ਰਾਸ਼ਟਰੀ
ICSE, ISC ਬੋਰਡ ਪ੍ਰੀਖਿਆਵਾਂ 'ਚ ਬੈਠਣ ਲਈ ਜ਼ਰੂਰੀ ਨਹੀਂ ਹੈ ਕੋਰੋਨਾ ਟੀਕਾ
CISCE ਨੇ ਕਿਹਾ- ਟੀਕੇ ਤੋਂ ਬਿਨ੍ਹਾ ਬੱਚਿਆਂ ਨੂੰ ਬੋਰਡ ਦੀ ਪ੍ਰੀਖਿਆ ਦੇਣ ਤੋਂ ਨਹੀਂ ਰੋਕਿਆ ਜਾ ਸਕਦਾ
ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਿੱਖ ਇਤਿਹਾਸ 'ਤੇ ਕਿਤਾਬ ਕੀਤੀ ਰਿਲੀਜ਼
ਕਿਤਾਬ ਅਬਿਨਾਸ਼ ਮਹਾਪਾਤਰਾ ਦੁਆਰਾ ਸਿੱਖ ਇਤਿਹਾਸ ਅਤੇ ਫਲਸਫੇ 'ਤੇ ਇੱਕ ਸਖ਼ਤ ਖੋਜ ਕਾਰਜ ਹੈ।
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰਾਂ ਨੇ ਘਰ ਨੂੰ ਲਾਈ ਅੱਗ, ਜ਼ਿੰਦਾ ਸੜੇ ਪਰਿਵਾਰਕ ਮੈਂਬਰ
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਰੇਡ ਕਰਨ ਗਏ ਅਫ਼ਸਰਾਂ ਦੇ ਉੱਡੇ ਹੋਸ਼, ਕੰਧਾਂ 'ਚ ਲੁਕਾਏ ਮਿਲੇ 10 ਕਰੋੜ ਰੁਪਏ
ਫਰਸ਼ 'ਚੋ ਨਿਕਲੀਆਂ ਚਾਂਦੀ ਦੀਆਂ ਇੱਟਾਂ
ਊਨਾ ਦੇ ਪਿੰਡ ਸਿੰਗਾ 'ਚ ਖੂਹ 'ਚੋਂ ਮਿਲੇ ਟਿਫਨ ਬੰਬ, ਮਚਿਆ ਹੜਕੰਪ
ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ
ਓਡੀਸ਼ਾ: ਭਦਰਕ ਜ਼ਿਲ੍ਹੇ ਦੇ ਇਕ ਪਿੰਡ ਵਿਚ ਦਾਅਵਤ ਖਾਣ ਤੋਂ ਬਾਅਦ 40 ਲੋਕ ਹੋਏ ਬਿਮਾਰ
ਜ਼ਿਲ੍ਹਾ ਹਸਪਤਾਲ ਦੇ ਡਾਕਟਰ ਐਸਕੇ ਮੁਹੰਮਦ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 40 ਲੋਕਾਂ ਵਿਚੋਂ 10 ਦੀ ਹਾਲਤ ਗੰਭੀਰ ਹੈ
ਪੀਐਮ ਮੋਦੀ ਦੇ 'ਮਾਸਟਰਸਟ੍ਰੋਕ' ਨੇ ਹਰ ਕਿਸੇ ਦੀ ਮਿਹਨਤ ਦੀ ਕਮਾਈ ਨੂੰ ਕੀਤਾ ਤਬਾਹ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਇਸ ਟਵੀਟ ਦੇ ਨਾਲ ਇਕ ਗ੍ਰਾਫਿਕ ਵੀ ਸਾਂਝਾ ਕੀਤਾ ਹੈ, ਜਿਸ ਵਿਚ ਪੀਐਮ ਮੋਦੀ ਨੂੰ ਰੋਲਰ 'ਤੇ ਬੈਠੇ ਦਿਖਾਇਆ ਗਿਆ ਹੈ।
ਵਿਆਹ ਦੌਰਾਨ ਨਾਨ ਬਣਾਉਣ ਲਈ ਵਿਅਕਤੀ ਨੇ ਕੀਤੀ ਥੁੱਕ ਦੀ ਵਰਤੋਂ, ਜਾਂਚ ਦੇ ਹੁਕਮ
ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰ ਇਸ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਰਾਜਸਥਾਨ ਦੇ ਅਲਵਰ ਵਿਚ 300 ਸਾਲ ਪੁਰਾਣੇ ਸ਼ਿਵ ਮੰਦਰ 'ਤੇ ਚੱਲਿਆ ਬੁਲਡੋਜ਼ਰ
ਇਸ ਦੌਰਾਨ ਹਨੂੰਮਾਨ ਜੀ ਸਮੇਤ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਹਨ।
ਅਫਗਾਨਿਸਤਾਨ 'ਚ ਲਗਾਤਾਰ ਦੂਜੇ ਦਿਨ ਮਸਜਿਦ ਨੇੜੇ ਧਮਾਕਾ, 30 ਤੋਂ ਵੱਧ ਲੋਕਾਂ ਦੀ ਗਈ ਜਾਨ
ਕਈ ਲੋਕ ਗੰਭੀਰ ਜ਼ਖਮੀ