ਰਾਸ਼ਟਰੀ
Amazon-Future Dispute: ਐਮਾਜ਼ੋਨ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਜਤਾਈ ਸਹਿਮਤੀ, 23 ਮਾਰਚ ਨੂੰ ਹੋਵੇਗੀ ਸੁਣਵਾਈ
ਫਿਊਚਰ ਦਾ ਤਰਕ ਹੈ ਕਿ ਐਮਾਜ਼ੋਨ ਆਰਬੀਟਰਲ ਟ੍ਰਿਬਿਊਨਲ ਤੋਂ ਸੁਰੱਖਿਅਤ ਆਦੇਸ਼ ਦੀ ਮੰਗ ਕਰ ਸਕਦਾ ਹੈ, ਸੁਪਰੀਮ ਕੋਰਟ ਤੋਂ ਨਹੀਂ।
ਚੋਣ ਰਾਜਨੀਤੀ 'ਚ ਸੋਸ਼ਲ ਮੀਡੀਆ ਦੀ ਦਖ਼ਲਅੰਦਾਜ਼ੀ ਨੂੰ ਖ਼ਤਮ ਕੀਤਾ ਜਾਵੇ - ਸੋਨੀਆ ਗਾਂਧੀ
ਕਿਹਾ, ਸਾਡੇ ਲੋਕਤੰਤਰ ਨੂੰ ਸੰਨ੍ਹ ਲਗਾਉਣ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ
ਦੁਨੀਆ 'ਚ ਫਿਰ ਤੋਂ ਤਬਾਹੀ ਮਚਾਵੇਗਾ ਕੋਰੋਨਾ! ਚੀਨ ਤੋਂ ਬਾਅਦ ਦੱਖਣੀ ਕੋਰੀਆ 'ਚ ਆਈ ਕੋਰੋਨਾ ਲਹਿਰ
ਦੱਖਣੀ ਕੋਰੀਆਈ ਮੀਡੀਆ ਦੇ ਅਨੁਸਾਰ ਦੇਸ਼ ਵਿਚ ਰੋਜ਼ਾਨਾ 4,00,741 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ
ਦੁਬਈ ਤੋਂ ਲੁਕੋ ਕੇ ਸੋਨਾ ਲਿਆਇਆ ਵਿਅਕਤੀ, ਦਿੱਲੀ ਏਅਰਪੋਰਟ ’ਤੇ ਪੁਲਿਸ ਨੇ ਕੀਤਾ ਕਾਬੂ
ਪੁਲਿਸ ਅਧਿਕਾਰੀਆਂ ਵਲੋਂ ਸੋਨਾ ਤਸਕਰ ਨੂੰ ਰੰਗੇ ਹੱਥੀ ਫੜ੍ਹਿਆ ਗਿਆ।
ਹਿਜਾਬ 'ਤੇ ਪਾਬੰਦੀ ਲਗਾਉਣ ਵਾਲੇ ਕਰਨਾਟਕ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਤਿਆਰੀ
ਲੜਕੀਆਂ ਨੇ ਹਾਈਕੋਰਟ ਦੇ ਇਸ ਫ਼ੈਸਲੇ ਨੂੰ ਦੱਸਿਆ ਬੇਇਨਸਾਫੀ
ਨਵਜੋਤ ਸਿੱਧੂ ਦੀ ਹੋਵੇਗੀ ਛੁੱਟੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਿਆ ਸਿੱਧੂ ਦਾ ਅਸਤੀਫ਼ਾ
ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰ ਦਿੱਤੀ ਜਾਣਕਾਰੀ
ਕੇਜਰੀਵਾਲ ਦੇ ਵੱਖਵਾਦੀ ਜਥੇਬੰਦੀਆਂ ਨਾਲ ਸਬੰਧਾਂ ਦੇ ਦੋਸ਼ਾਂ ਦੀ ਜਾਂਚ ਵਾਲੀ ਪਟੀਸ਼ਨ ਰੱਦ
ਮੈਨੂੰ ਅਤਿਵਾਦੀ ਕਹਿਣ ਵਾਲਿਆਂ ਨੂੰ ਪਹਿਲਾਂ ਜਨਤਾ ਨੇ ਅਤੇ ਹੁਣ ਅਦਾਲਤ ਨੇ ਜਵਾਬ ਦੇ ਦਿੱਤਾ ਹੈ - ਅਰਵਿੰਦ ਕੇਜਰੀਵਾਲ
ਨਹੀਂ ਮਿਲੀ ਨਵਾਬ ਮਲਿਕ ਨੂੰ ਰਾਹਤ, ਰਿਹਾਈ ਦੀ ਮੰਗ ਵਾਲੀ ਪਟੀਸ਼ਨ ਖਾਰਜ
ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਹੈ ਕਿ ਅਰਜ਼ੀ ਦੇ ਕਈ ਮੁੱਦਿਆਂ 'ਤੇ ਚਰਚਾ ਹੋਣੀ ਬਾਕੀ ਹੈ
ਦੇਸ਼ ਵਿਚ ਬੈਂਕ ਧੋਖਾਧੜੀ ਦੇ 100 ਤੋਂ ਵੱਧ ਮਾਮਲੇ ਪਰ ਨਹੀਂ ਮਿਲ ਰਹੀ ਜਾਂਚ ਦੀ ਮਨਜੂਰੀ: ਭਾਜਪਾ ਸੰਸਦ
ਬੈਂਕ ਧੋਖਾਧੜੀ ਦੇ ਮਾਮਲਿਆਂ ਦੀ ਸੰਖਿਆ ਜ਼ਿਆਦਾ ਹੋਣ 'ਤੇ ਰਾਜਸਭਾ ਵਿਚ ਚਿੰਤਾ ਜਤਾਉਂਦੇ ਹੋਏ ਸੁਸ਼ੀਲ ਮੋਦੀ ਨੇ ਸਰਕਾਰ ਤੋਂ ਇਸ ਮਾਮਲੇ ਦੀ ਜਲਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਕਰਨਾਟਕਾ ਹਾਈ ਕੋਰਟ ਵੱਲੋਂ ਹਿਜਾਬ ਪਾਬੰਦੀ ਜਾਰੀ ਰੱਖਣ ਦਾ ਫ਼ੈਸਲਾ “ਅਤਿਅੰਤ ਨਿਰਾਸ਼ਾਜਨਕ”: ਮਹਿਬੂਬਾ ਮੁਫਤੀ
ਮਹਿਬੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਲਿਖਿਆ, “ਕਰਨਾਟਕਾ ਹਾਈ ਕੋਰਟ ਦਾ ਹਿਜਾਬ ਪਾਬੰਦੀ ਨੂੰ ਜਾਰੀ ਰੱਖਣ ਦਾ ਫੈਸਲਾ ਅਤਿਅੰਤ ਨਿਰਾਸ਼ਾਜਨਕ ਹੈ।