ਰਾਸ਼ਟਰੀ
ਦਿੱਲੀ ਚੋਣ 2025: ਚੋਣ ਕਮਿਸ਼ਨ ਨੇ 'ਦਬਾਅ ਦੀਆਂ ਰਣਨੀਤੀ' ਨੂੰ ਕੀਤਾ ਰੱਦ
ਦਿੱਲੀ ਚੋਣ 2025 ਦੇ ਨਤੀਜੇ 8 ਫਰਵਰੀ ਨੂੰ ਐਲਾਨੇ
Delhi News : ਪੀਐਮ ਮੋਦੀ ਨੇ ਸੰਸਦ ’ਚ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ -ਗਰੀਬਾਂ ਬਾਰੇ ਗੱਲ ਕਰਨਾ ਹਮੇਸ਼ਾ ਬੋਰਿੰਗ ਹੀ ਲੱਗੇਗੀ
Delhi News : ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ, "ਜਦੋਂ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ ਹੁੰਦਾ ਹੈ, ਤਾਂ ਉਹ ਬਹੁਤ ਕੁਝ ਬੋਲਦਾ ਹੈ।"
Delhi Elections 2025: ਦਿੱਲੀ ਵਾਸੀ ਕੱਲ੍ਹ ਚੁਣਨਗੇ ਆਪਣੀ ਸਰਕਾਰ, 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੀਆਂ ਈਵੀਐਮ
ਕੁੱਲ ਪੋਲਿੰਗ ਸਟੇਸ਼ਨ- 13,766
ਇਹ ਸਿਰਫ਼ ਤੀਜਾ ਕਾਰਜਕਾਲ ...ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਵਿਕਾਸ ਦੇ ਸੰਕਲਪ ਨਾਲ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ, ਜਾਣੋ ਮੁੱਖ ਗੱਲਾਂ
ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ
Delhi News : ਦਿੱਲੀ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਚੋਣ ਕਮਿਸ਼ਨ ਨੇ ਕੀਤਾ ਟਵੀਟ, ਆਪ' ਨੇ ਚੋਣ ਕਮਿਸ਼ਨ ਦੀ ਭੂਮਿਕਾ 'ਤੇ ਚੁੱਕੇ ਸੀ ਸਵਾਲ
Delhi News : ਚੋਣ ਕਮਿਸ਼ਨ ਨੇ ਕਿਹਾ ਕਿ ਦਿੱਲੀ ਚੋਣਾਂ ’ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਭਾਰਤ-ਬੰਗਲਾਦੇਸ਼ ਸਰਹੱਦ 'ਤੇ ਲਗਭਗ 864 ਕਿਲੋਮੀਟਰ ਤੱਕ ਵਾੜ ਲਗਾਉਣ ਦਾ ਕੰਮ ਅਜੇ ਪੂਰਾ ਨਹੀਂ ਹੋਇਆ: ਨਿਤਿਆਨੰਦ ਰਾਏ
ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ 864.482 ਕਿਲੋਮੀਟਰ ਦੀ ਲੰਬਾਈ 'ਤੇ ਵਾੜ ਲਗਾਉਣੀ ਬਾਕੀ
Delhi News : ਐਮ ਪੀ ਵਿਕਰਮਜੀਤ ਸਿੰਘ ਸਾਹਨੀ ਨੇ ਰੁਜ਼ਗਾਰ ਅਤੇ ਰੋਜ਼ੀ-ਰੋਟੀ ਲਈ ਵੱਖਰੇ ਮੰਤਰਾਲੇ ਦੀ ਕੀਤੀ ਮੰਗ
Delhi News : ਸਰਕਾਰੀ ਪਹਿਲਕਦਮੀਆਂ ਦੇ ਬਾਵਜੂਦ ਦੇਸ’ਚ ਬੇਰੁਜ਼ਗਾਰੀ ਦੀ ਚਿੰਤਾਜਨਕ ਦਰ 'ਤੇ ਡੂੰਘੀ ਚਿੰਤਾ ਕੀਤੀ ਪ੍ਰਗਟ
Delhi News: ਭਾਜਪਾ ਗੁੰਡਾਗਰਦੀ ਕਰ ਰਹੀ ਹੈ, ਚੋਣ ਕਮਿਸ਼ਨ ਪੱਖਪਾਤੀ ਹੈ: ਮੁੱਖ ਮੰਤਰੀ ਆਤਿਸ਼ੀ
ਉਨ੍ਹਾਂ ਕਿਹਾ, "ਭਾਜਪਾ ਖੁੱਲ੍ਹੇਆਮ ਗੁੰਡਾਗਰਦੀ ਕਰ ਰਹੀ ਹੈ ਪਰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ, ਦਿੱਲੀ ਪੁਲਿਸ ਉਨ੍ਹਾਂ ਨੂੰ ਬਚਾ ਰਹੀ ਹੈ
Mahakumbh: ਭੂਟਾਨ ਦੇ ਰਾਜਾ ਨੇ ਸੰਗਮ ਵਿਚ ਕੀਤਾ ਇਸ਼ਨਾਨ
Mahakumbh: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਹੋਏ ਸ਼ਾਮਲ
First beggar-free city Indore: ਭਖਾਰੀ ਨੂੰ 10 ਰੁਪਏ ਦੀ ਭੀਖ ਦੇਣਾ ਵਿਅਕਤੀ ਨੂੰ ਪਿਆ ਮਹਿੰਗਾ, ਦਰਜ ਹੋਈ ਐਫ਼ਆਆਈਆਰ
First beggar-free city Indore: ਦੇਸ਼ ਦਾ ਪਹਿਲਾ ਭਿਖਾਰੀ-ਮੁਕਤ ਸ਼ਹਿਰ ਬਣਾਉਣ ਲਈ ਇੰਦੌਰ ’ਚ ਭੀਖ ਮੰਗਣ ਅਤੇ ਦੇਣ ’ਤੇ ਹੈ ਪਾਬੰਦੀ