ਰਾਸ਼ਟਰੀ
ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਦੇਵੇਂਦਰ ਫੜਨਵੀਸ ਬਣੇ ਡਿਪਟੀ ਮੁੱਖ ਮੰਤਰੀ
ਕੁੱਖ 'ਚ ਪਲ ਰਹੇ ਬੱਚੇ ਨੂੰ ਗੋਦ ਨਹੀਂ ਲਿਆ ਜਾ ਸਕਦਾ : ਪੰਜਾਬ-ਹਰਿਆਣਾ ਹਾਈਕੋਰਟ
ਕਿਹਾ - ਬੱਚੇ ਨੂੰ ਕੀਤਾ ਜਾਵੇ ਮਾਪਿਆਂ ਦੇ ਹਵਾਲੇ
ਪੰਜਾਬ ਆਉਣਗੇ ਪ੍ਰਧਾਨ ਮੰਤਰੀ ਮੋਦੀ, ਫਿਰੋਜ਼ਪੁਰ 'ਚ ਕਰਨਗੇ PGI ਦਾ ਉਦਘਾਟਨ
ਉਹ ਫਿਰੋਜ਼ਪੁਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨਗੇ।
ਕਾਬੁਲ 'ਚ ਜਾਨਾਂ ਗਵਾਉਣ ਵਾਲੇ ਵਿਅਕਤੀ ਦੀਆਂ 'ਅਸਥੀਆਂ' ਲੈ ਕੇ ਭਾਰਤ ਆਵੇਗਾ ਅਫ਼ਗ਼ਾਨ ਸਿੱਖਾਂ ਦਾ ਜਥਾ
ਅਫ਼ਗ਼ਾਨਿਸਤਾਨ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ 'ਤੇ ਹੋਇਆ ਸੀ ਹਮਲਾ
ਊਧਵ ਠਾਕਰੇ ਨੇ ਸੀਐਮ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ
ਨਾਲ ਹੀ ਠਾਕਰੇ ਨੇ ਸਾਫ ਕੀਤਾ ਹੈ ਕਿ ਮੇਰੇ ਕੋਲ ਜੋ ਸ਼ਿਵਸੈਨਾ ਹੈ, ਉਹ ਕੋਈ ਖੋਹ ਨਹੀਂ ਸਕਦਾ।
ਕਨ੍ਹਈਆ ਦੇ ਪਰਿਵਾਰ ਲਈ 24 ਘੰਟਿਆਂ 'ਚ ਇਕੱਠੇ ਕੀਤੇ ਇਕ ਕਰੋੜ ਰੁਪਏ
ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਆਨਲਾਈਨ ਦਾਨ ਦੀ ਪਹਿਲ ਕੀਤੀ ਸ਼ੁਰੂ
ਭਾਰਤੀ ਰੇਲਵੇ ਦੇ ਇਸ ਬਜ਼ੁਰਗ ਕਰਮਚਾਰੀ ਦੀ ਟਿਕਟ ਕੱਟਣ ਦੀ ਸੁਪਰਫਾਸਟ ਸਪੀਡ, ਵੇਖੋ ਵੀਡੀਓ
ਵਾਇਰਲ ਹੋ ਰਿਹਾ ਰੇਲਵੇ ਕਰਮਚਾਰੀ ਦਾ ਵੀਡੀਓ
PM ਮੋਦੀ ਖਿਲਾਫ ਝੂਠੀ ਮੁਹਿੰਮ ਚਲਾਉਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜ਼ਿੰਮੇਵਾਰ- ਤਰੁਣ ਚੁੱਘ
ਪੀਐਮ ਨਰੇਂਦਰ ਮੋਦੀ ਵਿਰੁੱਧ ਸਿਆਸੀ ਸਾਜ਼ਿਸ਼ ਰਚਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਦਰੱਸਿਆਂ 'ਚ ਬੱਚਿਆਂ ਨੂੰ ਮਿਲਦੀ ਹੈ ਗਲਤ ਟ੍ਰੇਨਿੰਗ, ਹੋਣੀ ਚਾਹੀਦਾ ਹੈ ਜਾਂਚ- ਕੇਰਲ ਦੇ ਰਾਜਪਾਲ
ਨੂਪੁਰ ਸ਼ਰਮਾ ਵਿਵਾਦ ਵਿੱਚ ਕਨ੍ਹਈਆ ਲਾਲ ਦੇ ਕਤਲ ਕਾਰਨ ਪੂਰਾ ਦੇਸ਼ ਸਦਮੇ ਵਿੱਚ ਹੈ।
ਮੀਂਹ ਆਉਣ ਕਾਰਨ ਗੁੱਲ ਹੋਈ ਬਿਜਲੀ ਕਾਰਨ ਆਕਸੀਜਨ ਸਪਲਾਈ ਹੋਈ ਬੰਦ, 2 ਮਰੀਜ਼ਾਂ ਦੀ ਗਈ ਜਾਨ
ਬੱਤੀ ਗੁੱਲ ਹੋਣ ਦੇ ਬਾਵਜੂਦ ਹਸਪਤਾਲ ਨੇ ਨਹੀਂ ਚਲਾਇਆ ਜਨਰੇਟਰ