ਰਾਸ਼ਟਰੀ
ਮੁਹਾਲੀ 'ਚ ਤੇਂਦੂਏ ਦੀ ਦਹਿਸ਼ਤ, ਜੰਗਲਾਤ ਵਿਭਾਗ ਦੀਆਂ ਟੀਮਾਂ ਚੌਕਸ
ਸੈਕਟਰ-81 ਵਿੱਚ ਲੋਕਾਂ ਨੇ ਦੇਖੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ
ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਖ਼ਿਲਾਫ਼ ਬਣਾਈ ਗਈ ਸੰਘਰਸ਼ ਕਮੇਟੀ
ਹਰਮਨਦੀਪ ਸਿੰਘ (SFS) ਅਤੇ ਪਰਮਜੀਤ ਸਿੰਘ (ਦਲ ਖਾਲਸਾ) ਨੂੰ ਇਸ ਕਮੇਟੀ ਦੇ ਕੋਆਰਡੀਨੇਟਰ ਬਣਾਇਆ ਗਿਆ ਹੈ ਜੋ ਵਿਦਿਆਰਥੀਆਂ ਅਤੇ ਹੋਰ ਸੰਸਥਾਵਾਂ ਨਾਲ ਤਾਲਮੇਲ ਕਰਨਗੇ।
ਹੁਣ ਵਿਦੇਸ਼ਾਂ 'ਚ ਰਹਿੰਦੇ ਰਿਸ਼ਤੇਦਾਰਾਂ ਤੋਂ ਲਏ ਜਾ ਸਕਦੇ ਹਨ 10 ਲੱਖ ਰੁਪਏ, ਨਹੀਂ ਲੈਣੀ ਪਵੇਗੀ ਇਜਾਜ਼ਤ
ਪਹਿਲਾਂ ਇਸ ਦੀ ਸੀਮਾ ਇੱਕ ਲੱਖ ਰੁਪਏ ਤੱਕ ਸੀ।
ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਕੋਲਕਾਤਾ ਪੁਲਿਸ ਨੇ ਨੂਪੁਰ ਸ਼ਰਮਾ ਨੂੰ ਲੁੱਕਆਊਟ ਨੋਟਿਸ ਕੀਤਾ ਜਾਰੀ
ਨੂਪੁਰ ਸ਼ਰਮਾ ਦੀਆਂ ਵਧੀਆਂ ਮੁਸੀਬਤਾਂ,
ਰਾਹੁਲ ਗਾਂਧੀ ਦੀ ਵੀਡੀਓ 'ਤੇ 'ਝੂਠ' ਫੈਲਾਉਣ 'ਤੇ ਭਾਜਪਾ ਮੰਗੇ ਮੁਆਫ਼ੀ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ: ਕਾਂਗਰਸ
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੂੰ ਪੱਤਰ ਲਿਖ ਕੇ ਆਪਣੇ ਨੇਤਾਵਾਂ ਵੱਲੋਂ 'ਝੂਠ' ਫੈਲਾਉਣ ਲਈ ਮੁਆਫੀ ਮੰਗਣ ਲਈ ਕਿਹਾ ਹੈ
ਚੀਫ ਜਸਟਿਸ ਨੇ ਸਿਆਸੀ ਪਾਰਟੀਆਂ 'ਤੇ ਸਾਧਿਆ ਨਿਸ਼ਾਨਾ, ਕਿਹਾ- ਪਾਰਟੀਆਂ ਚਾਹੁੰਦੀਆਂ ਹਨ ਕਿ ਅਦਾਲਤ ਉਨ੍ਹਾਂ ਦੇ ਏਜੰਡੇ ਦਾ ਸਮਰਥਨ ਕਰੇ
ਪਿੰਡ ਵਿੱਚ ਰਹਿਣ ਵਾਲੇ ਲੋਕਾਂ ਦੀ ਚੀਫ਼ ਜਸਟਿਸ ਨੇ ਕੀਤੀ ਤਾਰੀਫ਼
ਦਿੱਲੀ ਸਰਕਾਰ ਪ੍ਰਦੂਸ਼ਣ ਨਾਲ ਨਜਿੱਠਣ ਲਈ 2022 ਵਿਚ ਲਗਾਏਗੀ 35 ਲੱਖ ਬੂਟੇ
ਰਾਏ ਨੇ ਕਿਹਾ ਕਿ ਅਸੀਂ ਦਿੱਲੀ ਦੀ ਹਰਿਆਲੀ ਨੂੰ ਹੋਰ ਵਧਾਉਣ ਲਈ ਕਈ ਕਦਮ ਚੁੱਕ ਰਹੇ ਹਾਂ
PM ਮੋਦੀ ਸਮਝ ਹੀ ਨਹੀਂ ਸਕੇ ਮਨਰੇਗਾ ਦੀ ਡੂੰਘਾਈ - ਰਾਹੁਲ ਗਾਂਧੀ
ਕਿਹਾ -ਅੱਜ ਸਾਡੇ ਕਿਸਾਨਾਂ ਅਤੇ ਖੇਤੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ
5 ਹਜ਼ਾਰ ਫੁੱਟ ਦੀ ਉਚਾਈ 'ਤੇ ਦਿੱਲੀ-ਜਬਲਪੁਰ ਫਲਾਈਟ 'ਚ ਹੋਇਆ ਧੂੰਆ-ਧੂੰਆ, ਯਾਤਰੀਆਂ ਦੇ ਸੁੱਕੇ ਸਾਹ
ਫਲਾਈਟ ਦੀ ਕਰਵਾਈ ਅਮਰਜੈਂਸੀ ਲੈਂਡਿੰਗ
ਬਲਾਤਕਾਰ ਪੀੜਤਾ ਨੂੰ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ: ਬੰਬੇ ਹਾਈ ਕੋਰਟ
ਇਹ ਅਪਰਾਧ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ, 2012 ਦੇ ਤਹਿਤ ਦਰਜ ਕੀਤਾ ਗਿਆ ਸੀ।