ਰਾਸ਼ਟਰੀ
ਪਹਿਲਗਾਮ ਅਤਿਵਾਦੀ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ ਭਲਕੇ ਕਰੇਗੀ ਸਰਬ ਪਾਰਟੀ ਮੀਟਿੰਗ : ਸੂਤਰ
ਸਾਰੀਆਂ ਪਾਰਟੀਆਂ ਨੇ ਮੀਟਿੰਗ ਦੀ ਕੀਤੀ ਸੀ ਮੰਗ
ਜੰਮੂ-ਕਸ਼ਮੀਰ ’ਚ ਸਰਕਾਰ ਨੇ ਲਿਆ ਵੱਡਾ ਫੈਸਲਾ, ਅੱਤਵਾਦੀ ਹਮਲੇ ਤੋਂ ਬਾਅਦ ‘ਵਰਕ ਫਰੌਮ ਹੋਮ’ ਲਾਗੂ
27 ਅਪ੍ਰੈਲ ਤੱਕ ਘਰ ਤੋਂ ਕੰਮ ਕਰਨ ਦੇ ਆਦੇਸ਼
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਲਕੇ ਬੁਲਾਈ ਸਰਬ ਪਾਰਟੀ ਮੀਟਿੰਗ
ਪਹਿਲਗਾਮ ਅੱਤਵਾਦੀ ਹਮਲਾ
Delhi News : ਪਹਿਲਗਾਮ ਹਮਲੇ 'ਤੇ ਪੀਐਮਓ 'ਚ ਸੀਸੀਐਸ ਦੀ ਮੀਟਿੰਗ, ਅਮਿਤ ਸ਼ਾਹ ਸਮੇਤ ਕਈ ਮੰਤਰੀ ਸ਼ਾਮਲ ਹੋਏ
Delhi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਸਥਾਨ 'ਤੇ ਸੀਸੀਐਸ ਦੀ ਮੀਟਿੰਗ ਹੋਈ
ਭਾਰਤ ਅਤਿਵਾਦ ਅੱਗੇ ਨਹੀਂ ਝੁਕੇਗਾ : ਅਮਿਤ ਸ਼ਾਹ
ਗ੍ਰਹਿ ਮੰਤਰੀ ਨੇ ਪਹਿਲਗਾਮ ਅਤਿਵਾਦੀ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ
Pahalgam Terror Attack:'ਮੈਂ ਬਚ ਗਿਆ ਕਿਉਂਕਿ ਮੈਂ ਕਲਮਾਂ ਪੜ੍ਹ ਸਕਦਾ ਸੀ',ਪਹਿਲਗਾਮਾ ’ਚ ਅੱਤਵਾਦੀਆਂ ਨਾਲ ਅਸਾਮ ਦੇ ਪ੍ਰੋਫੈਸਰ ਦਾ ਮੁਕਾਬਲਾ
Pahalgam Terror Attack: ਅੱਤਵਾਦੀਆਂ ਨੇ ਅਸਾਮ ਦੇ ਇੱਕ ਪ੍ਰੋਫੈਸਰ ਦੇ ਕੋਲ ਪਏ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਪਰ ਉਸਨੂੰ ਕਲਮਾ ਪੜ੍ਹਦੇ ਸਮੇਂ ਛੱਡ ਦਿੱਤਾ
ਕਸ਼ਮੀਰ ਤੋਂ ਉਡਾਨਾਂ ਦੇ ਕਿਰਾਏ ’ਚ ਭਾਰੀ ਵਾਧੇ ਵਿਰੁਧ ਸਰਕਾਰ ਨੇ ਏਅਰਲਾਈਨ ਕੰਪਨੀਆਂ ਨੂੰ ਜਾਰੀ ਕੀਤੀ ਹਦਾਇਤ
ਰੇਲਵੇ ਜੰਮੂ ਦੇ ਟਕੜਾ ਤੋਂ ਨਵੀਂ ਦਿੱਲੀ ਤਕ ਚਲਾਏਗੀ ਵਿਸ਼ੇਸ਼ ਰੇਲਗੱਡੀ
ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਕਸ਼ਮੀਰ ਤੋਂ ਸੈਲਾਨੀਆਂ ਨੇ ਮੂੰਹ ਫੇਰਿਆ
ਵੱਡੇ ਪੱਧਰ ’ਤੇ ਬੁਕਿੰਗ ਰੱਦ
ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ
ਸੁਰੱਖਿਆ ਬਲਾਂ ਨੇ ਸਥਾਨ ਨੂੰ ਘੇਰ ਲਿਆ
Pahalgam terror attack : ਰਾਜਨਾਥ ਸਿੰਘ ਨੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
Pahalgam terror attack : ਮੀਟਿੰਗ ਵਿੱਚ ਇਸ ਭਿਆਨਕ ਹਮਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਸਾਰੇ ਸੰਭਾਵਿਤ ਪਹਿਲੂਆਂ 'ਤੇ ਚਰਚਾ ਕੀਤੀ