ਰਾਸ਼ਟਰੀ
CGC ਝੰਜੇੜੀ, ਰਾਸ਼ਟਰੀ ਮਹਿਲਾ ਕਮਿਸ਼ਨ ਨੇ 'ਤੇ ਇੱਕ ਰੋਜ਼ਾ ਜਾਗਰੂਕਤਾ ਸੈਮੀਨਾਰ ਦਾ ਕੀਤਾ ਆਯੋਜਨ
ਸੈਮੀਨਾਰ 'ਚ ਆਏ ਮਹਿਮਾਨਾਂ ਨੇ ਆਪਣੇ-ਆਪਣੇ ਵਿਚਾਰ ਕੀਤੇ ਸਾਂਝੇ
ਟਵਿੱਟਰ 'ਤੇ 'ਗਾਣਾ' ਐਪ ਖ਼ਿਲਾਫ਼ ਭੜਕਿਆ ਲੋਕਾਂ ਦਾ ਗੁੱਸਾ, #Boycott_GaanaApp ਹੋ ਰਿਹਾ ਹੈ ਟਰੈਂਡ, ਜਾਣੋ ਕਾਰਨ
ਗਾਣਾ ਐਪ 'ਤੇ ਨਫਰਤ ਫੈਲਾਉਣ ਵਾਲੇ ਗਾਣਿਆਂ ਨੂੰ ਦਿਖਾਏ ਜਾਣ ਦਾ ਦੋਸ਼ ਹੈ।
ਨਵੇਂ ਸੰਸਦ ਭਵਨ ਦੀ ਇਮਾਰਤ 'ਤੇ ਬਣਿਆ 6.5 ਮੀਟਰ ਉੱਚਾ ਅਸ਼ੋਕ ਸਤੰਭ, PM ਮੋਦੀ ਨੇ ਕੀਤਾ ਉਦਘਾਟਨ
ਇਸ ਦੌਰਾਨ ਉਹਨਾਂ ਨੇ ਨਵੀਂ ਪਾਰਲੀਮੈਂਟ ਦੇ ਕੰਮ ਵਿਚ ਲੱਗੇ ਵਰਕਰਾਂ ਨਾਲ ਗੱਲਬਾਤ ਵੀ ਕੀਤੀ।
ਰੋਪਵੇਅ ’ਚ ਖਰਾਬੀ: ਇਕ ਘੰਟੇ ਤੱਕ ਹਵਾ ਵਿਚ ਫਸੇ ਰਹੇ ਭਾਜਪਾ ਵਿਧਾਇਕ ਸਣੇ 40 ਸ਼ਰਧਾਲੂ
ਤਕਨੀਕੀ ਖ਼ਰਾਬੀ ਕਾਰਨ ਰੋਪਵੇਅ ਇਕ ਘੰਟੇ ਤੱਕ ਹਵਾ ਵਿਚ ਫਸਿਆ ਰਿਹਾ।
ਕੇਂਦਰ ਸਰਕਾਰ ਨੇ ਭਾਰਤੀ ਝੰਡੇ ਦਾ ਦ੍ਰਿਸ਼ ਬਣਾ ਰਹੀ ਤਸਵੀਰ ਕੀਤੀ ਸਾਂਝੀ, ਕਿਹਾ- ਕੁਦਰਤ ਲਹਿਰਾ ਰਿਹਾ ਤਿਰੰਗਾ
ਇੱਕ ਟਵਿੱਟਰ ਉਪਭੋਗਤਾ ਨੇ ਤਸਵੀਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ "ਝੰਡਾ ਉੱਚਾ ਰਹੇ ਹਮਾਰਾ।
ਸ਼੍ਰੀਲੰਕਾ 'ਚ ਆਰਥਿਕ ਸੰਕਟ ਜਾਰੀ, ਕਾਂਗਰਸ ਸ਼੍ਰੀਲੰਕਾ ਦੇ ਲੋਕਾਂ ਦੇ ਨਾਲ ਹੈ- ਸੋਨੀਆ ਗਾਂਧੀ
ਕਾਂਗਰਸ ਪਾਰਟੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸ਼੍ਰੀਲੰਕਾ ਨੂੰ ਹਰ ਸੰਭਵ ਮਦਦ ਅਤੇ ਸਮਰਥਨ ਦੇਣ ਦੀ ਵੀ ਕੀਤੀ ਅਪੀਲ
ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋ ਦੀ ਗਈ ਜਾਨ
ਪਤੀ ਪਤਨੀ ਗੰਭੀਰ ਜ਼ਖਮੀ
ਦਰਦਨਾਕ ਹਾਦਸਾ: ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, ਚਾਰ ਦੀ ਗਈ ਜਾਨ
ਦੋ ਲੋਕ ਗੰਭੀਰ ਜ਼ਖ਼ਮੀ
ਅਟਾਰੀ-ਵਾਹਗਾ ਸਰਹੱਦ 'ਤੇ ਬਕਰੀਦ ਮੌਕੇ BSF ਤੇ ਪਾਕਿਸਤਾਨ ਰੇਂਜਰਾਂ ਨੇ ਇੱਕ-ਦੂਜੇ ਨੂੰ ਦਿੱਤੀ ਵਧਾਈ
ਵਧਾਈ ਦੇ ਨਾਲ- ਨਾਲ ਇਕ ਦੂਜੇ ਨੂੰ ਵੰਡੀਆਂ ਮਿਠਾਈਆਂ
ਸਿੱਧੂ ਮੂਸੇਵਾਲਾ ਮਾਮਲਾ: ਵਾਰਦਾਤ ਤੋਂ ਇਕ ਮਹੀਨਾ ਪਹਿਲਾਂ ਹੀ ਦੇਸ਼ ਛੱਡ ਗਿਆ ਸੀ ਇਕ ਮੁੱਖ ਸਾਜ਼ਿਸ਼ਕਰਤਾ
ਸਚਿਨ ਬਿਸ਼ਨੋਈ ਤਕਰੀਬਨ ਇਕ ਮਹੀਨਾ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਗਿਆ ਸੀ। ਫ਼ਿਲਹਾਲ ਉਸ ਦੇ ਦੁਬਈ ਵਿਚ ਹੋਣ ਦੀ ਖ਼ਬਰ ਹੈ।