ਰਾਸ਼ਟਰੀ
NIA ਵੱਲੋਂ ਦੁਨੀਆਂ ਭਰ ਦੇ 135 ਅਤਿਵਾਦੀਆਂ ਦੇ ਨਾਂਵਾਂ ਦਾ ਖ਼ੁਲਾਸਾ, ਸੂਚੀ ’ਚ ਪੰਜਾਬ ਦੇ 32 ਗਰਮਖਿਆਲੀਆਂ ਦੇ ਨਾਮ ਵੀ ਸ਼ਾਮਲ
ਰਾਸ਼ਟਰੀ ਜਾਂਚ ਏਜੰਸੀ ਦੀ ਸੂਚੀ 'ਚ ਦੁਨੀਆ ਭਰ ਦੇ 135 ਅਤਿਵਾਦੀਆਂ ਦੇ ਨਾਂਅ ਸਾਹਮਣੇ ਆਏ ਹਨ।
ਟੀਕਾਕਰਨ ਨਾ ਹੋਣ 'ਤੇ ਵੀ ਸਕੂਲ ਜਾ ਸਕਣਗੇ ਬੱਚੇ, ਚੰਡੀਗੜ੍ਹ ਪ੍ਰਸ਼ਾਸਨ ਨੇ ਵਾਪਸ ਲਏ ਇਹ ਹੁਕਮ
ਯੂਟੀ ਪ੍ਰਸ਼ਾਸਨ ਨੇ ‘ਨੋ ਵੈਕਸੀਨ ਨੋ ਸਕੂਲ’ ਦੇ ਆਦੇਸ਼ ਵਾਪਸ ਲੈ ਲਏ ਹਨ। ਹੁਣ ਟੀਕਾਕਰਨ ਨਾ ਕਰਵਾਉਣ ਵਾਲੇ 12 ਤੋਂ 18 ਸਾਲ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਨਹੀਂ ਹੋਵੇਗੀ।
ਮਹਿੰਗਾਈ ਦੇ ਨਾਲ ਹੀ ਵੱਧਦੀ ਜਾ ਰਹੀ ਹੈ ਬੇਰੁਜ਼ਗਾਰੀ, ਮਾਰਚ ਦੇ ਮੁਕਾਬਲੇ ਅਪ੍ਰੈਲ 'ਚ ਹੋਇਆ ਜ਼ਿਆਦਾ ਵਾਧਾ
ਰਾਜਸਥਾਨ ਤੇ ਹਰਿਆਣਾ 'ਚ ਹਨ ਸਭ ਤੋਂ ਵੱਧ ਬੇਰੁਜ਼ਗਾਰ ਨੌਜਵਾਨ
ਅਮਰੀਕਾ ਤੇ ਇਜ਼ਰਾਈਲ ਵਾਂਗ ਭਾਰਤ ਵੀ ਹਰ ਹਮਲੇ ਦਾ ਦਿੰਦਾ ਹੈ ਢੁੱਕਵਾਂ ਜਵਾਬ - ਅਮਿਤ ਸ਼ਾਹ
ਕਿਹਾ, 5 ਅਗਸਤ 2019 ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ
ਧੜੱਲੇ ਨਾਲ ਚੱਲ ਰਹੀ ਸੀ ਨਾਜਾਇਜ਼ ਮਾਇਨਿੰਗ, CM ਉਡਣ ਦਸਤੇ ਦੀ ਅਚਨਚੇਤ ਚੈਕਿੰਗ ਨੇ ਉਡਾਏ ਸਭ ਦੇ ਹੋਸ਼
ਯਮੁਨਾਨਗਰ 'ਚ ਦੇਰ ਸ਼ਾਮ ਹੋਈ ਕਾਰਵਾਈ ਕਾਰਨ ਮਾਈਨਿੰਗ ਮਾਫੀਆ ਨੂੰ ਹੱਥਾਂ ਪੈਰਾਂ ਦੀ ਪਈ
ਜੋਧਪੁਰ 'ਚ ਹਿੰਸਾ ਤੋਂ ਬਾਅਦ ਲੱਗਿਆ ਕਰਫਿਊ ਤੇ ਇੰਟਰਨੈੱਟ ਸੇਵਾਵਾਂ ਠੱਪ, ਝੰਡਾ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ
ਸਥਿਤੀ ਨੂੰ ਦੇਖਦੇ ਹੋਏ ਜੋਧਪੁਰ ਦੇ 10 ਥਾਣਾ ਖੇਤਰਾਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਰਾਤ 12 ਵਜੇ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
ਬੰਗਾਲ ਵਰਗੀ ਏਕਤਾ ਪੂਰੇ ਹਿੰਦੁਸਤਾਨ ’ਚ ਕਿਤੇ ਨਹੀਂ ਹੈ - ਮਮਤਾ ਬੈਨਰਜੀ
ਅੱਛੇ ਦਿਨ ਆਉਣਗੇ ਪਰ ਇਹ ਝੂਠੇ ਵਾਲੇ ਅੱਛੇ ਦਿਨ ਨਹੀਂ ਹੋਣਗੇ।
ਚੰਡੀਗੜ੍ਹ 'ਚ 75 ਹਜ਼ਾਰ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਤਿਆਰੀ
5-12 ਸਾਲ ਦੇ ਬੱਚਿਆਂ ਦਾ ਹੋਵੇਗਾ ਟੀਕਾਕਰਨ
ਰਾਹੁਲ ਗਾਂਧੀ ਦੀ ਕਾਠਮੰਡੂ ਦੇ ਇੱਕ ਬਾਰ 'ਚ ਪਾਰਟੀ ਕਰਦਿਆਂ ਦੀ ਵੀਡੀਓ ਵਾਇਰਲ
ਹਾਲਾਂਕਿ ਇਹ ਹਜੇ ਸਾਹਮਣੇ ਨਹੀਂ ਆਇਆ ਹੈ ਕਿ ਇਹ ਹਾਲੀਆ ਹੈ ਜਾਂ ਨਹੀਂ।
ਹਿਮਾਚਲ ਪ੍ਰਦੇਸ਼ ਕੇਡਰ ਦੇ ਆਈਏਐਸ (ਸੇਵਾਮੁਕਤ) ਤਰੁਣ ਕਪੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਨਿਯੁਕਤ
ਉਹਨਾਂ ਦੀ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ। ਨਵੰਬਰ 2021 ਵਿਚ ਤਰੁਣ ਕਪੂਰ ਭਾਰਤ ਸਰਕਾਰ ਦੇ ਪੈਟਰੋਲੀਅਮ ਮੰਤਰਾਲੇ ਤੋਂ ਸਕੱਤਰ ਵਜੋਂ ਸੇਵਾਮੁਕਤ ਹੋਏ ਸਨ।