ਰਾਸ਼ਟਰੀ
ਕਾਰਤਿਕ ਪੋਪਲੀ ਦਾ ਹੋਇਆ ਅੰਤਿਮ ਸਸਕਾਰ, ਪਿਤਾ ਸੰਜੇ ਪੋਪਲੀ ਬੋਲੇ -'ਅਦਾਲਤ 'ਤੇ ਪੂਰਾ ਭਰੋਸਾ'
ਕਿਹਾ- ਵਿਜੀਲੈਂਸ ਨੇ ਝੂਠੇ ਕੇਸ 'ਚ ਫਸਾਇਆ
ਟੋਲ ਵਸੂਲੀ ਦੀ ਨਵੀਂ ਪ੍ਰਣਾਲੀ ਹੋਵੇਗੀ ਖ਼ਤਮ, ਜਿੰਨੇ ਕਿਲੋਮੀਟਰ ਚੱਲੇਗੀ ਗੱਡੀ ਓਨਾ ਹੀ ਲਿਆ ਜਾਵੇਗਾ ਟੋਲ
ਇਸ ਦੇ ਤਹਿਤ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈਸਵੇਅ 'ਤੇ ਤੁਹਾਡੀ ਕਾਰ ਜਿੰਨੇ ਕਿਲੋਮੀਟਰ ਚੱਲੇਗੀ, ਤੁਹਾਨੂੰ ਸਿਰਫ਼ ਉਨਾ ਟੋਲ ਅਦਾ ਕਰਨਾ ਹੋਵੇਗਾ।
ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਖਿਲਾਫ਼ ਮਾਮਲਾ ਦਰਜ, ਦਲਿਤ ਔਰਤ ਨੇ ਲਗਾਇਆ ਬਲਾਤਕਾਰ ਦਾ ਦੋਸ਼
ਦਿੱਲੀ ਦੇ ਉੱਤਮ ਨਗਰ ਥਾਣੇ 'ਚ ਪੀਪੀ ਮਾਧਵਨ ਦੇ ਖਿਲਾਫ਼ ਨੌਕਰੀ ਅਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਅਗਨੀਵੀਰਾਂ ਦੇ ਹੱਕ ’ਚ ਵਰੁਣ ਗਾਂਧੀ ਦਾ ਟਵੀਟ, MPs ਨੂੰ ਪੈਨਸ਼ਨ ਤਿਆਗਣ ਦੀ ਕੀਤੀ ਅਪੀਲ
ਕਿਹਾ- ਕੀ ਅਸੀਂ ਸਾਰੇ ਦੇਸ਼ ਭਗਤ ਸੰਸਦ ਮੈਂਬਰ ਆਪਣੀ ਪੈਨਸ਼ਨ ਦੀ ਕੁਰਬਾਨੀ ਦੇ ਕੇ ਸਰਕਾਰ ਦਾ 'ਬੋਝ' ਨਹੀਂ ਘਟਾ ਸਕਦੇ?
ਹੁਣ ਭਾਰਤ ਤੋਂ ਚਾਹ ਪੱਤੀ ਖ਼ਰੀਦੇਗਾ ਤੁਰਕੀ
ਚਾਹ ਦੀਆਂ ਪੱਤੀਆਂ ਦੀ ਕੀਮਤ 'ਚ ਹੋਇਆ ਵਾਧਾ
ਅਗਨੀਪਥ ਯੋਜਨਾ ’ਤੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਬਿਆਨ, ‘ਇਹ ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ ਹੈ’
ਉਹਨਾਂ ਨੇ ਕੇਂਦਰ ਸਰਕਾਰ ਨੂੰ ਫ਼ੌਜ ਵਿਚ ਭਰਤੀ ਪ੍ਰਕਿਰਿਆ ਨੂੰ ਪੁਰਾਣੀ ਯੋਜਨਾ ਅਨੁਸਾਰ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ
ਪਾਕਿਸਤਾਨ: ਸੁਰੱਖਿਆ ਬਲਾਂ ਨੇ 4 ਅਤਿਵਾਦੀਆਂ ਨੂੰ ਕੀਤੇ ਢੇਰ
ਪਿਛਲੀ 24 ਜੂਨ ਨੂੰ ਪਾਕਿਸਤਾਨ ਫ਼ੌਜ ਨੇ ਖ਼ੈਬਰ ਪਖ਼ਤੂਨਖ਼ਵਾ ਦੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਕੁਲਾਚੀ ਇਲਾਕੇ 'ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।
‘ਅਗਨੀਪਥ’ ਯੋਜਨਾ ਨੂੰ ਲੈ ਕੇ ਬੋਲੇ ਦੀਪੇਂਦਰ ਹੁੱਡਾ, ਕਿਹਾ- ਨਕਲਚੀ ਬਾਂਦਰ ਬਣੀ ਸਰਕਾਰ
ਹਿੰਦੁਸਤਾਨ ’ਚ ਹਿੰਦੁਸਤਾਨ ਦੇ ਲੋਕਾਂ ਦੇ ਅਨੁਕੂਲ ਜੋ ਨੀਤੀਆਂ ਹਨ, ਉਹੀ ਚੱਲਣਗੀਆਂ, ਬਾਹਰੀ ਨੀਤੀਆਂ ਨਹੀਂ ਚੱਲਣਗੀਆਂ।
CM ਯੋਗੀ ਦੇ ਹੈਲੀਕਾਪਟਰ ਨਾਲ ਟਕਰਾਇਆ ਪੰਛੀ, ਹੋਈ ਐਮਰਜੈਂਸੀ ਲੈਂਡਿੰਗ
ਹੈਲੀਕਾਪਟਰ ਦੀ ਕੀਤੀ ਜਾ ਰਹੀ ਹੈ ਤਕਨੀਕੀ ਜਾਂਚ
ਬਿਹਾਰ 'ਚ ਖੌਫ਼ਨਾਕ ਅਪਰਾਧੀ, ਸ਼ਰੇਆਮ ਲੁੱਟ ਤੋਂ ਬਾਅਦ ਦੁਕਾਨ ਮਾਲਕ ਨੂੰ ਗੋਲੀਆਂ ਨਾਲ ਭੁੰਨਿਆਂ
ਘਟਨਾ CCTV 'ਚ ਹੋਈ ਕੈਦ