ਰਾਸ਼ਟਰੀ
ਅਟਾਰੀ-ਵਾਹਗਾ ਸਰਹੱਦ 'ਤੇ ਬਕਰੀਦ ਮੌਕੇ BSF ਤੇ ਪਾਕਿਸਤਾਨ ਰੇਂਜਰਾਂ ਨੇ ਇੱਕ-ਦੂਜੇ ਨੂੰ ਦਿੱਤੀ ਵਧਾਈ
ਵਧਾਈ ਦੇ ਨਾਲ- ਨਾਲ ਇਕ ਦੂਜੇ ਨੂੰ ਵੰਡੀਆਂ ਮਿਠਾਈਆਂ
ਸਿੱਧੂ ਮੂਸੇਵਾਲਾ ਮਾਮਲਾ: ਵਾਰਦਾਤ ਤੋਂ ਇਕ ਮਹੀਨਾ ਪਹਿਲਾਂ ਹੀ ਦੇਸ਼ ਛੱਡ ਗਿਆ ਸੀ ਇਕ ਮੁੱਖ ਸਾਜ਼ਿਸ਼ਕਰਤਾ
ਸਚਿਨ ਬਿਸ਼ਨੋਈ ਤਕਰੀਬਨ ਇਕ ਮਹੀਨਾ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਗਿਆ ਸੀ। ਫ਼ਿਲਹਾਲ ਉਸ ਦੇ ਦੁਬਈ ਵਿਚ ਹੋਣ ਦੀ ਖ਼ਬਰ ਹੈ।
ਕਾਰ ਚਾਲਕ ਨੇ ਬੋਨਟ ’ਤੇ ਬੈਠੇ ਪੁਲਿਸ ਕਰਮਚਾਰੀ ਨੂੰ 500 ਮੀਟਰ ਤੱਕ ਘੜੀਸਿਆ, ਵੀਡੀਓ ਵਾਇਰਲ
ਜਦੋਂ ਪੁਲਿਸ ਮੁਲਾਜ਼ਮ ਉਸ ਦੀ ਕਾਰ ਦੇ ਸਾਹਮਣੇ ਆਇਆ ਤਾਂ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸਾਧਨਾ ਗੁਪਤਾ ਦਾ ਦਿਹਾਂਤ
1 ਜੁਲਾਈ ਤੋਂ ਮੇਦਾਂਤਾ ਹਸਪਤਾਲ 'ਚ ਸਨ ਦਾਖ਼ਲ
ਚੰਡੀਗੜ੍ਹ ਸਕੂਲ ਹਾਦਸਾ : ਹੀਰਾਕਸ਼ੀ ਦਾ ਹੋਇਆ ਅੰਤਿਮ ਸਸਕਾਰ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਪਿੱਪਲ ਦਾ ਦਰੱਖਤ ਡਿੱਗਣ ਕਾਰਨ ਵਾਪਰਿਆ ਸੀ ਹਾਦਸਾ
ਕਲਯੁਗ: 19 ਸਾਲਾਂ ਧੀ ਨੇ ਆਪਣੇ ਹੀ ਪਿਓ ਦੀ ਦਿੱਤੀ ਸੁਪਾਰੀ, ਗ੍ਰਿਫਤਾਰ
ਪਿਓ ਨੂੰ ਮਾਰਨ ਲਈ ਧੀ ਨੇ ਪ੍ਰੇਮੀ ਨੂੰ ਦਿੱਤੇ ਸੀ 50 ਹਜ਼ਾਰ ਰੁਪਏ
ਚੰਡੀਗੜ੍ਹ 'ਚ ਬਣੇਗੀ ਹਰਿਆਣਾ ਦੀ ਵੱਖਰੀ ਵਿਧਾਨ ਸਭਾ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਐਲਾਨ
ਹਰਿਆਣਾ ਸੀਐਮ ਖੱਟਰ ਦੀ ਅਪੀਲ 'ਤੇ ਕੇਂਦਰ ਸਰਕਾਰ ਨੇ ਲਿਆ ਫੈਸਲਾ
ਵੈਕਸੀਨ ਪੈਨਲ ਦੀ ਸਰਕਾਰ ਨੂੰ ਸਿਫਾਰਿਸ਼: 5 ਤੋਂ 12 ਸਾਲ ਦੇ ਬੱਚਿਆਂ ਨੂੰ ਲਗਾਈ ਜਾਵੇ Corbevax ਤੇ Covaxin
ਡਰੱਗ ਕੰਟਰੋਲਰ ਜਨਰਲ ਨੇ 26 ਅਪ੍ਰੈਲ ਨੂੰ ਭਾਰਤ ਬਾਇਓਟੈਕ ਨੂੰ 6 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵੈਕਸੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ।
ਅਮਰਨਾਥ ਗੁਫ਼ਾ ਨੇੜੇ ਫਟਿਆ ਬੱਦਲ: ਹੁਣ ਤੱਕ ਕਰੀਬ 15 ਲੋਕਾਂ ਦੀ ਮੌਤ ਅਤੇ 40 ਤੋਂ ਵੱਧ ਲਾਪਤਾ
ITBP, CRPF, BSF, NDRF ਅਤੇ SDRF ਵੱਲੋਂ ਬਚਾਅ ਕਾਰਜ ਜਾਰੀ
ਅਗਨੀਪਥ 'ਤੇ 'ਮਾਨ' ਸਰਕਾਰ ਦਾ ਦੋਗਲਾ ਰਵੱਈਆ ਪੰਜਾਬ ਲਈ ਘਾਤਕ : ਤਰੁਣ ਚੁੱਘ
ਵਿਧਾਨ ਸਭਾ 'ਚ ਅਗਨੀਪਥ 'ਤੇ ਵਿਰੋਧ ਦਾ ਮਤਾ ਪਾਸ ਕਰਨਾ ਸਿਰਫ ਫਿਲਮੀ ਡਰਾਮਾ : ਚੁੱਘ