ਰਾਸ਼ਟਰੀ
ਫਿਲੀਪੀਨ ਨਿਊਜ਼ ਵੈਬਸਾਈਟ ਰੈਪਰ, ਨੋਬਲ ਪੁਰਸਕਾਰ ਜੇਤੂ ਮਾਰੀਆ ਰੇਸਾ ਦੁਆਰਾ ਸਹਿ-ਸਥਾਪਿਤ ਨੂੰ ਬੰਦ ਕਰਨ ਦੇ ਆਦੇਸ਼
ਉਹਨਾਂ ਦੇ ਹੋਰ ਰੈਪਰ ਦੇ ਖਿਲਾਫ਼ ਅਪਰਾਧਿਕ ਆਰੋਪਾਂ, ਜਾਂਚ ਅਤੇ ਆਨਲਾਈਨ ਹਮਲਿਆਂ ਦੀ ਇਕ ਲੜੀ ਹੈ।
ਮਹਾਰਾਸ਼ਟਰ 'ਚ ਭਲਕੇ ਹੋਵੇਗਾ ਫਲੋਰ ਟੈਸਟ, ਰਾਜਪਾਲ ਨੇ ਊਧਵ ਸਰਕਾਰ ਨੂੰ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਭੇਜਿਆ ਪੱਤਰ
ਅਗਲੇ ਦੋ-ਤਿੰਨ ਦਿਨ ਮਹਾਰਾਸ਼ਟਰ ਦੀ ਰਾਜਨੀਤੀ ਲਈ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਹਨ
ਉਦੈਪੁਰ 'ਚ ਇੰਟਰਨੈੱਟ ਬੰਦ, ਟੇਲਰ ਕਨ੍ਹਈਆ ਲਾਲ ਦਾ ਕਤਲ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਹੋਇਆ ਕਨ੍ਹਈਆ ਲਾਲ ਦਾ ਕਤਲ
ਨੂਪੁਰ ਸ਼ਰਮਾ ਦੇ ਸਮਰਥਨ 'ਚ ਪੁੱਤਰ ਵੱਲੋਂ ਪੋਸਟ ਪਾਉਣ 'ਤੇ ਪਿਓ ਦਾ ਕਤਲ
ਪੁਲਿਸ ਨੇ ਮੁਲਜ਼ਮ ਕੀਤੇ ਗ੍ਰਿਫਤਾਰ
ਮੁੰਬਈ 'ਚ ਡਿੱਗੀ 4 ਮੰਜ਼ਿਲਾ ਬਿਲਡਿੰਗ, 14 ਲੋਕਾਂ ਦੀ ਗਈ ਜਾਨ, ਰੈਸਕਿਊ ਆਪ੍ਰੇਸ਼ਨ ਜਾਰੀ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਦੇਵੇਗੀ 5-5 ਲੱਖ ਰੁਪਏ
ਮੁਕੇਸ਼ ਅੰਬਾਨੀ ਨੇ ਰਿਲਾਇੰਸ Jio ਡਾਇਰੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਆਕਾਸ਼ ਅੰਬਾਨੀ ਹੋਣਗੇ ਨਵੇਂ ਚੇਅਰਮੈਨ
ਪੰਜਾਬ ਦੇ ਸਾਬਕਾ DGP ਦਿਨਕਰ ਗੁਪਤਾ ਨੇ NIA ਦੇ ਡਾਇਰੈਕਟਰ ਜਨਰਲ ਵਜੋਂ ਸੰਭਾਲਿਆ ਅਹੁਦਾ
2024 ਤੱਕ NIA ਮੁਖੀ ਦੇ ਅਹੁਦੇ 'ਤੇ ਤੈਨਾਤ ਰਹਿਣਗੇ ਦਿਨਕਰ ਗੁਪਤਾ
ਪਰਿਵਾਰ ਦੇ 9 ਜੀਆਂ ਦੀ ਮੌਤ 'ਚ ਵੱਡਾ ਖ਼ੁਲਾਸਾ, ਖ਼ੁਦਕੁਸ਼ੀ ਨਹੀਂ ਹੋਇਆ ਸੀ ਕਤਲ
ਤਾਂਤਰਿਕ ਨੇ ਗੁਪਤ ਧਨ ਦਾ ਲਾਲਚ ਦੇ ਕੇ ਹੜੱਪੇ ਕਰੋੜਾਂ ਰੁਪਏ
ਅਰਬ ਸਾਗਰ ’ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪਾਇਲਟ ਸਮੇਤ 9 ਯਾਤਰੀ ਸਨ ਸਵਾਰ
ਹੈਲੀਕਾਪਟਰ ਓਐਨਜੀਸੀ ਦਾ ਦੱਸਿਆ ਜਾ ਰਿਹਾ ਹੈ।
Alt News ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ