ਰਾਸ਼ਟਰੀ
Mann Ki Baat: ਦੇਸ਼ 'ਚ ਹਰ ਰੋਜ਼ ਹੋ ਰਿਹਾ ਹੈ 20,000 ਕਰੋੜ ਰੁਪਏ ਦਾ ਡਿਜੀਟਲ ਲੈਣ-ਦੇਣ: PM ਮੋਦੀ
ਡਿਜੀਟਲ ਲੈਣ-ਦੇਣ ਹੁਣ ਦਿੱਲੀ ਜਾਂ ਵੱਡੇ ਮਹਾਨਗਰਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਦੂਰ-ਦੁਰਾਡੇ ਦੇ ਪਿੰਡਾਂ ਤੱਕ ਫੈਲ ਗਿਆ ਹੈ।
ਯੂਰਪ ਸਮੇਤ ਕਈ ਦੇਸ਼ਾਂ 'ਚੋਂ ਮਿਲੇ ਅਣਜਾਣ ਮੂਲ ਦੇ ਲਗਭਗ 170 ਹੈਪੇਟਾਈਟਸ ਮਾਮਲੇ : WHO
21 ਅਪ੍ਰੈਲ ਤੱਕ 11 ਯੂਰਪੀਅਨ ਦੇਸ਼ਾਂ ਅਤੇ ਅਮਰੀਕੀ ਮਹਾਂਦੀਪ ਦੇ ਇੱਕ ਦੇਸ਼ ਤੋਂ ਅਣਜਾਣ ਮੂਲ ਦੇ ਗੰਭੀਰ ਹੈਪੇਟਾਈਟਸ ਦੇ ਘੱਟੋ ਘੱਟ 169 ਕੇਸ ਆਏ ਹਨ।
ਮੋਟਰਸਾਈਕਲ ਰੇਹੜੀਆਂ ਬੰਦ ਨਾ ਕਰਨ ਦੇ ਫ਼ੈਸਲੇ 'ਤੇ ਕਾਂਗਰਸ ਆਗੂਆਂ ਦੀ ਪ੍ਰਤੀਕਿਰਿਆ
ਰਾਜਾ ਵੜਿੰਗ ਅਤੇ ਸੁਖਪਾਲ ਖਹਿਰਾ ਨੇ ਕੀਤਾ ਫ਼ੈਸਲੇ ਦਾ ਸਵਾਗਤ
CBSE ਨੇ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਦਾ ਬਦਲਿਆ ਸਿਲੇਬਸ, ਇਸਲਾਮਿਕ ਸਾਮਰਾਜਾਂ 'ਤੇ ਅਧਿਆਏ ਹਟਾਏ
ਫੈਜ਼ ਦੀਆਂ ਕਵਿਤਾਵਾਂ ਵੀ ਹਟਾ ਦਿੱਤੀਆਂ ਗਈਆਂ
ਰੋਂਗਾਲੀ ਬਿਹੂ: ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਦੀ ਰਿਹਾਇਸ਼ 'ਤੇ ਪੀਐੱਮ ਮੋਦੀ ਨੇ ਸੰਗੀਤਕ ਸਾਜ਼ਾ 'ਤੇ ਅਜ਼ਮਾਇਆ ਹੱਥ, ਦੇਖੋ ਵੀਡੀਓ
ਇਸ ਦੌਰਾਨ ਪੀਐਮ ਮੋਦੀ ਨੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਅਸਾਮ ਦੇ ਕਲਾਕਾਰਾਂ ਦੁਆਰਾ ਪੇਸ਼ ਕੀਤੇ ਬੀਹੂ ਨਾਚ ਅਤੇ ਲੋਕ ਨਾਚ ਅਤੇ ਹੋਰ ਪ੍ਰੋਗਰਾਮਾਂ ਦਾ ਆਨੰਦ ਲਿਆ।
ਜਾਪਾਨ 'ਚ ਵੱਡਾ ਹਾਦਸਾ, ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲੋਕ ਲਾਪਤਾ
ਕਿਸ਼ਤੀ ਵਿੱਚ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਨ ਸਵਾਰ
ਸਰਹੱਦ ਪਾਰੋਂ ਦੇਸ਼ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਨਹੀਂ ਝਿਜਕੇਗਾ ਭਾਰਤ- ਰੱਖਿਆ ਮੰਤਰੀ
ਪੂਰਬੀ ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਕਾਇਮ ਹੈ ਕਿਉਂਕਿ ਬੰਗਲਾਦੇਸ਼ ਇੱਕ ਦੋਸਤਾਨਾ ਦੇਸ਼ ਹੈ।
ਬਾਹਰੋਂ ਅੱਤਵਾਦੀ ਹਮਲਾ ਹੋਇਆ ਤਾਂ ਸਰਹੱਦ ਪਾਰ ਕਰਨ ਤੋਂ ਨਹੀਂ ਝਿਜਕਾਂਗੇ - ਰਾਜਨਾਥ ਸਿੰਘ
1971 ਦੀ ਭਾਰਤ-ਪਾਕਿਸਤਾਨ ਜੰਗ ਦੇ ਆਸਾਮ-ਅਧਾਰਤ ਸਾਬਕਾ ਫ਼ੌਜੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਪ੍ਰੋਗਰਾਮ ਵਿਚ ਪਹੁੰਚੇ ਸਨ ਰੱਖਿਆ ਮੰਤਰੀ
ਸਰਕਾਰ ਨੇ TV ਚੈਨਲਾਂ ਲਈ ਜਾਰੀ ਕੀਤੇ ਹੁਕਮ, 'ਸਨਸਨੀਖੇਜ਼ ਕਵਰੇਜ ਅਤੇ ਭੜਕਾਊ ਖ਼ਬਰਾਂ ਤੋਂ ਕੀਤਾ ਜਾਵੇ ਗੁਰੇਜ਼'
ਟੀਵੀ ਚੈਨਲਾਂ ਨੇ ਗੈਰ-ਪ੍ਰਮਾਣਿਤ ਸੀਸੀਟੀਵੀ ਫੁਟੇਜ ਪ੍ਰਸਾਰਿਤ ਕਰਕੇ ਉੱਤਰ ਪੱਛਮੀ ਦਿੱਲੀ ਵਿਚ ਘਟਨਾਵਾਂ ਦੀ ਜਾਂਚ ਪ੍ਰਕਿਰਿਆ ਵਿਚ ਰੁਕਾਵਟ ਪਾਈ।
ਸਿਰਫ਼ ਗਾਂਧੀ ਪਰਿਵਾਰ ਹੀ ਰੱਖ ਸਕਦਾ ਹੈ ਪਾਰਟੀ ਨੂੰ ਇਕਜੁੱਟ - ਸੀਨੀਅਰ ਕਾਂਗਰਸ ਆਗੂ
ਕਿਹਾ- ਕਿਸੇ ਹੋਰ ਦੇ ਹੱਥ ਪਾਰਟੀ ਦੀ ਕਮਾਨ ਆਈ ਤਾਂ ਸ਼ੁਰੂ ਹੋ ਜਾਵੇਗੀ ਧੜੇਬੰਦੀ