੂੰ 30 ਜੂਨ ਜਾਂ ਇਸ ਤੋਂ ਪਹਿਲਾਂ ਕੋਰਸ ਪੂਰਾ ਕਰਨ ਕਰ ਕੇ ਸਰਟੀਫਿਕੇਟ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ।
ਮਿਗ-21 ਹਾਦਸਾ: ਹਿਮਾਚਲ ਅਤੇ ਜੰਮੂ ਨਾਲ ਸਬੰਧਤ ਸਨ ਜਾਨ ਗਵਾਉਣ ਵਾਲੇ ਦੋ ਪਾਇਲਟ
ਵਿੰਗ ਕਮਾਂਡਰ ਰਾਣਾ ਹਿਮਾਚਲ ਪ੍ਰਦੇਸ਼ ਦੇ ਵਸਨੀਕ ਸਨ ਜਦਕਿ ਫਲਾਈਟ ਲੈਫਟੀਨੈਂਟ ਬਲ ਜੰਮੂ ਦੇ ਵਸਨੀਕ ਸੀ।
ਸ਼ਰਾਬ ਕਾਰੋਬਾਰੀ ਕੇਡੀ ਖ਼ੋਸਲਾ ਦੀ ਸੜਕ ਹਾਦਸੇ 'ਚ ਮੌਤ
ਟਰੱਕ ਨਾਲ ਕਾਰ ਟਕਰਾਉਣ ਨਾਲ ਵਾਪਰਿਆ ਹਾਦਸਾ
ਭਾਰਤੀ ਜਲ ਸੈਨਾ ਨੂੰ ਮਿਲਿਆ ਦੇਸ਼ ਦਾ ਪਹਿਲਾ ਸਵਦੇਸ਼ੀ ਵਿਕਰਾਂਤ, ਜਾਣੋ ਇਸ ਦੀ ਖਾਸੀਅਤ
ਜਲ ਸੈਨਾ ਵਿਚ ਇਸ ਦੇ ਸ਼ਾਮਲ ਹੋਣ ਨਾਲ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿਚ ਦੇਸ਼ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।
ਮਾਨਸੂਨ ਇਜਲਾਸ: ਲੋਕ ਸਭਾ ਅਤੇ ਰਾਜ ਸਭਾ ਵਿਚ ਅੱਜ ਵੀ ਹੰਗਾਮਾ, ਕਾਰਵਾਈ ਸੋਮਵਾਰ ਤੱਕ ਮੁਲਤਵੀ
ਇਸ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਫਿਰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।