ਰਾਸ਼ਟਰੀ
ਸੁਖਨਾ ਝੀਲ ’ਤੇ ਬਣੇਗਾ ਸਿੰਥੈਟਿਕ ਟਰੈਕ, ਵਧਾਈ ਜਾਵੇਗੀ ਮੌਜੂਦਾ ਜੌਗਿੰਗ ਟਰੈਕ ਦੀ ਲੰਬਾਈ-ਚੌੜਾਈ
ਮੌਜੂਦਾ ਚੌੜਾਈ ਦੇ ਅਨੁਸਾਰ ਸਿਰਫ ਇਕ ਵਿਅਕਤੀ ਇਸ 'ਤੇ ਜੌਗਿੰਗ ਕਰਨ ਦੇ ਯੋਗ ਹੈ।
1984 ਸਿੱਖ ਨਸਲਕੁਸ਼ੀ: SIT ਨੇ ਕਾਨਪੁਰ ’ਚ ਸਾਬਕਾ ਕੌਂਸਲਰ ਦੇ 2 ਭਰਾਵਾਂ ਸਣੇ 4 ਨੂੰ ਕੀਤਾ ਗ੍ਰਿਫ਼ਤਾਰ
ਕਾਨਪੁਰ ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੇ ਸਬੰਧ ਵਿਚ ਐਸਆਈਟੀ ਨੇ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵਜੋਂ ਸੰਭਾਲਿਆ ਅਹੁਦਾ
ਅਹੁਦੇ ਸੰਭਾਲਣ ਮੌਕੇ ਕੈਬਨਿਟ ਮੰਤਰੀ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪ੍ਰਸ਼ੰਸਕ ਸਨ ਮੌਜੂਦ
DGCA ਨੇ ਸਪਾਈਸਜੈੱਟ ਨੂੰ ਜਾਰੀ ਕੀਤਾ ਨੋਟਿਸ, ਪਿਛਲੇ 18 ਦਿਨਾਂ 'ਚ ਤਕਨੀਕੀ ਖਰਾਬੀ ਦੀਆਂ ਘਟਨਾਵਾਂ 'ਤੇ ਮੰਗਿਆ ਜਵਾਬ
'ਸਪਾਈਸਜੈੱਟ ਏਅਰਕ੍ਰਾਫਟ ਨਿਯਮ, 1937 ਦੇ ਤਹਿਤ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਹਵਾਈ ਸੇਵਾਵਾਂ ਸਥਾਪਤ ਕਰਨ ਵਿੱਚ ਅਸਫਲ ਰਹੀ'
ਪ੍ਰੋਫ਼ੈਸਰ ਨੇ ਦਿੱਤੀ ਮਿਸਾਲ: 3 ਸਾਲ ਤੱਕ ਪੜ੍ਹਾਉਣ ਲਈ ਨਹੀਂ ਮਿਲੀ ਕਲਾਸ ਤਾਂ ਵਾਪਸ ਕੀਤੀ 23 ਲੱਖ ਸੈਲਰੀ
ਇਹ ਪ੍ਰੋਫੈਸਰ ਤਿੰਨ ਸਾਲਾਂ ਤੋਂ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਅਜਿਹੇ ਕਾਲਜ ਵਿਚ ਨਿਯੁਕਤ ਕਰਨ ਦੀ ਮੰਗ ਕਰ ਰਹੇ ਸਨ, ਜਿੱਥੇ ਬੱਚੇ ਪੜ੍ਹਨ ਲਈ ਆਉਂਦੇ ਹਨ।
ਹਿਮਾਚਲ ਵਿਚ ਕੁਦਰਤ ਦਾ ਕਹਿਰ: ਮਨੀਕਰਨ ਘਾਟੀ 'ਚ ਫਟਿਆ ਬੱਦਲ, 6 ਲੋਕ ਲਾਪਤਾ
ਕੁੱਲੂ ਦੇ ਚੋਜ ਪਿੰਡ ਵਿਚ ਅੱਜ ਸਵੇਰੇ 6.05 ਵਜੇ ਬੱਦਲ ਫਟਣ ਕਾਰਨ 4 ਤੋਂ 6 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਭਾਰੀ ਬਾਰਿਸ਼ ਦੌਰਾਨ ਪਾਣੀ 'ਚ ਡੁੱਬੀਆਂ ਚੰਡੀਗੜ੍ਹ ਦੀਆਂ ਸੜਕਾਂ
2 ਘੰਟੇ ਪਏ ਮੀਂਹ ਕਾਰਨ ਘਰਾਂ ਵਿਚ ਦਾਖ਼ਲ ਹੋਇਆ ਪਾਣੀ, ਆਵਾਜਾਈ ਪ੍ਰਭਾਵਿਤ
ਆਮ ਆਦਮੀ ’ਤੇ ਮਹਿੰਗਾਈ ਦੀ ਮਾਰ: ਫਿਰ ਵਧੀਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ
ਕੌਣ ਹੈ ਸਿੱਧੂ ਮੂਸੇਵਾਲਾ ਦੀ ਜਾਨ ਲੈਣ ਵਾਲਾ ਅੰਕਿਤ ਸੇਰਸਾ?
19 ਸਾਲ ਦਾ 10ਵੀਂ 'ਚ ਫੇਲ੍ਹ, ਮੋਬਾਈਲ ਚੋਰੀ ਕਰਕੇ ਅਪਰਾਧ ਦੀ ਦੁਨੀਆ 'ਚ ਆਉਣ ਵਾਲਾ ਹੁਣ ਖੇਡ ਰਿਹਾ ਹੈ ਖੂਨੀ ਖੇਡਾਂ
ਕੋਈ ਵੀ ਬਰੀ ਹੋਣ ਦਾ ਵਹਿਮ ਨਾ ਪਾਲੇ, ਬੇਅਦਬੀ ਅਤੇ ਗੋਲੀ ਕਾਂਡ ਦੇ ਕਿਸੇ ਦੋਸ਼ੀ ਨੂੰ ਕੋਈ ਕਲੀਨ ਚਿੱਟ ਨਹੀਂ ਮਿਲੀ: ਆਪ
ਅਕਾਲੀ ਦਲ ਅਤੇ ਕਾਂਗਰਸ ਦੀ ਮੈਚ ਫਿਕਸਿੰਗ ਕਾਰਨ ਬੇਅਦਬੀ ਦੇ ਮਾਮਲਿਆਂ 'ਚ ਇਨਸਾਫ਼ 'ਚ ਹੋਈ ਦੇਰੀ: ਆਪ