ਰਾਸ਼ਟਰੀ
ਸ਼ਿਮਲਾ 'ਚ ਵਾਪਰਿਆ ਵੱਡਾ ਹਾਦਸਾ, ਡੂੰਘੀ ਖੱਡ 'ਚ ਡਿੱਗੀ ਕਾਰ, ਚਾਰ ਲੋਕਾਂ ਦੀ ਗਈ ਜਾਨ
ਇਕੋ ਪਿੰਡ ਦੇ ਰਹਿਣ ਵਾਲੇ ਸਨ ਮ੍ਰਿਤਕ ਨੌਜਵਾਨ
ਵੱਡਾ ਹਾਦਸਾ: ਹਵਾ ਭਰਦੇ ਸਮੇਂ JCB ਦਾ ਫਟਿਆ ਟਾਇਰ, ਦੋ ਦੀ ਗਈ ਜਾਨ
CCTV ਵਿਚ ਕੈਦ ਹੋਈ ਘਟਨਾ
ਮਨੋਹਰ ਲਾਲ ਖੱਟਰ ਦਾ ਟਵੀਟ, ਲਿਖਿਆ- ਮੈਂ ਰਾਜਨੀਤੀ 'ਚ ਜਾਤਾਂ ਨੂੰ ਦੇਖ ਕੇ ਸਮਾਜ ਨੂੰ ਵੰਡਣ ਨਹੀਂ ਆਇਆ
'ਆਪ' ਦੇ ਸਾਬਕਾ ਸੂਬਾ ਪ੍ਰਧਾਨ ਨਵੀਨ ਜੈਹਿੰਦ ਨੇ ਕੱਸਿਆ ਤੰਜ਼
ਕਰਨਾਲ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 4 ਸ਼ੱਕੀ ਅੱਤਵਾਦੀ ਕੀਤੇ ਕਾਬੂ
ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਪੂਰੇ ਸ਼ਹਿਰ ਨੂੰ ਅਲਰਟ ਕਰ ਦਿੱਤਾ ਹੈ।
ਖੇਤੀ ਕਰਦੇ ਕਿਸਾਨ ਨੂੰ ਮਿਲਿਆ 11.88 ਕੈਰੇਟ ਦਾ ਬੇਸ਼ਕੀਮਤੀ ਹੀਰਾ
50-60 ਲੱਖ ਰੁਪਏ ਦੱਸੀ ਜਾ ਰਹੀ ਹੀਰੇ ਦੀ ਕੀਮਤ
ਭਾਈਚਾਰਕ ਸਾਂਝ ਦੀ ਮਿਸਾਲ: ਦੋ ਹਿੰਦੂ ਧੀਆਂ ਨੇ ਪਿਤਾ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਈਦਗਾਹ ਨੂੰ ਦਾਨ ਕੀਤੀ ਜ਼ਮੀਨ
ਇਨ੍ਹਾਂ ਦੋਹਾਂ ਭੈਣਾਂ ਨੇ ਈਦਗਾਹ ਦੇ ਵਿਸਥਾਰ ਲਈ 4 ਵਿੱਘੇ ਜ਼ਮੀਨ ਦਾਨ ਕਰਕੇ ਨਾ ਸਿਰਫ ਇਕ ਧੀ ਹੋਣ ਦਾ ਫਰਜ਼ ਨਿਭਾਇਆ ਹੈ, ਸਗੋਂ ਮਿਸਾਲ ਵੀ ਪੈਦਾ ਕੀਤੀ ਹੈ।
ਬੱਲੇਬਾਜ਼ ਸਾਹਾ ਨੂੰ ਧਮਕੀ ਦੇਣ 'ਤੇ ਬੋਰੀਆ ਮਜੂਮਦਾਰ 'ਤੇ ਕਾਰਵਾਈ, ਬੋਰਡ ਨੇ 2 ਸਾਲ ਦੀ ਲਗਾਈ ਪਾਬੰਦੀ
ਬੀਸੀਸੀਆਈ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਕੀਤਾ ਸੀ ਗਠਨ
ਆਨਲਾਈਨ ਗੇਮ ਖੇਡਣ 'ਤੇ ਦੇਣਾ ਹੋਵੇਗਾ 28% ਟੈਕਸ, ਸਰਕਾਰ ਤਿਆਰ ਕਰ ਰਹੀ ਨਵੀਂ ਯੋਜਨਾ
ਵਿੱਤ ਮੰਤਰੀਆਂ ਦੇ ਪੈਨਲ ਨੇ ਆਨਲਾਈਨ ਗੇਮਿੰਗ, ਕੈਸੀਨੋ ਅਤੇ ਹੋਰਸ ਰੇਸਿੰਗ 'ਤੇ ਜੀਐਸਟੀ ਦੀ ਦਰ ਨੂੰ 28 ਪ੍ਰਤੀਸ਼ਤ ਤੱਕ ਵਧਾਉਣ ਲਈ ਸਹਿਮਤੀ ਜਤਾਈ ਹੈ।
ਇਨਸਾਨੀਅਤ ਸ਼ਰਮਸਾਰ: ਗੈਂਗਰੇਪ ਦੀ ਸ਼ਿਕਾਇਤ ਕਰਨ ਆਈ ਨਾਬਾਲਿਗ ਨਾਲ SHO ਨੇ ਕੀਤੀ ਬਦਸਲੂਕੀ
ਥਾਣਾ ਇੰਚਾਰਜ ਨੂੰ ਕੀਤਾ ਮੁਅੱਤਲ
ਜਵਾਨਾਂ ਨੂੰ ਪੈਨਸ਼ਨ ਨਾ ਮਿਲਣ 'ਤੇ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ
ਮੋਦੀ ਸਰਕਾਰ 'ਆਲ ਰੈਂਕ, ਨੋ ਪੈਨਸ਼ਨ' ਦੀ ਨੀਤੀ ਅਪਣਾ ਰਹੀ