ਰਾਸ਼ਟਰੀ
ਅਮਰਨਾਥ ਗੁਫ਼ਾ ਨੇੜੇ ਫਟਿਆ ਬੱਦਲ, 13 ਦੀ ਮੌਤ ਅਤੇ 40 ਲਾਪਤਾ
ਰਾਹਤ ਅਤੇ ਬਚਾਅ ਕਾਰਜ ਜਾਰੀ, ਫਿਲਹਾਲ ਯਾਤਰਾ 'ਤੇ ਲੱਗੀ ਪਾਬੰਦੀ
BREAKING: ਕੋਲਕਾਤਾ ਵਿੱਚ ਮੌਂਕੀ ਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ?
ਲੱਛਣ ਦਿਸਣ ਮਗਰੋਂ ਹਸਪਤਾਲ ਵਿਚ ਦਾਖਲ ਕਰਵਾਇਆ
ਸੰਤ ਸੀਚੇਵਾਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, CM ਮਾਨ ਬੋਲੇ- ਅਹਿਮ ਮੁੱਦਿਆਂ ’ਤੇ ਬਣਨਗੇ ਪੰਜਾਬ ਦੀ ਆਵਾਜ਼
ਰਾਜ ਸਭਾ ਦੇ ਚੇਅਰਮੈਨ ਅਤੇ ਦੇਸ਼ ਦੇ ਉੱਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਸੰਤ ਸੀਚੇਵਾਲ ਨੂੰ ਆਪਣੇ ਚੈਂਬਰ ਵਿਚ ਸਹੁੰ ਚੁਕਾਈ।
ਪ੍ਰੋਫੈਸਰ ਨੇ ਯੂਨੀਵਰਸਿਟੀ ਨੂੰ 23 ਲੱਖ ਰੁਪਏ ਵਾਪਸ ਕਰਨ ਦਾ ਭਰਿਆ ਚੈੱਕ, ਖਾਤੇ ਵਿਚ ਸਿਰਫ਼ 970 ਰੁਪਏ
ਦਰਅਸਲ ਜਿਸ ਖਾਤਾ ਨੰਬਰ ਦਾ ਚੈੱਕ ਉਹਨਾਂ ਨੇ ਯੂਨੀਵਰਸਿਟੀ ਨੂੰ ਦਿੱਤਾ, ਉਸ ਵਿਚ ਸਿਰਫ਼ 970.95 ਰੁਪਏ ਹੀ ਹਨ।
ਚੰਡੀਗੜ੍ਹ ਸਕੂਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ, ਇੱਕ ਹਫ਼ਤੇ ਵਿਚ ਰਿਪੋਰਟ ਦੇਵੇਗੀ 3 ਮੈਂਬਰੀ ਕਮੇਟੀ
SDM, ਰੇਂਜ ਫਾਰੈਸਟ ਅਫ਼ਸਰ ਅਤੇ ਬਾਗਬਾਨੀ ਵਿਭਾਗ ਦੇ ਐਗਜ਼ੀਕਿਊਟਿਵ ਇੰਜੀਨੀਅਰ ਕਰਨਗੇ ਜਾਂਚ
ਜਾਪਾਨ ਦੇ ਸਾਬਕਾ PM ’ਤੇ ਹੋਏ ਹਮਲੇ ਨੂੰ ਲੈ ਕੇ PM ਮੋਦੀ ਤੇ ਡਾ. ਮਨਮੋਹਨ ਸਿੰਘ ਨੇ ਪ੍ਰਗਟਾਇਆ ਦੁੱਖ
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਵੀ ਸਾਹਮਣੇ ਆਇਆ ਹੈ। ਉਹਨਾਂ ਨੇ ਸ਼ਿੰਜੋ ਆਬੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਉੱਤਰਾਖੰਡ 'ਚ ਵੱਡਾ ਹਾਦਸਾ, ਪਾਣੀ ਦੇ ਤੇਜ਼ ਵਹਾ 'ਚ ਡਿੱਗੀ ਕਾਰ, 9 ਦੀ ਮੌਤ
1 ਦੀ ਜਾਨ ਬਚਾਈ, ਹਸਪਤਾਲ ਦਾਖਲ
ਰੋਟੀਆਂ 'ਤੇ ਥੁੱਕ ਲਗਾਉਣ ਤੋਂ ਬਾਅਦ ਹੁਣ ਕੱਪੜਿਆਂ 'ਤੇ ਕੁਰਲੀ ਕਰਕੇ ਪ੍ਰੈਸ ਕਰਦਾ ਨਜ਼ਰ ਆਇਆ ਵਿਅਕਤੀ
ਵਿਅਕਤੀ ਦੀ ਨਹੀਂ ਹੋ ਸਕੀ ਪਹਿਚਾਣ
ਜੇ ਮੁਸਲਿਮ ਮਾਂ ਨੇ ਨਾਬਾਲਗ ਵੱਲੋਂ ਇੱਕ ਸਰਪ੍ਰਸਤ ਦੇ ਤੌਰ 'ਤੇ ਵੰਡ ਡੀਡ ਨੂੰ ਅੰਜਾਮ ਦਿੱਤਾ ਹੈ, ਤਾਂ ਇਹ ਜਾਇਜ਼ ਨਹੀਂ ਹੋਵੇਗਾ: ਕੇਰਲ ਹਾਈ ਕੋਰਟ
ਅਦਾਲਤ ਨੇ ਕਿਹਾ ਕਿ ਉਹ ਸੰਵਿਧਾਨ ਦੀ ਧਾਰਾ 141 ਦੇ ਤਹਿਤ ਸੁਪਰੀਮ ਕੋਰਟ ਦੁਆਰਾ ਵਿਆਖਿਆ ਕੀਤੇ ਗਏ ਕਾਨੂੰਨ ਦੀ ਪਾਲਣਾ ਕਰਨ ਲਈ ਪਾਬੰਦ ਹੈ।
ਤਿੰਨ ਸਾਲਾਂ 'ਚ ਨਹੀਂ ਲੱਗੀ ਇਕ ਵੀ ਕਲਾਸ, ਪ੍ਰੋਫੈਸਰ ਨੇ ਵਾਪਸ ਕੀਤੀ ਆਪਣੀ ਤਨਖਾਹ
ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਵੀ ਕੀਤੀ ਪੇਸ਼ਕਸ਼