ਰਾਸ਼ਟਰੀ
ਪੰਜਾਬ AG ਦੇ ਤਬਾਦਲੇ 'ਤੇ ਹੋ ਰਹੇ ਵਿਵਾਦ 'ਤੇ ਬਾਰ ਕੌਂਸਲ ਦਾ ਬਿਆਨ
'ਜਿਵੇਂ ਇੱਕ ਡਾਕਟਰ ਮਰੀਜ਼ ਦੀ ਦੇਖਭਾਲ ਕਰਦਾ ਹੈ ਉਵੇਂ ਹੀ ਵਕੀਲ ਵੀ ਹਰ ਕਲਾਇੰਟ ਦਾ ਕੇਸ ਲੜਦੇ ਹਨ'
ਕੇਰਲ ਹਾਈ ਕੋਰਟ ਦਾ ਫ਼ੈਸਲਾ, ਆਨਲਾਈਨ ਅਪਮਾਨਜਨਕ ਟਿੱਪਣੀ ਕਰਨ 'ਤੇ ਵੀ ਲਾਗੂ ਹੋਵੇਗਾ SC-ST ਐਕਟ
ਹਾਈ ਕੋਰਟ ਦਾ ਇਹ ਫ਼ੈਸਲਾ ਉਸ ਯੂਟਿਊਬਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦੇ ਹੋਏ ਆਇਆ ਹੈ
ਅਦਾਕਾਰ ਨੂੰ ਵਿਆਹੁਤਾ ਸਥਿਤੀ ਬਾਰੇ ਝੂਠ ਬੋਲਣ ਵਾਲੇ ਵਿਅਕਤੀ ਨੂੰ ਰਾਹਤ ਨਹੀਂ ਬਲਾਤਕਾਰ ਮਾਮਲਾ - HC
ਪੁਲਿਸ ਮੁਤਾਬਕ ਦੋਸ਼ੀ ਸਿਧਾਰਥ ਬੰਠੀਆ ਨੇ 2010 'ਚ ਵਰਸੋਵਾ 'ਚ ਅਭਿਨੇਤਾ ਨਾਲ ਵਿਆਹ ਕੀਤਾ ਜਿਸ ਤੋਂ ਦੋ ਸਾਲ ਬਾਅਦ ਉਨ੍ਹਾਂ ਦੀ ਇਕ ਸਾਂਝੀ ਦੋਸਤ ਰਾਹੀਂ ਮੁਲਾਕਾਤ ਹੋਈ ਸੀ।
ਬਾੜਮੇਰ 'ਚ ਲੜਾਕੂ ਜੈੱਟ ਮਿਗ-21 ਬਾਇਸਨ ਕ੍ਰੈਸ਼, ਜਹਾਜ਼ 'ਚ ਸਵਾਰ ਦੋਵੇਂ ਪਾਇਲਟ ਹੋਏ ਸ਼ਹੀਦ
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ 8-10 ਕਿਲੋਮੀਟਰ ਤੱਕ ਸੁਣਾਈ ਦਿੱਤੀ
ਮਾਂ ਬੱਚੇ ਦੀ ਕੁਦਰਤੀ ਸਰਪ੍ਰਸਤ ਹੁੰਦੀ ਹੈ, ਉਪਨਾਮ ਤੈਅ ਕਰਨ ਦਾ ਪੂਰਾ ਅਧਿਕਾਰ: ਸੁਪਰੀਮ ਕੋਰਟ
ਬੈਂਚ ਨੇ ਕਿਹਾ, "ਉਪਨਾਮ ਦੀ ਇਕਸਾਰਤਾ ਇੱਕ ਪਰਿਵਾਰ ਨੂੰ ਬਣਾਉਣ, ਸੰਭਾਲਣ ਅਤੇ ਪ੍ਰਦਰਸ਼ਿਤ ਕਰਨ ਦੇ ਇੱਕ ਢੰਗ ਵਜੋਂ ਉੱਭਰਦੀ ਹੈ।
ਪੱਛਮੀ ਬੰਗਾਲ ਭਰਤੀ ਘੁਟਾਲਾ: ਮਮਤਾ ਬੈਨਰਜੀ ਨੇ ਪਾਰਥ ਚੈਟਰਜੀ ਨੂੰ ਮੰਤਰੀ ਮੰਡਲ ’ਚੋਂ ਕੀਤਾ ਬਰਖ਼ਾਸਤ
ਪਾਰਥ ਚੈਟਰਜੀ ਦੀ ਗ੍ਰਿਫਤਾਰੀ ਦੇ 5 ਦਿਨ ਬਾਅਦ ਮਮਤਾ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ।
ਅਰਪਿਤਾ ਮੁਖਰਜੀ ਦੇ ਦੂਜੇ ਘਰ 'ਚੋਂ 28 ਕਰੋੜ ਦੀ ਨਕਦੀ ਸਮੇਤ 5 ਕਿਲੋ ਸੋਨਾ ਬਰਾਮਦ
2000 ਦੇ ਨੋਟਾਂ ਦੇ 50 ਲੱਖ ਰੁਪਏ ਦੇ ਬੰਡਲ ਅਤੇ 500 ਰੁਪਏ ਦੇ ਨੋਟਾਂ ਤੋਂ 20 ਲੱਖ ਰੁਪਏ ਦੇ ਬੰਡਲ ਮਿਲੇ ਹਨ।
ਸਰਕਾਰ ਨੇ ਰੁਜ਼ਗਾਰ ਨੂੰ ਲੈ ਕੇ ਸਾਂਝੇ ਕੀਤੇ ਅੰਕੜੇ, ਸਰਕਾਰੀ ਨੌਕਰੀ ਲਈ ਆਈਆਂ 22.05 ਕਰੋੜ ਅਰਜ਼ੀਆਂ
ਭਰਤੀ ਏਜੰਸੀਆਂ ਵੱਲੋਂ ਭਰਤੀ ਲਈ 7.22 ਲੱਖ ਉਮੀਦਵਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ
ਅਧੀਰ ਰੰਜਨ ਚੌਧਰੀ ਨੇ ਦ੍ਰੋਪਦੀ ਮੁਰਮੂ ਨੂੰ ਕਿਹਾ ‘ਰਾਸ਼ਟਰਪਤਨੀ’, ਸੰਸਦ ਵਿਚ ਭਾਰੀ ਹੰਗਾਮਾ
ਰਾਸ਼ਟਰਪਤੀ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ- ਅਧੀਰ ਰੰਜਨ
ਸੁਖਨਾ ਝੀਲ 'ਚ ਮੱਛੀਆਂ ਫੜਨ ਗਏ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ
ਚੰਡੀਗੜ੍ਹ ਇੰਦਰਾ ਕਲੋਨੀ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ