ਰਾਸ਼ਟਰੀ
ਵਿਸ਼ਵ ਸ਼ਾਂਤੀ ਅਤੇ ਚੁਣੌਤੀਆਂ ਦੇ ਹੱਲ ਲਈ ਦੁਨੀਆਂ ਭਰੋਸੇ ਨਾਲ ਭਾਰਤ ਵੱਲ ਦੇਖ ਰਹੀ ਹੈ: ਪੀਐਮ ਮੋਦੀ
ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਅੰਤਰਰਾਸ਼ਟਰੀ ਵਪਾਰ ਸੰਗਠਨ ਦੇ "ਜੀਤੋ ਕਨੈਕਟ 2022" ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ
PU ਵਿਖੇ 69ਵੀਂ ਕਨਵੋਕੇਸ਼ਨ : ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ 1128 ਉਮੀਦਵਾਰਾਂ ਨੂੰ ਵੰਡੀਆਂ ਡਿਗਰੀਆਂ
ਪੰਜਾਬੀ ਰਾਸ਼ਟਰੀ ਭਾਸ਼ਾ ਹੈ, ਆਪਣੀ ਮਾਂ ਬੋਲੀ ਨੂੰ ਪਹਿਲ ਦਿਓ
ਬੁਰਾੜੀ 'ਚ ਰਜਿਸਟਰ ਹੈ ਗ੍ਰਿਫ਼ਤਾਰ ਕੀਤੇ 4 ਅੱਤਵਾਦੀਆਂ ਦੀ ਕਾਰ, 2019 'ਚ ਪੰਜਾਬ ਦੇ ਸੰਗਰੂਰ 'ਚ ਵੇਚੀ ਗਈ
25 ਦਿਨ ਪਹਿਲਾਂ ਹਟਾਈ ਗਈ NOC
ਛਲਕਿਆ ਗੂੰਗੇ ਪਹਿਲਵਾਨ ਦਾ ਦਰਦ: ਕਿਹਾ- ਖਿਡਾਰੀਆਂ ਨੇ ਸੋਨ ਤਮਗ਼ਾ ਜਿੱਤਿਆ ਪਰ ਵਧਾਈ ਅਜੇ ਤੱਕ ਨਹੀਂ ਮਿਲੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਆਪਣੇ ਸੂਬੇ ਦੇ ਖਿਡਾਰੀਆਂ ਨੂੰ ਬਰਾਬਰੀ ਦਾ ਅਧਿਕਾਰ ਦੇ ਰਹੇ ਹਨ
ਬੱਗਾ ਦੀ ਗ੍ਰਿਫ਼ਤਾਰੀ: ਦਿੱਲੀ ਪੁਲਿਸ ਵੱਲੋਂ ਅਗਵਾ ਦਾ ਮਾਮਲਾ ਦਰਜ, ਹਰਿਆਣਾ ਪੁਲਿਸ ਨੇ ਰੋਕੀ ਪੰਜਾਬ ਪੁਲਿਸ ਦੀ ਟੀਮ
ਪੰਜਾਬ ਪੁਲਿਸ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿੱਲੀ ਤੋਂ ਮੋਹਾਲੀ ਲੈ ਜਾ ਰਹੀ ਸੀ। ਉਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।
ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਮੋਦੀ ਸਰਕਾਰ- ਰਾਹੁਲ ਗਾਂਧੀ
'ਵਿਗਿਆਨ ਝੂਠ ਨਹੀਂ ਬੋਲਦਾ, ਮੋਦੀ ਬੋਲਦੇ ਹਨ'
ਅਜ਼ਾਨ ਲਈ ਮਸਜਿਦ 'ਚ ਲਾਊਡ ਸਪੀਕਰ ਲਗਾਉਣਾ ਮੌਲਿਕ ਅਧਿਕਾਰ ਨਹੀਂ: ਇਲਾਹਾਬਾਦ ਹਾਈ ਕੋਰਟ
ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਮਸਜਿਦ 'ਚ ਲਾਊਡ ਸਪੀਕਰ ਲਗਾਉਣਾ ਕਿਸੇ ਦਾ ਵੀ ਮੌਲਿਕ ਅਧਿਕਾਰ ਨਹੀਂ ਹੈ।
ਉਮਰ ਕੈਦ ਦਾ ਮਤਲਬ ਆਖ਼ਰੀ ਸਾਹ ਤੱਕ ਕੈਦ, ਅਦਾਲਤ ਉਮਰ ਕੈਦ ਦੀ ਮਿਆਦ ਤੈਅ ਨਹੀਂ ਕਰ ਸਕਦੀ: HC
ਅਦਾਲਤ ਫੂਲ ਸਿੰਘ, ਕੱਲੂ ਅਤੇ ਜੋਗਿੰਦਰ ਅਤੇ ਹੋਰਨਾਂ ਵੱਲੋਂ ਦਾਇਰ ਅਪੀਲ 'ਤੇ ਸੁਣਵਾਈ ਕਰ ਰਹੀ ਸੀ, ਜਿਨ੍ਹਾਂ ਨੂੰ ਇਸ ਮਾਮਲੇ 'ਚ ਦੋਸ਼ੀ ਬਣਾਇਆ ਗਿਆ ਸੀ।
ਪੰਜਾਬ ਪੁਲਿਸ ਨੇ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਕੀਤਾ ਗ੍ਰਿਫ਼ਤਾਰ
ਭਾਜਪਾ ਆਗੂ ਕਪਿਲ ਮਿਸ਼ਰਾ ਨੇ ਇਕ ਟਵੀਟ ਵਿਚ ਦਾਅਵਾ ਕੀਤਾ ਹੈ ਕਿ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਉਹਨਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ।
ਕਰਨਾਲ 'ਚ ਫੜੇ ਗਏ ਚਾਰੋਂ ਸ਼ੱਕੀ ਅੱਤਵਾਦੀਆਂ ਨੂੰ 10 ਦਿਨਾਂ ਦੇ ਰਿਮਾਂਡ 'ਤੇ ਭੇਜਿਆ
ਹੋ ਸਕਦੇ ਹਨ ਵੱਡੇ ਖੁਲਾਸੇ