ਰਾਸ਼ਟਰੀ
Supreme court : ਸ਼ਰਾਬ ਪੀਣ ਤੋਂ ਬਾਅਦ ਆਦਮੀ ਸ਼ੈਤਾਨ ਬਣ ਜਾਂਦਾ ਹੈ : ਸੁਪਰੀਮ ਕੋਰਟ
ਕਿਹਾ, ਨਸ਼ੇ ’ਚ ਧੀ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਡਾਕਟਰ ਸਜ਼ਾ ਮੁਅੱਤਲੀ ਦਾ ਹੱਕਦਾਰ ਨਹੀਂ
Delhi News : 22 ਭਾਰਤੀ ਫੌਜ ਦੇ ਪਰਬਤਾਰੋਹੀਆਂ ਨੇ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ ਕੀਤੀ, ਵੇਖੋ ਤਸਵੀਰਾਂ
Delhi News : ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ 8,848 ਮੀਟਰ ਦੀ ਚੜ੍ਹੀ ਚੜ੍ਹਾਈ
ਜਾਣੋ ਕਿਉਂ ਦੇਸ਼ ਵਿੱਚ 40 ਪ੍ਰਤੀਸ਼ਤ ਤੋਂ ਵੱਧ ਬਜ਼ੁਰਗ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਲਈ ਦੂਜਿਆਂ 'ਤੇ ਨਿਰਭਰ?
ਰਿਪੋਰਟ ਵਿਚ ਹੋਇਆ ਖ਼ੁਲਾਸਾ
CII Annual Business Summit 2025: ‘ਇਕ ਵੀ ਪ੍ਰਾਜੈਕਟ ਸਮੇਂ ਸਿਰ ਨਹੀਂ’ : ਏਅਰ ਚੀਫ਼ ਮਾਰਸ਼ਲ ਏਪੀ ਸਿੰਘ
CII Annual Business Summit 2025: ਰੱਖਿਆ ਪ੍ਰਾਜੈਕਟਾਂ ’ਚ ਦੇਰੀ ’ਤੇ ਪ੍ਰਗਟਾਈ ਗੰਭੀਰ ਚਿੰਤਾ
Communal tension: ਦਿੱਲੀ ’ਚ ਬਕਰੀ ਨੂੰ ਲੈ ਕੇ ਭਿੜ ਗਏ ਹਿੰਦੂ ਤੇ ਮੁਸਲਿਮ ਧੜੇ
Communal tension: ਘਰ ਦੇ ਬਾਹਰ ਬਕਰੀਆਂ ਬੰਨ੍ਹਣ ਤੋਂ ਇਨਕਾਰ ਕਰਨ ’ਤੇ ਮੁਸਲਿਮ ਧੜੇ ਨੇ ਹਿੰਦੂ ਪਰਵਾਰ ’ਤੇ ਕੀਤਾ ਹਮਲਾ
Operation 'Chakkar V': ਸੀਬੀਆਈ ਨੇ ਦਿੱਲੀ, ਹਰਿਆਣਾ ਤੇ ਉਤਰ ਪ੍ਰਦੇਸ਼ ’ਚ 19 ਥਾਵਾਂ ’ਤੇ ਮਾਰੇ ਛਾਪੇ
Operation 'Chakkar V': ਜਾਪਾਨੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
Mussoorie Road Accident: ਮਸੂਰੀ ਵਿੱਚ ਕਾਰ ਖੱਡ ’ਚ ਡਿੱਗਣ ਨਾਲ 2 ਲੋਕਾਂ ਦੀ ਮੌਤ ਅਤੇ ਇੱਕ ਜ਼ਖ਼ਮੀ
ਮ੍ਰਿਤਕਾਂ ਦੀ ਪਛਾਣ ਸੌਰਭ ਤ੍ਰਿਖਾ ਅਤੇ ਕਾਰਤਿਕ ਤ੍ਰਿਖਾ ਵਜੋਂ ਹੋਈ ਹੈ
Delhi Excise Policy Case: ਪਾਸਪੋਰਟ ਦੇ ਨਵੀਨੀਕਰਨ ਲਈ ਐਨਓਸੀ ਦੀ ਮੰਗ ਨੂੰ ਲੈ ਕੇ ਅਦਾਲਤ ਪਹੁੰਚੇ ਕੇਜਰੀਵਾਲ
Delhi Excise Policy Case: ਅਦਾਲਤ ਨੇ ਈਡੀ ਤੇ ਸੀਬੀਆਈ ਨੂੰ ਜਾਰੀ ਕੀਤਾ ਨੋਟਿਸ
Rajnath Singh: ਉਹ ਦਿਨ ਦੂਰ ਨਹੀਂ ਜਦੋਂ POK ਦੇ ਲੋਕ ਖੁਦ ਭਾਰਤ ਦਾ ਹਿੱਸਾ ਬਣ ਜਾਣਗੇ: ਰਾਜਨਾਥ ਸਿੰਘ
ਪਾਕਿਸਤਾਨ ਨਾਲ ਸੰਭਾਵਿਤ ਗੱਲਬਾਤ ਸਿਰਫ ਅਤਿਵਾਦ ਅਤੇ ਪੀਓਕੇ ਦੇ ਮੁੱਦੇ 'ਤੇ ਹੋਵੇਗੀ।
TMC Minister Udayan Guha: ਤ੍ਰਿਣਮੂਲ ਦੇ ਮੰਤਰੀ ਉਦਯਨ ਗੁਹਾ ਨੇ ‘ਆਪ੍ਰੇਸ਼ਨ ਸਿੰਦੂਰ’ ’ਤੇ ਦਿਤਾ ਵਿਵਾਦਤ ਬਿਆਨ
TMC Minister Udayan Guha: ਕਿਹਾ, ‘ਜੋ ਲੋਕ ਕਦੇ ਚਾਹ ਵੇਚਦੇ ਸੀ, ਉਹ ਹੁਣ ਸਿੰਦੂਰ ਦਾ ਵਪਾਰ ਕਰ ਰਹੇ’