ਰਾਸ਼ਟਰੀ
Indian Economy: ਭਾਰਤ ਮੌਜੂਦਾ ਵਿੱਤੀ ਸਾਲ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਬਣਿਆ ਰਹੇਗਾ: RBI
ਕੇਂਦਰੀ ਬੈਂਕ ਨੇ ਲਗਾਤਾਰ ਦੋ ਸਮੀਖਿਆਵਾਂ ਵਿੱਚ ਮੁੱਖ ਨੀਤੀ ਦਰਾਂ ਵਿੱਚ ਕਟੌਤੀ ਕੀਤੀ ਹੈ।
Jharkhand Accident: ਝਾਰਖੰਡ ਵਿੱਚ ਬੱਸ ਅਤੇ ਟਰੱਕ ਵਿਚਕਾਰ ਟੱਕਰ ਵਿੱਚ ਚਾਰ ਲੋਕਾਂ ਦੀ ਮੌਤ
ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
Youth arrested from Himachal Pradesh for spying : ਪਾਕਿਸਤਾਨੀ ਲਈ ਜਾਸੂਸੀ ਕਰਨ ਵਾਲਾ ਨੌਜਵਾਨ ਹਿਮਾਚਲ ਤੋਂ ਗ੍ਰਿਫ਼ਤਾਰ
Youth arrested from Himachal Pradesh for spying : ਭਾਰਤ ਦੀ ਸੰਵੇਦਨਸ਼ੀਲ ਜਾਣਕਾਰੀ ਭੇਜ ਰਿਹਾ ਸੀ ਪਾਕਿਸਤਾਨ
Delhi News : ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ 30 ਮਈ ਤੋਂ 1 ਜੂਨ ਤੱਕ ਸਿੰਗਾਪੁਰ ਦਾ ਕਰਨਗੇ ਦੌਰਾ
Delhi News : ਰੱਖਿਆ ਕੂਟਨੀਤੀ ਨੂੰ ਮਜ਼ਬੂਤ ਕਰਨ ਤੇ ਗਲੋਬਲ ਫ਼ੌਜੀ ਲੀਡਰਸ਼ਿਪ ਨਾਲ ਜੁੜਨ ਲਈ CDS ਸ਼ਾਂਗਰੀ-ਲਾ ਡਾਇਲਾਗ 2025 ’ਚ ਹੋਣਗੇ ਸ਼ਾਮਲ
‘ਆਪ੍ਰੇਸ਼ਨ ਸਿੰਦੂਰ’ ਭਾਰਤ ’ਚ ਦਹਿਸ਼ਤ ਫੈਲਾਉਣ ਵਾਲਿਆਂ ਨੂੰ ਢੁੱਕਵਾਂ ਜਵਾਬ ਹੈ : ਪ੍ਰਧਾਨ ਮੰਤਰੀ ਮੋਦੀ
ਸਿੱਕਮ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ’ਤੇ ਆਯੋਜਿਤ ਸਮਾਗਮ ਨੂੰ ਕੀਤਾ ਸੰਬੋਧਨ
Rajasthan News: ਰਾਜਸਥਾਨ ਵਿਚ ਜਾਸੂਸੀ ਦੇ ਦੋਸ਼ ਵਿੱਚ ਸਰਕਾਰੀ ਕਰਮਚਾਰੀ ਗ੍ਰਿਫ਼ਤਾਰ
ਵਿਭਾਗ ਦੀ ਬਿਨਾਂ ਇਜਾਜ਼ਤ ਤੋਂ 6-7 ਵਾਰ ਕਰ ਚੁੱਕਿਆ ਪਾਕਿਸਤਾਨ ਦੀ ਯਾਤਰਾ
Jammu Kashmir News: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਲਸ਼ਕਰ ਦੇ ਦੋ ਅਤਿਵਾਦੀ ਗ੍ਰਿਫ਼ਤਾਰ
Jammu Kashmir News: ਦੋ AK-56 ਰਾਈਫ਼ਲਾਂ ਸਮੇਤ ਕਈ ਹਥਿਆਰ ਬਰਾਮਦ
India Corona News: ਦੇਸ਼ ਵਿਚ ਕੋਰੋਨਾ ਕਾਰਨ 14 ਲੋਕਾਂ ਦੀ ਮੌਤ, 1324 ਸਰਗਰਮ ਮਾਮਲੇ
India Corona News: ਚੰਡੀਗੜ੍ਹ ਵਿੱਚ ਇਲਾਜ ਦੌਰਾਨ ਯੂਪੀ ਦੇ ਵਿਅਕਤੀ ਦੀ ਮੌਤ
Silver Notice: ਭਾਰਤ ਦੀ ਬੇਨਤੀ ’ਤੇ ਇੰਟਰਪੋਲ ਨੇ ਜਾਰੀ ਕੀਤਾ ਪਹਿਲਾ ਸਿਲਵਰ ਨੋਟਿਸ
ਵੀਜ਼ਾ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦੇ ਫ਼ਰਾਂਸ ਦੂਤਘਰ ਦੇ ਸਾਬਕਾ ਅਧਿਕਾਰੀ ਸ਼ੁਭਮ ਸ਼ੋਕੀਨ ਵਿਰੁਧ ਜਾਰੀ ਹੋਇਆ ਨੋਟਿਸ
Ravneet Singh Bittu: ਗੁਰਦਾਸਪੁਰ-ਮੁਕੇਰੀਆਂ ਪ੍ਰਾਜੈਕਟ ਦਾ ਅੰਤਮ ਸਥਾਨਕ ਸੈਰਵੇਅ ਰੇਲਵੇ ਵਲੋਂ ਮਨਜ਼ੂਰ : ਰਵਨੀਤ ਸਿੰਘ ਬਿੱਟੂ
ਇਸ ਨਾਲ ਖੇਤਰ ਦੇ ਆਰਥਕ ਵਿਕਾਸ ਨੂੰ ਮਿਲੇਗੀ ਗਤੀ