ਰਾਸ਼ਟਰੀ
ਜੇ ਅਗਨੀਵੀਰ ਪੈਨਸ਼ਨ ਦੇ ਹੱਕਦਾਰ ਨਹੀਂ ਤਾਂ ਮੈਂ ਵੀ ਪੈਨਸ਼ਨ ਛੱਡਣ ਲਈ ਤਿਆਰ - ਵਰੁਣ ਗਾਂਧੀ
ਕਿਹਾ - ਜੇਕਰ ਦੇਸ਼ ਦੇ ਰਖਵਾਲਿਆਂ ਨੂੰ ਪੈਨਸ਼ਨ ਦਾ ਹੱਕ ਨਹੀਂ ਤਾਂ ਜਨਤਾ ਦੇ ਨੁਮਾਇੰਦਿਆਂ ਲਈ ਇਹ ਸਹੂਲਤ ਕਿਉਂ
ਰਾਸ਼ਟਰਪਤੀ ਚੋਣ: NDA ਉਮੀਦਵਾਰ ਦ੍ਰੋਪਦੀ ਮੁਰਮੂ ਨੇ ਭਰੀ ਨਾਮਜ਼ਦਗੀ, PM ਮੋਦੀ ਸਣੇ ਕਈ ਸੀਨੀਅਰ ਆਗੂ ਰਹੇ ਮੌਜੂਦ
ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਮੁਰਮੂ ਨੇ ਸੰਸਦ ਵਿਚ ਮਹਾਤਮਾ ਗਾਂਧੀ, ਡਾ. ਅੰਬੇਡਕਰ ਅਤੇ ਬਿਰਸਾ ਮੁੰਡਾ ਦੀਆਂ ਮੂਰਤੀਆਂ 'ਤੇ ਸ਼ਰਧਾਂਜਲੀ ਭੇਟ ਕੀਤੀ
ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਮਿਲੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ
NDA ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਮਿਲੀ Z+ ਸ਼੍ਰੇਣੀ ਦੀ ਸੁਰੱਖਿਆ
ਗੁਜਰਾਤ ਦੰਗੇ: PM ਮੋਦੀ ਨੂੰ ਕਲੀਨ ਚਿੱਟ ਦੇਣ ਵਾਲੀ SIT ਦੀ ਰਿਪੋਰਟ ਖ਼ਿਲਾਫ਼ ਪਟੀਸ਼ਨ ਨੂੰ SC ਨੇ ਕੀਤੀ ਖਾਰਜ
ਜ਼ਕੀਆ ਨੇ ਐਸਆਈਟੀ ਦੀ ਉਸ ਰਿਪੋਰਟ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਤਤਕਾਲੀ ਮੁੱਖ ਮੰਤਰੀ ਸਮੇਤ ਚੋਟੀ ਦੇ ਨੌਕਰਸ਼ਾਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ।
ਸਮਾਜਸੇਵੀ ਤੇ ਕਾਰੋਬਾਰੀ SP ਸਿੰਘ ਓਬਰਾਏ ਦੇ ਜੀਵਨ 'ਤੇ ਬਣੇਗੀ ਫ਼ਿਲਮ, 2 ਘੰਟੇ 40 ਮਿੰਟ ਦੀ ਫ਼ਿਲਮ ਬਣਾਉਣਗੇ ਮਹੇਸ਼ ਭੱਟ
ਅਦਾਕਾਰ ਅਜੇ ਦੇਵਗਨ ਨਿਭਾਉਣਗੇ SP ਸਿੰਘ ਓਬਰਾਏ ਦਾ ਕਿਰਦਾਰ
1984 ਸਿੱਖ ਨਸਲਕੁਸ਼ੀ: ਕਾਨਪੁਰ ਵਿਚ ਹੋਈਆਂ ਪੰਜ ਹੋਰ ਗ੍ਰਿਫ਼ਤਾਰੀਆਂ
SIT ਨੇ ਹੁਣ ਤੱਕ ਕੁੱਲ 11 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਪਰਮਵੀਰ ਚੱਕਰ ਜੇਤੂ ਕੈਪਟਨ ਬਾਨਾ ਸਿੰਘ ਦਾ ਬਿਆਨ, ਅਗਨੀਪਥ ਯੋਜਨਾ ਦੀ ਚੁਕਾਉਣੀ ਪਵੇਗੀ ਭਾਰੀ ਕੀਮਤ
"ਚਾਰ ਸਾਲਾਂ ਦੀ ਅਗਨੀਪਥ ਯੋਜਨਾ ਭਾਰਤੀ ਫੌਜ ਨੂੰ ਬਰਬਾਦ ਅਤੇ ਤਬਾਹ ਕਰ ਦੇਵੇਗੀ। ਇਸ ਨੂੰ ਬਿਲਕੁਲ ਲਾਗੂ ਨਹੀਂ ਕਰਨਾ ਚਾਹੀਦਾ।"
ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰਐਸ ਸੋਢੀ ਸੜਕ ਹਾਦਸੇ ਵਿਚ ਜ਼ਖ਼ਮੀ, ਹਸਪਤਾਲ 'ਚ ਦਾਖ਼ਲ
ਸਥਾਨਕ ਲੋਕਾਂ ਨੇ ਡਰਾਈਵਰ ਸਮੇਤ ਸੋਢੀ ਨੂੰ ਹਸਪਤਾਲ ਪਹੁੰਚਾਇਆ। ਹੁਣ ਦੋਵੇਂ ਖਤਰੇ ਤੋਂ ਬਾਹਰ ਹਨ।
ਸਿੱਧੂ ਮੂਸੇਵਾਲਾ ਕੇਸ: ਦਿੱਲੀ ਪੁਲਿਸ ਨੇ ਫਤਿਹਾਬਾਦ ਤੋਂ ਪਵਨ ਗੁਰਜਰ ਤੇ ਪ੍ਰਦੀਪ ਨੂੰ ਲਿਆ ਹਿਰਾਸਤ 'ਚ
ਦੋਵਾਂ ਦੇ ਫਤਿਹਾਬਾਦ ਸ਼ਹਿਰ ਵਿਚ ਹੋਟਲ ਹ
ਸੋਨੀਪਤ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਜ਼ਿੰਦਾ ਸੜੇ MBBS ਦੇ 3 ਵਿਦਿਆਰਥੀ
ਤਿੰਨ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖਮੀ